ਪਾਨ ਲਾਗ ਡੰਡੌਤਿ ਕੈ ਇਹ ਭਾਂਤਿ ਕੀਨ ਉਚਾਰ ॥

This shabad is on page 1174 of Sri Dasam Granth Sahib.

ਦਤ ਬਾਚ

Data Baacha ॥

Speech of Dutt :


ਰੂਆਲ ਛੰਦ

Rooaala Chhaand ॥

ROOAAL STANZA


ਐਸ ਬਾਕ ਭਏ ਜਬੈ ਤਬ ਦਤ ਸਤ ਸਰੂਪ

Aaisa Baaka Bhaee Jabai Taba Data Sata Saroop ॥

ਰੁਦ੍ਰ ਅਵਤਾਰ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁ ਸੀਲ ਸੁਬ੍ਰਿਤ ਕੋ ਨਦ ਗ੍ਯਾਨ ਕੋ ਜਨੁ ਕੂਪ

Siaandhu Seela Subrita Ko Nada Gaiaan Ko Janu Koop ॥

When this voice of heaven was heard, then Dutt, store of good qualities and knowledge and ocean of gentleness prostrating on the feet of the Lord, said,

ਰੁਦ੍ਰ ਅਵਤਾਰ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਲਾਗ ਡੰਡੌਤਿ ਕੈ ਇਹ ਭਾਂਤਿ ਕੀਨ ਉਚਾਰ

Paan Laaga Daandouti Kai Eih Bhaanti Keena Auchaara ॥

ਰੁਦ੍ਰ ਅਵਤਾਰ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਸੋ ਗੁਰ ਕੀਜੀਐ ਕਹਿ ਮੋਹਿ ਤਤ ਬਿਚਾਰ ॥੧੧੧॥

Kauna So Gur Keejeeaai Kahi Mohi Tata Bichaara ॥111॥

“O Lord ! kindly give me the crux of the matter as to whom I should adopt my Guru?”111.

ਰੁਦ੍ਰ ਅਵਤਾਰ - ੧੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ