ਇਤਿ ਮਨ ਨੂੰ ਗੁਰੂ ਦੂਸਰ ਠਹਰਾਇਆ ਸਮਾਪਤੰ ॥੨॥

This shabad is on page 1185 of Sri Dasam Granth Sahib.

ਚੌਪਈ

Choupaee ॥

CHAUPAI


ਜਿਹ ਜਿਹ ਦੇਸ ਮੁਨੀਸਰ ਗਏ

Jih Jih Desa Muneesar Gaee ॥

ਰੁਦ੍ਰ ਅਵਤਾਰ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਬ ਹੀ ਸੰਗਿ ਭਏ

Aoocha Neecha Saba Hee Saangi Bhaee ॥

To whichever country, the great sage Dutt went, all the elders and minors accompanied him

ਰੁਦ੍ਰ ਅਵਤਾਰ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਜੋਗ ਅਰੁ ਰੂਪ ਅਪਾਰਾ

Eeka Joga Aru Roop Apaaraa ॥

ਰੁਦ੍ਰ ਅਵਤਾਰ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਮੋਹੈ ਕਹੋ ਬਿਚਾਰਾ ॥੧੭੪॥

Kauna Na Mohai Kaho Bichaaraa ॥174॥

Whereas he was a Yogi, he was also extremely beautiful, then who would there be without allurement.174.

ਰੁਦ੍ਰ ਅਵਤਾਰ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਚਲਾ ਜੋਗੁ ਸੰਨ੍ਯਾਸਾ

Jaha Taha Chalaa Jogu Saanniaasaa ॥

ਰੁਦ੍ਰ ਅਵਤਾਰ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਤਜ ਭਏ ਉਦਾਸਾ

Raaja Paatta Taja Bhaee Audaasaa ॥

Wherever the impact of his Yoga and Sannyas reached, the people left all their paraphernalia and became unattached

ਰੁਦ੍ਰ ਅਵਤਾਰ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭੂਮਿ ਦੇਖੀਅਤ ਕੋਈ

Aaisee Bhoomi Na Dekheeata Koeee ॥

ਰੁਦ੍ਰ ਅਵਤਾਰ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਸੰਨ੍ਯਾਸ ਜੋਗ ਨਹੀ ਹੋਈ ॥੧੭੫॥

Jahaa Saanniaasa Joga Nahee Hoeee ॥175॥

No such place was visible, where there was not the impact of Yoga and Sannyas.175.

ਰੁਦ੍ਰ ਅਵਤਾਰ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਮਨ ਨੂੰ ਗੁਰੂ ਦੂਸਰ ਠਹਰਾਇਆ ਸਮਾਪਤੰ ॥੨॥

Eiti Man Nooaan Guroo Doosar Tthaharaaeiaa Samaapataan ॥2॥

End of the adoption of Man (mind) as the second Guru.