ਮਹਾ ਬਿਮਲ ਮਨ ਭਯੋ ਉਦਾਸਾ ॥

This shabad is on page 1189 of Sri Dasam Granth Sahib.

ਅਥ ਮਾਛੀ ਸਪਤਮੋ ਗੁਰੂ ਕਥਨੰ

Atha Maachhee Sapatamo Guroo Kathanaan ॥

Now begins the description of Fisherman as the Seventh Guru


ਚੌਪਈ

Choupaee ॥

CHAUPI


ਆਗੇ ਚਲਾ ਰਾਜ ਸੰਨ੍ਯਾਸਾ

Aage Chalaa Raaja Saanniaasaa ॥

ਰੁਦ੍ਰ ਅਵਤਾਰ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬਿਮਲ ਮਨ ਭਯੋ ਉਦਾਸਾ

Mahaa Bimala Man Bhayo Audaasaa ॥

That great ascetic Dutt, of the pure mind moved further

ਰੁਦ੍ਰ ਅਵਤਾਰ - ੧੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਾ ਤਹਾ ਏਕ ਮਛਹਾ

Nrikhaa Tahaa Eeka Machhahaa ॥

ਰੁਦ੍ਰ ਅਵਤਾਰ - ੧੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਜਾਰ ਕਰਿ ਜਾਤ ਕਹਾ ॥੧੯੨॥

Laee Jaara Kari Jaata Na Kahaa ॥192॥

There he saw a Fisherman going with his net.192.

ਰੁਦ੍ਰ ਅਵਤਾਰ - ੧੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਛੀ ਏਕ ਹਾਥ ਮੋ ਧਾਰੇ

Binchhee Eeka Haatha Mo Dhaare ॥

ਰੁਦ੍ਰ ਅਵਤਾਰ - ੧੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰੀਆ ਅੰਧ ਕੰਧ ਪਰ ਡਾਰੇ

Jareeaa Aandha Kaandha Par Daare ॥

He was holding his lance in one of his hands and was carrying the net on one shoulder

ਰੁਦ੍ਰ ਅਵਤਾਰ - ੧੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਥਿਤ ਏਕ ਮਛਿ ਕੀ ਆਸਾ

Eisathita Eeka Machhi Kee Aasaa ॥

ਰੁਦ੍ਰ ਅਵਤਾਰ - ੧੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਵਾ ਕੇ ਮਧ ਸਾਸਾ ॥੧੯੩॥

Jaanuka Vaa Ke Madha Na Saasaa ॥193॥

He was standing there for the sake of the fish in such a way as if his body had become breathless.193.

ਰੁਦ੍ਰ ਅਵਤਾਰ - ੧੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕਸੁ ਠਾਂਢ ਮਛ ਕੀ ਆਸੂ

Eekasu Tthaandha Machha Kee Aasoo ॥

ਰੁਦ੍ਰ ਅਵਤਾਰ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਤੇ ਜਾਨ ਉਦਾਸੂ

Raaja Paatta Te Jaan Audaasoo ॥

He was standing with the desire of catching one fish in such a way as if someone standing with patience and detached from all his paraphernalia

ਰੁਦ੍ਰ ਅਵਤਾਰ - ੧੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਨੇਹ ਨਾਥ ਸੌ ਲਈਐ

Eih Bidhi Neha Naatha Sou Laeeeaai ॥

ਰੁਦ੍ਰ ਅਵਤਾਰ - ੧੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਪੂਰਨ ਪੁਰਖ ਕਹ ਪਈਐ ॥੧੯੪॥

Taba Hee Pooran Purkh Kaha Paeeeaai ॥194॥

Dutt thought that if such a love was observed for the sake of the Lord, then that perfect Purusha i.e. the Lo

ਰੁਦ੍ਰ ਅਵਤਾਰ - ੧੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਮਾਛੀ ਗੁਰੂ ਸਪਤਮੋ ਸਮਾਪਤੰ ॥੭॥

Eiti Maachhee Guroo Sapatamo Samaapataan ॥7॥

End of the description of the adoption of Fisherman as the seventh Guru.