ਚੌਪਈ ॥

This shabad is on page 1192 of Sri Dasam Granth Sahib.

ਅਥ ਸੁਰਥ ਯਾਰਮੋ ਗੁਰੂ ਕਥਨੰ

Atha Surtha Yaaramo Guroo Kathanaan ॥

Now begins the description of the adoption of Surath as the Eleventh Guru


ਚੌਪਈ

Choupaee ॥

CHAUPAI


ਆਗੇ ਦਤ ਦੇਵ ਤਬ ਚਲਾ

Aage Data Dev Taba Chalaa ॥

ਰੁਦ੍ਰ ਅਵਤਾਰ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧੇ ਸਰਬ ਜੋਗ ਕੀ ਕਲਾ

Saadhe Sarab Joga Kee Kalaa ॥

Then the sage Dutt, practising all the arts of Yoga, moved forward

ਰੁਦ੍ਰ ਅਵਤਾਰ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਤੇਜ ਅਰੁ ਉਜਲ ਪ੍ਰਭਾਉ

Amita Teja Aru Aujala Parbhaau ॥

ਰੁਦ੍ਰ ਅਵਤਾਰ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਨਾ ਦੂਸਰ ਹਰਿ ਰਾਉ ॥੨੧੧॥

Jaanuka Banaa Doosar Hari Raau ॥211॥

His glory was infinite and he seemed to be the second God.211.

ਰੁਦ੍ਰ ਅਵਤਾਰ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਕਲਾ ਜੋਗ ਕੀ ਸਾਧੀ

Sabha Hee Kalaa Joga Kee Saadhee ॥

ਰੁਦ੍ਰ ਅਵਤਾਰ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸਿਧਿ ਮੋਨੀ ਮਨਿ ਲਾਧੀ

Mahaa Sidhi Monee Mani Laadhee ॥

That great adept and the silence-observing purusha practiced all the skill of Yoga

ਰੁਦ੍ਰ ਅਵਤਾਰ - ੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤੇਜ ਅਰੁ ਅਧਿਕ ਪ੍ਰਭਾਵਾ

Adhika Teja Aru Adhika Parbhaavaa ॥

ਰੁਦ੍ਰ ਅਵਤਾਰ - ੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਲਖਿ ਇੰਦ੍ਰਾਸਨ ਥਹਰਾਵਾ ॥੨੧੨॥

Jaa Lakhi Eiaandaraasan Thaharaavaa ॥212॥

Seeing his extreme glory and impact, the seat of Indra also trembled.212.

ਰੁਦ੍ਰ ਅਵਤਾਰ - ੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ