ਬਜੈ ਘੰਟ ਘੋਰੰ ॥

This shabad is on page 1200 of Sri Dasam Granth Sahib.

ਅਥ ਬਾਲੀ ਦੁਆਦਸਮੋ ਗੁਰੂ ਕਥਨੰ

Atha Baalee Duaadasamo Guroo Kathanaan ॥

Now begins the description of the adoption of a Girl as the Twelfth Guru


ਰਸਾਵਲ ਛੰਦ

Rasaavala Chhaand ॥

RASAAVAL STANZA


ਚਲਾ ਦਤ ਆਗੇ

Chalaa Data Aage ॥

ਰੁਦ੍ਰ ਅਵਤਾਰ - ੨੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਪਾਪ ਭਾਗੇ

Lakhe Paapa Bhaage ॥

Then Dutt moved further seeing him, the sins fled away

ਰੁਦ੍ਰ ਅਵਤਾਰ - ੨੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੈ ਘੰਟ ਘੋਰੰ

Bajai Ghaantta Ghoraan ॥

ਰੁਦ੍ਰ ਅਵਤਾਰ - ੨੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਣੰ ਜਾਣੁ ਮੋਰੰ ॥੨੫੬॥

Banaan Jaanu Moraan ॥256॥

The thunderous sound of the songs continued like the song of the peacocks in the forest.256.

ਰੁਦ੍ਰ ਅਵਤਾਰ - ੨੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਵੰ ਨਾਦ ਬਾਜੈ

Navaan Naada Baajai ॥

ਰੁਦ੍ਰ ਅਵਤਾਰ - ੨੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾ ਪਾਪ ਭਾਜੈ

Dharaa Paapa Bhaajai ॥

The horns were sounded in the sky and the sins of the earth ran away

ਰੁਦ੍ਰ ਅਵਤਾਰ - ੨੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਦੇਬ੍ਯ ਅਰਚਾ

Kari Debai Archaa ॥

ਰੁਦ੍ਰ ਅਵਤਾਰ - ੨੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬੇਦ ਚਰਚਾ ॥੨੫੭॥

Chatur Beda Charchaa ॥257॥

He made offerings to the goddess and there was the discussion about the four Vedas.257.

ਰੁਦ੍ਰ ਅਵਤਾਰ - ੨੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤੰ ਸਰਬ ਪਾਠੰ

Sarutaan Sarab Paatthaan ॥

ਰੁਦ੍ਰ ਅਵਤਾਰ - ੨੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸੰਨ੍ਯਾਸ ਰਾਠੰ

Su Saanniaasa Raatthaan ॥

Recitation of all the Shrutis was performed for that Sannyas at the suitable place

ਰੁਦ੍ਰ ਅਵਤਾਰ - ੨੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਜੋਗ ਨ੍ਯਾਸੰ

Mahaajoga Naiaasaan ॥

ਰੁਦ੍ਰ ਅਵਤਾਰ - ੨੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾਈ ਉਦਾਸੰ ॥੨੫੮॥

Sadaaeee Audaasaan ॥258॥

The great practices of Yoga were held and there was atmosphere of detachment.258.

ਰੁਦ੍ਰ ਅਵਤਾਰ - ੨੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਟੰ ਸਾਸਤ੍ਰ ਚਰਚਾ

Khttaan Saastar Charchaa ॥

ਰੁਦ੍ਰ ਅਵਤਾਰ - ੨੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਟੈ ਬੇਦ ਅਰਚਾ

Rattai Beda Archaa ॥

ਰੁਦ੍ਰ ਅਵਤਾਰ - ੨੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੋਨ ਮਾਨੀ

Mahaa Mona Maanee ॥

ਰੁਦ੍ਰ ਅਵਤਾਰ - ੨੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੰਨ੍ਯਾਸ ਧਾਨੀ ॥੨੫੯॥

Ki Saanniaasa Dhaanee ॥259॥

There was discussion of six Shastras and the recitation of the Vedas and the Sannyasis observed great silence.259.

ਰੁਦ੍ਰ ਅਵਤਾਰ - ੨੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲਾ ਦਤ ਆਗੈ

Chalaa Data Aagai ॥

ਰੁਦ੍ਰ ਅਵਤਾਰ - ੨੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਪਾਪ ਭਾਗੈ

Lakhe Paapa Bhaagai ॥

Then Dutt move still further and seeing him, the sins fled away

ਰੁਦ੍ਰ ਅਵਤਾਰ - ੨੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀ ਏਕ ਕੰਨਿਆ

Lakhee Eeka Kaanniaa ॥

ਰੁਦ੍ਰ ਅਵਤਾਰ - ੨੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਲੋਗ ਧੰਨਿਆ ॥੨੬੦॥

Tihooaan Loga Dhaanniaa ॥260॥

There he was a girl, making the three worlds blessed ones.260.

ਰੁਦ੍ਰ ਅਵਤਾਰ - ੨੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬ੍ਰਹਮਚਾਰੀ

Mahaa Barhamachaaree ॥

ਰੁਦ੍ਰ ਅਵਤਾਰ - ੨੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਧਰਮਾਧਿਕਾਰੀ

Su Dharmaadhikaaree ॥

ਰੁਦ੍ਰ ਅਵਤਾਰ - ੨੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀ ਪਾਨਿ ਵਾ ਕੇ

Lakhee Paani Vaa Ke ॥

ਰੁਦ੍ਰ ਅਵਤਾਰ - ੨੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਡੀ ਬਾਲਿ ਤਾ ਕੇ ॥੨੬੧॥

Gudee Baali Taa Ke ॥261॥

This authority of Dharma and the great celibate saw a doll in her hand.261.

ਰੁਦ੍ਰ ਅਵਤਾਰ - ੨੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਿਲੈ ਖੇਲ ਤਾ ਸੋ

Khilai Khel Taa So ॥

ਰੁਦ੍ਰ ਅਵਤਾਰ - ੨੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸੋ ਹੇਤ ਵਾ ਸੋ

Eiso Heta Vaa So ॥

ਰੁਦ੍ਰ ਅਵਤਾਰ - ੨੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਐ ਪਾਨਿ ਆਵੈ

Peeaai Paani Na Aavai ॥

ਰੁਦ੍ਰ ਅਵਤਾਰ - ੨੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸੋ ਖੇਲ ਭਾਵੈ ॥੨੬੨॥

Eiso Khel Bhaavai ॥262॥

She was playing with it and she loved it so much that she drank water and continued to play with it.262.

ਰੁਦ੍ਰ ਅਵਤਾਰ - ੨੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਮੋਨਿ ਮਾਨੀ

Gaee Moni Maanee ॥

ਰੁਦ੍ਰ ਅਵਤਾਰ - ੨੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੈ ਦਿਸਟ ਆਨੀ

Tari Disatta Aanee ॥

ਰੁਦ੍ਰ ਅਵਤਾਰ - ੨੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਾ ਨਿਹਾਰ੍ਯੋ

Na Baalaa Nihaaraio ॥

ਰੁਦ੍ਰ ਅਵਤਾਰ - ੨੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲੰ ਬਿਸਾਰ੍ਯੋ ॥੨੬੩॥

Na Khelaan Bisaaraio ॥263॥

All those silence-observing Yogis went to that side and they saw her, but that girl did not see them and did not stop playing,263.

ਰੁਦ੍ਰ ਅਵਤਾਰ - ੨੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀ ਦਤ ਬਾਲਾ

Lakhee Data Baalaa ॥

ਰੁਦ੍ਰ ਅਵਤਾਰ - ੨੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਰਾਗਮਾਲਾ

Mano Raagamaalaa ॥

The teeth the girl were like the garland of flowers

ਰੁਦ੍ਰ ਅਵਤਾਰ - ੨੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੀ ਰੰਗਿ ਖੇਲੰ

Raangee Raangi Khelaan ॥

ਰੁਦ੍ਰ ਅਵਤਾਰ - ੨੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਨਾਗ੍ਰ ਬੇਲੰ ॥੨੬੪॥

Mano Naagar Belaan ॥264॥

She was absorbed in frolic like the creeper clinging to the tree.264.

ਰੁਦ੍ਰ ਅਵਤਾਰ - ੨੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਦਤ ਰਾਯੰ

Tabai Data Raayaan ॥

ਰੁਦ੍ਰ ਅਵਤਾਰ - ੨੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਤਾਸ ਜਾਯੰ

Lakhe Taasa Jaayaan ॥

ਰੁਦ੍ਰ ਅਵਤਾਰ - ੨੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੂ ਤਾਸ ਕੀਨਾ

Guroo Taasa Keenaa ॥

ਰੁਦ੍ਰ ਅਵਤਾਰ - ੨੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੰਤ੍ਰ ਭੀਨਾ ॥੨੬੫॥

Mahaa Maantar Bheenaa ॥265॥

Then Dutt, seeing her, eulogized her and accepting her as his Guru, he was absorbed in his great mantra.265.

ਰੁਦ੍ਰ ਅਵਤਾਰ - ੨੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੂ ਤਾਸ ਜਾਨ੍ਯੋ

Guroo Taasa Jaanio ॥

ਰੁਦ੍ਰ ਅਵਤਾਰ - ੨੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮੰ ਮੰਤ੍ਰ ਠਾਨ੍ਯੋ

Eimaan Maantar Tthaanio ॥

He accepted her as his Guru and in this way, adopted the mantra

ਰੁਦ੍ਰ ਅਵਤਾਰ - ੨੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੰ ਦ੍ਵੈ ਨਿਧਾਨੰ

Dasaan Davai Nidhaanaan ॥

ਰੁਦ੍ਰ ਅਵਤਾਰ - ੨੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੂ ਦਤ ਜਾਨੰ ॥੨੬੬॥

Guroo Data Jaanaan ॥266॥

In this way, Dutt adopted his twelfth Guru.266.

ਰੁਦ੍ਰ ਅਵਤਾਰ - ੨੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ