ਜੁਬਨ ਜਗਮਗਣੀ ਸੁਭਵੰਤੀ ॥

This shabad is on page 1212 of Sri Dasam Granth Sahib.

ਮੋਹਣੀ ਛੰਦ

Mohanee Chhaand ॥

MOHANI STANZA


ਜੁਬਣਮਯ ਮੰਤੀ ਸੁ ਬਾਲੀ

Jubanaamya Maantee Su Baalee ॥

ਰੁਦ੍ਰ ਅਵਤਾਰ - ੩੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਨੂਰੰ ਪੂਰੰ ਉਜਾਲੀ

Mukh Nooraan Pooraan Aujaalee ॥

There was radiant glory on the face of that youthful woman

ਰੁਦ੍ਰ ਅਵਤਾਰ - ੩੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਨੈਣੀ ਬੈਣੀ ਕੋਕਿਲਾ

Mriga Nainee Bainee Kokilaa ॥

ਰੁਦ੍ਰ ਅਵਤਾਰ - ੩੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਆਭਾ ਸੋਭਾ ਚੰਚਲਾ ॥੩੨੫॥

Sasi Aabhaa Sobhaa Chaanchalaa ॥325॥

Her eyes were like a doe and the speech like a nightingale she was mercurial, youth and moon-faced.325.

ਰੁਦ੍ਰ ਅਵਤਾਰ - ੩੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਣਿ ਮੰਝੈ ਜੈ ਹੈ ਚੰਚਾਲੀ

Ghani Maanjhai Jai Hai Chaanchaalee ॥

ਰੁਦ੍ਰ ਅਵਤਾਰ - ੩੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦੁਹਾਸਾ ਨਾਸਾ ਖੰਕਾਲੀ

Mriduhaasaa Naasaa Khaankaalee ॥

Her laughter was like lightning amongst the clouds and her nostril was extremely glorious

ਰੁਦ੍ਰ ਅਵਤਾਰ - ੩੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਖੁ ਚਾਰੰ ਹਾਰੰ ਕੰਠਾਯੰ

Chakhu Chaaraan Haaraan Kaantthaayaan ॥

ਰੁਦ੍ਰ ਅਵਤਾਰ - ੩੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਨੈਣੀ ਬੇਣੀ ਮੰਡਾਯੰ ॥੩੨੬॥

Mriga Nainee Benee Maandaayaan ॥326॥

She was wearing. Pretty necklaces and doe-eyed one had embellished her wrist nicely.326.

ਰੁਦ੍ਰ ਅਵਤਾਰ - ੩੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਜ ਗਾਮੰ ਬਾਮੰ ਸੁ ਗੈਣੀ

Gaja Gaamaan Baamaan Su Gainee ॥

ਰੁਦ੍ਰ ਅਵਤਾਰ - ੩੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦਹਾਸੰ ਬਾਸੰ ਬਿਧ ਬੈਣੀ

Mridahaasaan Baasaan Bidha Bainee ॥

That woman of elephant-gait was like a fascinating heavenly damsel and that sweetly smiling lady uttered very sweet words

ਰੁਦ੍ਰ ਅਵਤਾਰ - ੩੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਖੁ ਚਾਰੰ ਹਾਰੰ ਨਿਰਮਲਾ

Chakhu Chaaraan Haaraan Nrimalaa ॥

ਰੁਦ੍ਰ ਅਵਤਾਰ - ੩੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਆਭਾ ਲਜੀ ਚੰਚਲਾ ॥੩੨੭॥

Lakhi Aabhaa Lajee Chaanchalaa ॥327॥

Seeing her pure diamond necklaces, the lightning was feeling shy.327.

ਰੁਦ੍ਰ ਅਵਤਾਰ - ੩੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਧਰਮਾ ਕਰਮਾ ਸੁਕਰਮੰ

Drirha Dharmaa Karmaa Sukarmaan ॥

ਰੁਦ੍ਰ ਅਵਤਾਰ - ੩੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਹਰਤਾ ਸਰਤਾ ਜਾਣੁ ਧਰਮੰ

Dukh Hartaa Sartaa Jaanu Dharmaan ॥

She was firm in her religion and performed good actions

ਰੁਦ੍ਰ ਅਵਤਾਰ - ੩੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਨੂਰੰ ਭੂਰੰ ਸੁ ਬਾਸਾ

Mukh Nooraan Bhooraan Su Baasaa ॥

ਰੁਦ੍ਰ ਅਵਤਾਰ - ੩੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਖੁ ਚਾਰੀ ਬਾਰੀ ਅੰਨਾਸਾ ॥੩੨੮॥

Chakhu Chaaree Baaree Aannaasaa ॥328॥

She appeared as the remover of suffering in the way as if she was a stream of piety there was brilliance on her face and her body was completely healthy.328.

ਰੁਦ੍ਰ ਅਵਤਾਰ - ੩੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਖੁ ਚਾਰੰ ਬਾਰੰ ਚੰਚਾਲੀ

Chakhu Chaaraan Baaraan Chaanchaalee ॥

ਰੁਦ੍ਰ ਅਵਤਾਰ - ੩੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ ਧਰਮਾ ਕਰਮਾ ਸੰਚਾਲੀ

Sata Dharmaa Karmaa Saanchaalee ॥

Dutt saw that beautiful and mercurial woman, who according to her actions was observing Sati Dharma (the conduct of truth)

ਰੁਦ੍ਰ ਅਵਤਾਰ - ੩੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਹਰਣੀ ਦਰਣੀ ਦੁਖ ਦ੍ਵੰਦੰ

Dukh Harnee Darnee Dukh Davaandaan ॥

ਰੁਦ੍ਰ ਅਵਤਾਰ - ੩੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਯਾ ਭਕਤਾ ਬਕਤਾ ਹਰਿ ਛੰਦੰ ॥੩੨੯॥

Priyaa Bhakataa Bakataa Hari Chhaandaan ॥329॥

She was the remover of suffering and was loved by his beloved she composed and uttered the poetic stanxas.329.

ਰੁਦ੍ਰ ਅਵਤਾਰ - ੩੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਭਾ ਉਰਬਸੀਆ ਘ੍ਰਿਤਾਚੀ

Raanbhaa Aurbaseeaa Ghritaachee ॥

ਰੁਦ੍ਰ ਅਵਤਾਰ - ੩੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਮੋਹਣੀ ਆਜੇ ਰਾਚੀ

Achhai Mohanee Aaje Raachee ॥

ਰੁਦ੍ਰ ਅਵਤਾਰ - ੩੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਸਰਬੰ ਗਰਬੰ ਪਰਹਾਰੀ

Lakhi Sarabaan Garbaan Parhaaree ॥

ਰੁਦ੍ਰ ਅਵਤਾਰ - ੩੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਿ ਨੀਚੇ ਧਾਮੰ ਸਿਧਾਰੀ ॥੩੩੦॥

Mukhi Neeche Dhaamaan Sidhaaree ॥330॥

She was fascinating like the heavenly damsels like Rambha, Urvashi, Mohinin etc. and these heavely damsels, seeing her, bowed their faces and feeling shy, they went back to their homes.330.

ਰੁਦ੍ਰ ਅਵਤਾਰ - ੩੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੰਧਰਬੰ ਸਰਬੰ ਦੇਵਾਣੀ

Gaandharbaan Sarabaan Devaanee ॥

ਰੁਦ੍ਰ ਅਵਤਾਰ - ੩੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਜਾ ਗਾਇਤ੍ਰੀ ਲੰਕਾਣੀ

Grijaa Gaaeitaree Laankaanee ॥

ਰੁਦ੍ਰ ਅਵਤਾਰ - ੩੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਵਿਤ੍ਰੀ ਚੰਦ੍ਰੀ ਇੰਦ੍ਰਾਣੀ

Saavitaree Chaandaree Eiaandaraanee ॥

ਰੁਦ੍ਰ ਅਵਤਾਰ - ੩੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਲਜੀ ਸੋਭਾ ਸੂਰਜਾਣੀ ॥੩੩੧॥

Lakhi Lajee Sobhaa Soorajaanee ॥331॥

The beautiful ladies like Ganddharva women, goddesses, Girja, Gayatri, Mandoddari, Savitri, Shachi etc. seeing her glory felt shy.331.

ਰੁਦ੍ਰ ਅਵਤਾਰ - ੩੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗਣੀਆ ਨ੍ਰਿਤਿਆ ਜਛਾਣੀ

Naaganeeaa Nritiaa Jachhaanee ॥

ਰੁਦ੍ਰ ਅਵਤਾਰ - ੩੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪਾ ਪਾਵਿਤ੍ਰੀ ਪਬਾਣੀ

Paapaa Paavitaree Pabaanee ॥

ਰੁਦ੍ਰ ਅਵਤਾਰ - ੩੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਈਸਾਚ ਪ੍ਰੇਤੀ ਭੂਤੇਸੀ

Paeeesaacha Paretee Bhootesee ॥

ਰੁਦ੍ਰ ਅਵਤਾਰ - ੩੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਭਰੀਆ ਭਾਮਾ ਭੂਪੇਸੀ ॥੩੩੨॥

Bhiaanbhareeaa Bhaamaa Bhoopesee ॥332॥

The Naga-girls,, the Yaksha women, the ghost, fiends, and Gana Women all were devoid of radiance before her.332.

ਰੁਦ੍ਰ ਅਵਤਾਰ - ੩੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਬਰਣੀ ਹਰਣੀ ਸਬ ਦੁਖੰ

Bar Barnee Harnee Saba Dukhaan ॥

ਰੁਦ੍ਰ ਅਵਤਾਰ - ੩੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਕਰਨੀ ਤਰੁਣੀ ਸਸਿ ਮੁਖੰ

Sukh Karnee Tarunee Sasi Mukhaan ॥

That comely lady was the remover of all sufferings, giver of happiness and moon-faced

ਰੁਦ੍ਰ ਅਵਤਾਰ - ੩੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਗੀ ਗੰਧ੍ਰਬੀ ਜਛਾਨੀ

Aurgee Gaandharbee Jachhaanee ॥

ਰੁਦ੍ਰ ਅਵਤਾਰ - ੩੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੰਕੇਸੀ ਭੇਸੀ ਇੰਦ੍ਰਾਣੀ ॥੩੩੩॥

Laankesee Bhesee Eiaandaraanee ॥333॥

Even in the garb of Naga-girls, Gandharva-women, Yaksha-women and Indrani, she looked an extremely charming woman.333.

ਰੁਦ੍ਰ ਅਵਤਾਰ - ੩੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਗ ਬਾਨੰ ਤਾਨੰ ਮਦਮਤੀ

Driga Baanaan Taanaan Madamatee ॥

ਰੁਦ੍ਰ ਅਵਤਾਰ - ੩੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਬਨ ਜਗਮਗਣੀ ਸੁਭਵੰਤੀ

Juban Jagamaganee Subhavaantee ॥

The eyes of that intoxicated youthful woman were tightened like the arrows and she was glistening with the radiance of youth

ਰੁਦ੍ਰ ਅਵਤਾਰ - ੩੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਿ ਧਾਰੰ ਹਾਰੰ ਬਨਿ ਮਾਲੰ

Auri Dhaaraan Haaraan Bani Maalaan ॥

ਰੁਦ੍ਰ ਅਵਤਾਰ - ੩੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਿ ਸੋਭਾ ਸਿਖਿਰੰ ਜਨ ਜ੍ਵਾਲੰ ॥੩੩੪॥

Mukhi Sobhaa Sikhrin Jan Javaalaan ॥334॥

She had worn a rosary around her neck and the glory of her face seemed like the gleaming fire.334.

ਰੁਦ੍ਰ ਅਵਤਾਰ - ੩੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਤਪਤ੍ਰੀ ਛਤ੍ਰੀ ਛਤ੍ਰਾਲੀ

Chhatapataree Chhataree Chhataraalee ॥

ਰੁਦ੍ਰ ਅਵਤਾਰ - ੩੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧੁ ਬੈਣੀ ਨੈਣੀ ਨ੍ਰਿਮਾਲੀ

Bidhu Bainee Nainee Nrimaalee ॥

That queen of the earth was a canopied goddess and her eyes and words were pure

ਰੁਦ੍ਰ ਅਵਤਾਰ - ੩੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਉਪਾਸੀ ਦਾਸੀ ਨਿਰਲੇਪੰ

Asi Aupaasee Daasee Nrilepaan ॥

ਰੁਦ੍ਰ ਅਵਤਾਰ - ੩੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧਿ ਖਾਨੰ ਮਾਨੰ ਸੰਛੇਪੰ ॥੩੩੫॥

Budhi Khaanaan Maanaan Saanchhepaan ॥335॥

She was capable of alluring the demons, but she was the mine of learning and honour and lived unattached.335.

ਰੁਦ੍ਰ ਅਵਤਾਰ - ੩੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਸੀਲੰ ਡੀਲੰ ਸੁਖ ਥਾਨੰ

Subha Seelaan Deelaan Sukh Thaanaan ॥

ਰੁਦ੍ਰ ਅਵਤਾਰ - ੩੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਹਾਸੰ ਰਾਸੰ ਨਿਰਬਾਨੰ

Mukh Haasaan Raasaan Nribaanaan ॥

She was good, gentle and a lady of fine features she was giver of comfort she smiled mildly

ਰੁਦ੍ਰ ਅਵਤਾਰ - ੩੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਯਾ ਭਕਤਾ ਬਕਤਾ ਹਰਿ ਨਾਮੰ

Priyaa Bhakataa Bakataa Hari Naamaan ॥

ਰੁਦ੍ਰ ਅਵਤਾਰ - ੩੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਲੈਣੀ ਦੈਣੀ ਆਰਾਮੰ ॥੩੩੬॥

Chita Lainee Dainee Aaraamaan ॥336॥

She was the devotee of her beloved she remembered the Name of the Lord she was alluring and pleasing.336.

ਰੁਦ੍ਰ ਅਵਤਾਰ - ੩੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਯ ਭਕਤਾ ਠਾਢੀ ਏਕੰਗੀ

Priya Bhakataa Tthaadhee Eekaangee ॥

ਰੁਦ੍ਰ ਅਵਤਾਰ - ੩੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਏਕੈ ਰੰਗੈ ਸੋ ਰੰਗੀ

Raanga Eekai Raangai So Raangee ॥

She was the devotee of her beloved and standing alone she was dyed in only one dye

ਰੁਦ੍ਰ ਅਵਤਾਰ - ੩੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰ ਬਾਸਾ ਆਸਾ ਏਕਾਤੰ

Nri Baasaa Aasaa Eekaataan ॥

ਰੁਦ੍ਰ ਅਵਤਾਰ - ੩੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਦਾਸੀ ਭਾਸੀ ਪਰਭਾਤੰ ॥੩੩੭॥

Pati Daasee Bhaasee Parbhaataan ॥337॥

She had no desire whatsoever and she was absorbed in the memory of her husband.337.

ਰੁਦ੍ਰ ਅਵਤਾਰ - ੩੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿ ਨਿੰਦ੍ਰ ਅਨਿੰਦਾ ਨਿਰਹਾਰੀ

Ani Niaandar Aniaandaa Nrihaaree ॥

ਰੁਦ੍ਰ ਅਵਤਾਰ - ੩੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਯ ਭਕਤਾ ਬਕਤਾ ਬ੍ਰਤਚਾਰੀ

Priya Bhakataa Bakataa Bartachaaree ॥

She neither slept nor ate food she was devotee of her beloved and a vow-observing lady

ਰੁਦ੍ਰ ਅਵਤਾਰ - ੩੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸੰਤੀ ਟੋਡੀ ਗਉਡੀ ਹੈ

Baasaantee Ttodee Gaudee Hai ॥

ਰੁਦ੍ਰ ਅਵਤਾਰ - ੩੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਪਾਲੀ ਸਾਰੰਗ ਗਉਰੀ ਛੈ ॥੩੩੮॥

Bhupaalee Saaraanga Gauree Chhai ॥338॥

She was beautiful like Vasanti, Todi, Gauri, Bhupali, Sarang etc.338.

ਰੁਦ੍ਰ ਅਵਤਾਰ - ੩੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਡੋਲੀ ਮੇਘ ਮਲਾਰੀ ਹੈ

Hiaandolee Megha Malaaree Hai ॥

ਰੁਦ੍ਰ ਅਵਤਾਰ - ੩੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਜਾਵੰਤੀ ਗੌਡ ਮਲਾਰੀ ਛੈ

Jaijaavaantee Gouda Malaaree Chhai ॥

ਰੁਦ੍ਰ ਅਵਤਾਰ - ੩੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਗਲੀਆ ਰਾਗੁ ਬਸੰਤੀ ਛੈ

Baangaleeaa Raagu Basaantee Chhai ॥

ਰੁਦ੍ਰ ਅਵਤਾਰ - ੩੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਾਰੀ ਸੋਭਾਵੰਤੀ ਹੈ ॥੩੩੯॥

Bairaaree Sobhaavaantee Hai ॥339॥

She was glorious like Hindol, Megh, Malhar, Jaijavanti, Gaur, Basant, Bairagi etc.339.

ਰੁਦ੍ਰ ਅਵਤਾਰ - ੩੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਿ ਸਾਰੰਗ ਬੈਰਾਰੀ ਛੈ

Soratthi Saaraanga Bairaaree Chhai ॥

ਰੁਦ੍ਰ ਅਵਤਾਰ - ੩੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਜ ਕਿ ਸੁਧ ਮਲਾਰੀ ਛੈ

Parja Ki Sudha Malaaree Chhai ॥

ਰੁਦ੍ਰ ਅਵਤਾਰ - ੩੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਡੋਲੀ ਕਾਫੀ ਤੈਲੰਗੀ

Hiaandolee Kaaphee Tailaangee ॥

ਰੁਦ੍ਰ ਅਵਤਾਰ - ੩੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੈਰਵੀ ਦੀਪਕੀ ਸੁਭੰਗੀ ॥੩੪੦॥

Bharivee Deepakee Subhaangee ॥340॥

She was emotional like Sorath, Sarang, Bairai, Malhar, Hindol, Tailangi, Bhairavi and Deepak.340.

ਰੁਦ੍ਰ ਅਵਤਾਰ - ੩੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੇਵੰ ਰਾਗੰ ਨਿਰਬਾਣੀ

Sarbevaan Raagaan Nribaanee ॥

ਰੁਦ੍ਰ ਅਵਤਾਰ - ੩੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਲੋਭੀ ਆਭਾ ਗਰਬਾਣੀ

Lakhi Lobhee Aabhaa Garbaanee ॥

She was expert in all musical modes and the beauty itself was getting allured on seeing her

ਰੁਦ੍ਰ ਅਵਤਾਰ - ੩੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਕਥਉ ਸੋਭਾ ਸਰਬਾਣੰ

Jau Kathau Sobhaa Sarbaanaan ॥

ਰੁਦ੍ਰ ਅਵਤਾਰ - ੩੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਬਾਢੇ ਏਕੰ ਗ੍ਰੰਥਾਣੰ ॥੩੪੧॥

Tau Baadhe Eekaan Garaanthaanaan ॥341॥

If I describe her glory of all types, then there will be an extension of another volume.341.

ਰੁਦ੍ਰ ਅਵਤਾਰ - ੩੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਤਾਮ ਦਤੰ ਬ੍ਰਤਚਾਰੀ

Lakhi Taam Dataan Bartachaaree ॥

ਰੁਦ੍ਰ ਅਵਤਾਰ - ੩੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਲਗੇ ਪਾਨੰ ਜਟਧਾਰੀ

Saba Lage Paanaan Jattadhaaree ॥

That great vow-observing Dutt saw vow-observing lady and touched her feet alongwith other hermits with matted locks

ਰੁਦ੍ਰ ਅਵਤਾਰ - ੩੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਮਨ ਭਰਤਾ ਕਰ ਰਸ ਭੀਨਾ

Tan Man Bhartaa Kar Rasa Bheenaa ॥

ਰੁਦ੍ਰ ਅਵਤਾਰ - ੩੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਵ ਦਸਵੋ ਤਾ ਕੌ ਗੁਰੁ ਕੀਨਾ ॥੩੪੨॥

Chava Dasavo Taa Kou Guru Keenaa ॥342॥

He accepted that lady, being absorbed in the love of her husband with her body and mind, as his fourteenth Guru.342.

ਰੁਦ੍ਰ ਅਵਤਾਰ - ੩੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਪ੍ਰਿਯ ਭਗਤ ਇਸਤ੍ਰੀ ਚਤੁਰਦਸਵਾ ਗੁਰੂ ਸਮਾਪਤੰ ॥੧੪॥

Eiti Priya Bhagata Eisataree Chaturdasavaa Guroo Samaapataan ॥14॥

End of the description of the adoption of the fully-devoted lady as his fourteenth Guru.