ਅਵਿਲੋਕਿ ਛਕੇ ਗਣ ਗੰਧ੍ਰਬਿਸੰ ॥੩੫੧॥

This shabad is on page 1215 of Sri Dasam Granth Sahib.

ਅਥ ਬਾਨਗਰ ਪੰਧਰਵੋ ਗੁਰੂ ਕਥਨੰ

Atha Baangar Paandharvo Guroo Kathanaan ॥

Now beings the description of the adoption of the Arrow-maker as his Fifteenth Guru


ਤੋਟਕ ਛੰਦ

Tottaka Chhaand ॥

TOTAK STANZA


ਕਰਿ ਚਉਦਸਵੋਂ ਗੁਰੁ ਦਤ ਮੁਨੰ

Kari Chaudasavona Guru Data Munaan ॥

ਰੁਦ੍ਰ ਅਵਤਾਰ - ੩੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਗ ਲਗੀਆ ਪੂਰਤ ਨਾਦ ਧੁਨੰ

Maga Lageeaa Poorata Naada Dhunaan ॥

Adopting the fourteenth Guru, the sage Dutt, blowing his conch, moved further

ਰੁਦ੍ਰ ਅਵਤਾਰ - ੩੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮ ਪੂਰਬ ਪਛਮ ਉਤ੍ਰ ਦਿਸੰ

Bharma Pooraba Pachhama Autar Disaan ॥

ਰੁਦ੍ਰ ਅਵਤਾਰ - ੩੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਕਿ ਚਲੀਆ ਦਛਨ ਮੋਨ ਇਸੰ ॥੩੪੩॥

Taki Chaleeaa Dachhan Mona Eisaan ॥343॥

After wandering through the East, West and North and observing silence, he moved towards the Southern direction.343.

ਰੁਦ੍ਰ ਅਵਤਾਰ - ੩੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਤਹਾ ਇਕ ਚਿਤ੍ਰ ਪੁਰੰ

Aviloki Tahaa Eika Chitar Puraan ॥

ਰੁਦ੍ਰ ਅਵਤਾਰ - ੩੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕ੍ਰਾਂਤਿ ਦਿਵਾਲਯ ਸਰਬ ਹਰੰ

Janu Karaanti Divaalaya Sarab Haraan ॥

There he saw a city of portraits, where there were temples everywhere

ਰੁਦ੍ਰ ਅਵਤਾਰ - ੩੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰੇਸ ਤਹਾ ਬਹੁ ਮਾਰਿ ਮ੍ਰਿਗੰ

Nagaresa Tahaa Bahu Maari Mrigaan ॥

ਰੁਦ੍ਰ ਅਵਤਾਰ - ੩੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਸਿੰਘ ਮ੍ਰਿਗੀਪਤਿ ਘਾਇ ਖਗੰ ॥੩੪੪॥

Saba Siaangha Mrigeepati Ghaaei Khgaan ॥344॥

The king of that place had killed many deer and lions with his dagger.344.

ਰੁਦ੍ਰ ਅਵਤਾਰ - ੩੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰੰ ਲਏ ਨ੍ਰਿਪ ਸੰਗਿ ਘਨੀ

Chaturaan Laee Nripa Saangi Ghanee ॥

ਰੁਦ੍ਰ ਅਵਤਾਰ - ੩੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਹਰੰਤ ਧੁਜਾ ਚਮਕੰਤ ਅਨੀ

Thaharaanta Dhujaa Chamakaanta Anee ॥

The king took the four division of his army with him

ਰੁਦ੍ਰ ਅਵਤਾਰ - ੩੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭੂਖਨ ਚੀਰ ਜਰਾਵ ਜਰੀ

Bahu Bhookhn Cheera Jaraava Jaree ॥

ਰੁਦ੍ਰ ਅਵਤਾਰ - ੩੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਦਸਾਲਯ ਕੀ ਜਨੁ ਕ੍ਰਾਂਤਿ ਹਰੀ ॥੩੪੫॥

Tridasaalaya Kee Janu Karaanti Haree ॥345॥

The banners of the army were fluttering and the studded garments were worn by all the warriors the beauty of all of them was making the beauty of all other places shyful.345.

ਰੁਦ੍ਰ ਅਵਤਾਰ - ੩੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਬੈਠ ਹੁਤੋ ਇਕ ਬਾਣਗਰੰ

Taha Baittha Huto Eika Baangaraan ॥

ਰੁਦ੍ਰ ਅਵਤਾਰ - ੩੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪ੍ਰਾਣ ਕਿਧੌ ਨਹੀ ਬੈਨੁਚਰੰ

Binu Paraan Kidhou Nahee Bainucharaan ॥

An arrow-maker was sitting there, and appeared to be lifeless

ਰੁਦ੍ਰ ਅਵਤਾਰ - ੩੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਬਾਜਤ ਬਾਜ ਮ੍ਰਿਦੰਗ ਗਣੰ

Taha Baajata Baaja Mridaanga Ganaan ॥

ਰੁਦ੍ਰ ਅਵਤਾਰ - ੩੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਫ ਢੋਲਕ ਝਾਂਝ ਮੁਚੰਗ ਭਣੰ ॥੩੪੬॥

Dapha Dholaka Jhaanjha Muchaanga Bhanaan ॥346॥

The small and big drums and the tabors etc. resounded.346.

ਰੁਦ੍ਰ ਅਵਤਾਰ - ੩੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਨਾਥ ਲਏ ਬਹੁ ਸੰਗਿ ਦਲੰ

Dala Naatha Laee Bahu Saangi Dalaan ॥

ਰੁਦ੍ਰ ਅਵਤਾਰ - ੩੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਬਾਰਿਧ ਜਾਨੁ ਪ੍ਰਲੈ ਉਛਲੰ

Jala Baaridha Jaanu Parlai Auchhalaan ॥

The king was with his army and that army was rushing forth like the clouds of doomsday

ਰੁਦ੍ਰ ਅਵਤਾਰ - ੩੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਯ ਹਿੰਸਤ ਚਿੰਸਤ ਗੂੜ ਗਜੰ

Haya Hiaansata Chiaansata Goorha Gajaan ॥

ਰੁਦ੍ਰ ਅਵਤਾਰ - ੩੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਲ ਗਜਤ ਲਜਤ ਸੁੰਡ ਲਜੰ ॥੩੪੭॥

Gala Gajata Lajata Suaanda Lajaan ॥347॥

The horses were neighing and the elephants were trumpeting hearing the roaring of the elephants, the clouds were feeling shy.347.

ਰੁਦ੍ਰ ਅਵਤਾਰ - ੩੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਮ ਢਾਹਤ ਗਾਹਤ ਗੂੜ ਦਲੰ

Daruma Dhaahata Gaahata Goorha Dalaan ॥

ਰੁਦ੍ਰ ਅਵਤਾਰ - ੩੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਖੀਚਤ ਸੀਚਤ ਧਾਰ ਜਲੰ

Kar Kheechata Seechata Dhaara Jalaan ॥

ਰੁਦ੍ਰ ਅਵਤਾਰ - ੩੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਪਾਵਤ ਧਾਵਤ ਪੇਖਿ ਪ੍ਰਭੈ

Sukh Paavata Dhaavata Pekhi Parbhai ॥

ਰੁਦ੍ਰ ਅਵਤਾਰ - ੩੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਲੋਕਿ ਬਿਮੋਹਤ ਰਾਜ ਸੁਭੈ ॥੩੪੮॥

Avaloki Bimohata Raaja Subhai ॥348॥

That army was moving peacefully, while felling the trees and drinking the water from the water-currents, seeing which all were getting allured.348.

ਰੁਦ੍ਰ ਅਵਤਾਰ - ੩੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਪਿ ਡਾਰਤ ਚਾਚਰ ਭਾਨੁ ਸੂਅੰ

Chapi Daarata Chaachar Bhaanu Sooaan ॥

ਰੁਦ੍ਰ ਅਵਤਾਰ - ੩੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਪਾਵਤ ਦੇਖ ਨਰੇਸ ਭੂਅੰ

Sukh Paavata Dekh Naresa Bhooaan ॥

The sun and the moon were frightened from that army and seeing that king, all other kings of the earth were feeling happy

ਰੁਦ੍ਰ ਅਵਤਾਰ - ੩੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਲ ਗਜਤ ਢੋਲ ਮ੍ਰਿਦੰਗ ਸੁਰੰ

Gala Gajata Dhola Mridaanga Suraan ॥

ਰੁਦ੍ਰ ਅਵਤਾਰ - ੩੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਾਜਤ ਨਾਦ ਨਯੰ ਮੁਰਜੰ ॥੩੪੯॥

Bahu Baajata Naada Nayaan Murjaan ॥349॥

Various kinds of musical instruments including the drums resounded.349.

ਰੁਦ੍ਰ ਅਵਤਾਰ - ੩੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕਿੰਕਣਿ ਭੂਖਤ ਅੰਗਿ ਬਰੰ

Kali Kiaankani Bhookhta Aangi Baraan ॥

ਰੁਦ੍ਰ ਅਵਤਾਰ - ੩੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਲੇਪਤ ਚੰਦਨ ਚਾਰ ਪ੍ਰਭੰ

Tan Lepata Chaandan Chaara Parbhaan ॥

Various kinds of colourful ornaments including Noopar and Kinkini looked splendid and there was the plastering of sandal on all the faces

ਰੁਦ੍ਰ ਅਵਤਾਰ - ੩੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦੁ ਡੋਲਤ ਬੋਲਤ ਬਾਤ ਮੁਖੰ

Mridu Dolata Bolata Baata Mukhaan ॥

ਰੁਦ੍ਰ ਅਵਤਾਰ - ੩੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹਿ ਆਵਤ ਖੇਲ ਅਖੇਟ ਸੁਖੰ ॥੩੫੦॥

Grihi Aavata Khel Akhetta Sukhaan ॥350॥

All of them were moving an talking happily and were returning to their homes happily.350.

ਰੁਦ੍ਰ ਅਵਤਾਰ - ੩੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਪੋਛ ਗੁਲਾਬ ਫੁਲੇਲ ਸੁਭੰ

Mukh Pochha Gulaaba Phulela Subhaan ॥

ਰੁਦ੍ਰ ਅਵਤਾਰ - ੩੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕਜਲ ਸੋਹਤ ਚਾਰੁ ਚਖੰ

Kali Kajala Sohata Chaaru Chakhaan ॥

They were wiping the essences of rose and otto from their faces and there was comely antimony in their eyes

ਰੁਦ੍ਰ ਅਵਤਾਰ - ੩੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਉਜਲ ਚੰਦ ਸਮਾਨ ਸੁਭੰ

Mukh Aujala Chaanda Samaan Subhaan ॥

ਰੁਦ੍ਰ ਅਵਤਾਰ - ੩੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਛਕੇ ਗਣ ਗੰਧ੍ਰਬਿਸੰ ॥੩੫੧॥

Aviloki Chhake Gan Gaandharbisaan ॥351॥

The pretty faces of al looked fine like ivory and even Ganas and Gandharvas were pleased to see them.351.

ਰੁਦ੍ਰ ਅਵਤਾਰ - ੩੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਸੋਭਤ ਹਾਰ ਅਪਾਰ ਉਰੰ

Subha Sobhata Haara Apaara Auraan ॥

ਰੁਦ੍ਰ ਅਵਤਾਰ - ੩੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲਕੰ ਦੁਤਿ ਕੇਸਰ ਚਾਰੁ ਪ੍ਰਭੰ

Tilakaan Duti Kesar Chaaru Parbhaan ॥

There were pretty necklaces around the necks of all and there were frontal marks of saffron on the foreheads of all

ਰੁਦ੍ਰ ਅਵਤਾਰ - ੩੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਸੰਖ ਅਛੂਹਨ ਸੰਗ ਦਲੰ

Ansaankh Achhoohan Saanga Dalaan ॥

ਰੁਦ੍ਰ ਅਵਤਾਰ - ੩੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਜਾਤ ਭਏ ਸਨ ਸੈਨ ਮਗੰ ॥੩੫੨॥

Tih Jaata Bhaee San Sain Magaan ॥352॥

This enormous army was moving on that path.352.

ਰੁਦ੍ਰ ਅਵਤਾਰ - ੩੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਆਇ ਗਏ ਤਿਹ ਪੈਂਡ ਮੁਨੰ

Phiri Aaei Gaee Tih Painada Munaan ॥

ਰੁਦ੍ਰ ਅਵਤਾਰ - ੩੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਬਾਜਤ ਸੰਖਨ ਨਾਦ ਧੁਨੰ

Kali Baajata Saankhn Naada Dhunaan ॥

ਰੁਦ੍ਰ ਅਵਤਾਰ - ੩੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਤਹਾ ਇਕ ਬਾਨ ਗਰੰ

Aviloki Tahaa Eika Baan Garaan ॥

ਰੁਦ੍ਰ ਅਵਤਾਰ - ੩੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਨੀਚ ਮਨੋ ਲਿਖ ਚਿਤ੍ਰ ਧਰੰ ॥੩੫੩॥

Sri Neecha Mano Likh Chitar Dharaan ॥353॥

The sage Dutt, blowing his conch reached on that path were he saw an arrow-maker with his bowed head, sitting like a portrait.353.

ਰੁਦ੍ਰ ਅਵਤਾਰ - ੩੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਰਿਖੀਸਰ ਤੀਰ ਗਰੰ

Aviloka Rikheesar Teera Garaan ॥

ਰੁਦ੍ਰ ਅਵਤਾਰ - ੩੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਬੈਨ ਸੁ ਭਾਂਤਿ ਇਮੰ ਉਚਰੰ

Hasi Bain Su Bhaanti Eimaan Aucharaan ॥

ਰੁਦ੍ਰ ਅਵਤਾਰ - ੩੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੁ ਭੂਪ ਗਏ ਲੀਏ ਸੰਗਿ ਦਲੰ

Kahu Bhoop Gaee Leeee Saangi Dalaan ॥

ਰੁਦ੍ਰ ਅਵਤਾਰ - ੩੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਓ ਸੋ ਗੁਰੂ ਅਵਿਲੋਕ ਦ੍ਰਿਗੰ ॥੩੫੪॥

Kahiao So Na Guroo Aviloka Drigaan ॥354॥

The great sage, seeing him, said this, “Where had the king gone with his army?” That arrow-maker replied, “I have not seen anyone with my eyes.”354.

ਰੁਦ੍ਰ ਅਵਤਾਰ - ੩੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਚਿਤ ਰਹੇ ਅਚਿਤ ਮੁਨੰ

Chaki Chita Rahe Achita Munaan ॥

ਰੁਦ੍ਰ ਅਵਤਾਰ - ੩੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਤਪੀ ਨਹੀ ਜੋਗ ਡੁਲੰ

Ankhaanda Tapee Nahee Joga Dulaan ॥

The sage, seeing his stable mind, was wonder-struck

ਰੁਦ੍ਰ ਅਵਤਾਰ - ੩੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਆਸ ਅਭੰਗ ਉਦਾਸ ਮਨੰ

Anaasa Abhaanga Audaasa Manaan ॥

ਰੁਦ੍ਰ ਅਵਤਾਰ - ੩੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਕਾਰ ਅਪਾਰ ਪ੍ਰਭਾਸ ਸਭੰ ॥੩੫੫॥

Abikaara Apaara Parbhaasa Sabhaan ॥355॥

That complete and great ascetic never swerved that unattached person with vice-less mind was infinitely glorious.355.

ਰੁਦ੍ਰ ਅਵਤਾਰ - ੩੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੰਗ ਪ੍ਰਭਾ ਅਨਖੰਡ ਤਪੰ

Anbhaanga Parbhaa Ankhaanda Tapaan ॥

ਰੁਦ੍ਰ ਅਵਤਾਰ - ੩੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਕਾਰ ਜਤੀ ਅਨਿਆਸ ਜਪੰ

Abikaara Jatee Aniaasa Japaan ॥

Because of his complete austerity there glory on his face and he was like a vice-less celibate

ਰੁਦ੍ਰ ਅਵਤਾਰ - ੩੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਬ੍ਰਤੰ ਅਨਡੰਡ ਤਨੰ

Ankhaanda Bartaan Andaanda Tanaan ॥

ਰੁਦ੍ਰ ਅਵਤਾਰ - ੩੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਵੰਤ ਬ੍ਰਤੀ ਰਿਖਿ ਅਤ੍ਰ ਸੂਅੰ ॥੩੫੬॥

Hatthavaanta Bartee Rikhi Atar Sooaan ॥356॥

His now was perfect and the body distinctive he was persistent, vow-observing and like the son of sage Atri.356.

ਰੁਦ੍ਰ ਅਵਤਾਰ - ੩੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਸਰੰ ਕਰਿ ਧਿਆਨ ਜੁਤੰ

Aviloki Saraan Kari Dhiaan Jutaan ॥

ਰੁਦ੍ਰ ਅਵਤਾਰ - ੩੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿ ਰੀਝ ਜਟੀ ਹਠਵੰਤ ਬ੍ਰਤੰ

Rahi Reejha Jattee Hatthavaanta Bartaan ॥

The sage Dutt seeing his arrows and meditation, was greatly pleased

ਰੁਦ੍ਰ ਅਵਤਾਰ - ੩੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਮਾਨਿਸ ਪੰਚਦਸ੍ਵੋ ਪ੍ਰਬਲੰ

Guru Maanisa Paanchadasavo Parbalaan ॥

ਰੁਦ੍ਰ ਅਵਤਾਰ - ੩੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠ ਛਾਡਿ ਸਬੈ ਤਿਨ ਪਾਨ ਪਰੰ ॥੩੫੭॥

Hattha Chhaadi Sabai Tin Paan Paraan ॥357॥

Adopting him his fifteenth Guru and leaving all his persistence he accepted him as his redeemer.357.

ਰੁਦ੍ਰ ਅਵਤਾਰ - ੩੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਨਾਹ ਸੌ ਜੋ ਨਰ ਨੇਹ ਕਰੈ

Eimi Naaha Sou Jo Nar Neha Kari ॥

ਰੁਦ੍ਰ ਅਵਤਾਰ - ੩੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਧਾਰ ਅਪਾਰਹਿ ਪਾਰ ਪਰੈ

Bhava Dhaara Apaarahi Paara Pari ॥

In this way, whosoever loves the Lord, he crosses this infinite ocean of existence

ਰੁਦ੍ਰ ਅਵਤਾਰ - ੩੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਕੇ ਮਨ ਕੇ ਭ੍ਰਮ ਪਾਸਿ ਧਰੇ

Tan Ke Man Ke Bharma Paasi Dhare ॥

ਰੁਦ੍ਰ ਅਵਤਾਰ - ੩੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਪੰਦ੍ਰਸਵੋ ਗੁਰੁ ਪਾਨ ਪਰੇ ॥੩੫੮॥

Kari Paandarsavo Guru Paan Pare ॥358॥

Removing the illusions of his body ad mind, Dutt fell down at the feet of his Fifteenth Guru in this way.358.

ਰੁਦ੍ਰ ਅਵਤਾਰ - ੩੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਪੰਦ੍ਰਸਵ ਗੁਰੂ ਬਾਨਗਰ ਸਮਾਪਤੰ ॥੧੫॥

Eiti Paandarsava Guroo Baangar Samaapataan ॥15॥

End of the description of the adoption of an Arrow-maker as the Fifteenth Guru.