ਅਥ ਦੁਧੀਰਾ ਸਤਾਰਵੋ ਗੁਰੂ ਕਥਨੰ ॥

This shabad is on page 1219 of Sri Dasam Granth Sahib.

ਅਥ ਦੁਧੀਰਾ ਸਤਾਰਵੋ ਗੁਰੂ ਕਥਨੰ

Atha Dudheeraa Sataaravo Guroo Kathanaan ॥

Now begins the description of the adoption of a Fishing Bird as the Seventeenth Guru


ਤੋਟਕ ਛੰਦ

Tottaka Chhaand ॥

TOTAK STANZA


ਕਰਿ ਸੋਰਸਵੋ ਰਿਖਿ ਤਾਸੁ ਗੁਰੰ

Kari Sorasavo Rikhi Taasu Guraan ॥

ਰੁਦ੍ਰ ਅਵਤਾਰ - ੩੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਚਲੀਆ ਬਾਟ ਉਦਾਸ ਚਿਤੰ

Autthi Chaleeaa Baatta Audaasa Chitaan ॥

After adopting the vulture as the seventeenth Guru with unattached mind, Dutt proceeded again on his path

ਰੁਦ੍ਰ ਅਵਤਾਰ - ੩੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਿ ਪੂਰਤ ਨਾਦਿ ਨਿਨਾਦ ਧੁਨੰ

Mukhi Poorata Naadi Ninaada Dhunaan ॥

ਰੁਦ੍ਰ ਅਵਤਾਰ - ੩੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰੀਝਤ ਗੰਧ੍ਰਬ ਦੇਵ ਨਰੰ ॥੩੬੫॥

Suni Reejhata Gaandharba Dev Naraan ॥365॥

He was producing various types of sounds form his mouth and hearing the same, the gods, Gandharvas, men and women, all were getting pleased.365.

ਰੁਦ੍ਰ ਅਵਤਾਰ - ੩੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿ ਜਾਤ ਭਏ ਸਰਿਤਾ ਨਿਕਟੰ

Chali Jaata Bhaee Saritaa Nikattaan ॥

ਰੁਦ੍ਰ ਅਵਤਾਰ - ੩੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਵੰਤ ਰਿਖੰ ਤਪਸਾ ਬਿਕਟ

Hatthavaanta Rikhaan Tapasaa Bikatta ॥

ਰੁਦ੍ਰ ਅਵਤਾਰ - ੩੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਦੁਧੀਰਯਾ ਏਕ ਤਹਾ

Aviloka Dudheerayaa Eeka Tahaa ॥

ਰੁਦ੍ਰ ਅਵਤਾਰ - ੩੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਛਰੰਤ ਹੁਤੇ ਨਦਿ ਮਛ ਜਹਾ ॥੩੬੬॥

Auchharaanta Hute Nadi Machha Jahaa ॥366॥

The persistent and ascetic sage reached near a stream, where he saw a flying bird named ‘Mahiggir’ near the jumping fish.366.

ਰੁਦ੍ਰ ਅਵਤਾਰ - ੩੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕੰਤ ਹੁਤੋ ਇਕ ਚਿਤ ਨਭੰ

Tharkaanta Huto Eika Chita Nabhaan ॥

ਰੁਦ੍ਰ ਅਵਤਾਰ - ੩੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਉਜਲ ਅੰਗ ਸੁਰੰਗ ਸੁਭੰ

Ati Aujala Aanga Suraanga Subhaan ॥

With concentrated mind, he was stable at one place in the sky and his limbs were extremely white and pretty

ਰੁਦ੍ਰ ਅਵਤਾਰ - ੩੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਆਨਿ ਬਿਲੋਕਤ ਆਪ ਦ੍ਰਿਗੰ

Nahee Aani Bilokata Aapa Drigaan ॥

ਰੁਦ੍ਰ ਅਵਤਾਰ - ੩੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਰਹ੍ਯੋ ਗਡ ਮਛ ਮਨੰ ॥੩੬੭॥

Eih Bhaanti Rahaio Gada Machha Manaan ॥367॥

His mind was absorbed in the fish and he was not seeing anyone else.367.

ਰੁਦ੍ਰ ਅਵਤਾਰ - ੩੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਜਾਇ ਮਹਾ ਮੁਨਿ ਮਜਨ ਕੈ

Tahaa Jaaei Mahaa Muni Majan Kai ॥

ਰੁਦ੍ਰ ਅਵਤਾਰ - ੩੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਕੈ ਹਰਿ ਧਿਆਨ ਲਗਾ ਸੁਚ ਕੈ

Autthi Kai Hari Dhiaan Lagaa Sucha Kai ॥

These the Guru went and took bath and getting up mediated on the Lord,

ਰੁਦ੍ਰ ਅਵਤਾਰ - ੩੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟਰੋ ਤਬ ਲੌ ਵਹ ਮਛ ਅਰੀ

Na Ttaro Taba Lou Vaha Machha Aree ॥

ਰੁਦ੍ਰ ਅਵਤਾਰ - ੩੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਥ ਸੂਰ ਅਥਿਓ ਨਹ ਡੀਠ ਟਰੀ ॥੩੬੮॥

Ratha Soora Athiao Naha Deettha Ttaree ॥368॥

But that enemy of the fish, concentrated his attention on the fish even till sunset.368.

ਰੁਦ੍ਰ ਅਵਤਾਰ - ੩੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕੰਤ ਰਹਾ ਨਭਿ ਮਛ ਕਟੰ

Tharkaanta Rahaa Nabhi Machha Kattaan ॥

ਰੁਦ੍ਰ ਅਵਤਾਰ - ੩੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਥ ਭਾਨੁ ਹਟਿਓ ਨਹੀ ਧ੍ਯਾਨ ਛੁਟੰ

Ratha Bhaanu Hattiao Nahee Dhaiaan Chhuttaan ॥

He remained unwavered in the sky and did not even think of the sunset

ਰੁਦ੍ਰ ਅਵਤਾਰ - ੩੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਮਹਾ ਮੁਨਿ ਮੋਹਿ ਰਹਿਓ

Aviloka Mahaa Muni Mohi Rahiao ॥

ਰੁਦ੍ਰ ਅਵਤਾਰ - ੩੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਸਤ੍ਰਸਵੋ ਕਰ ਤਾਸੁ ਕਹਿਓ ॥੩੬੯॥

Guru Satarsavo Kar Taasu Kahiao ॥369॥

Seeing him, the great sage observed silence and accepted him as the Seventeenth Guru.369.

ਰੁਦ੍ਰ ਅਵਤਾਰ - ੩੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸਤਾਰਵੋ ਗੁਰੂ ਦੁਧੀਰਾ ਸਮਾਪਤੰ ॥੧੭॥

Eiti Sataaravo Guroo Dudheeraa Samaapataan ॥17॥

End of the description of the adoption of the Fishing Bird as the Seventeenth Guru.