ਜਾਪਤ ਅਭੇਖ ॥

This shabad is on page 1223 of Sri Dasam Granth Sahib.

ਅਥ ਨਲਨੀ ਸੁਕ ਉਨੀਵੋ ਗੁਰੂ ਕਥਨੰ

Atha Nalanee Suka Auneevo Guroo Kathanaan ॥

Now begins the description of the adoption of the Parrot as the Ninteenth Guru


ਕ੍ਰਿਪਾਣ ਕ੍ਰਿਤ ਛੰਦ

Kripaan Krita Chhaand ॥

KRIPAN KRIT STANZA


ਮੁਨਿ ਅਤਿ ਅਪਾਰ

Muni Ati Apaara ॥

ਰੁਦ੍ਰ ਅਵਤਾਰ - ੩੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਣ ਗਣ ਉਦਾਰ

Guna Gan Audaara ॥

ਰੁਦ੍ਰ ਅਵਤਾਰ - ੩੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਿਆ ਬਿਚਾਰ

Bidiaa Bichaara ॥

ਰੁਦ੍ਰ ਅਵਤਾਰ - ੩੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤ ਕਰਤ ਚਾਰ ॥੩੮੯॥

Nita Karta Chaara ॥389॥

The sage, benevolent in qualities, was a thinker about learning and always practiced his learning.389.

ਰੁਦ੍ਰ ਅਵਤਾਰ - ੩੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਛਬਿ ਸੁਰੰਗ

Lakhi Chhabi Suraanga ॥

ਰੁਦ੍ਰ ਅਵਤਾਰ - ੩੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜਤ ਅਨੰਗ

Laajata Anaanga ॥

ਰੁਦ੍ਰ ਅਵਤਾਰ - ੩੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਖਿ ਬਿਮਲ ਅੰਗ

Pikhi Bimala Aanga ॥

ਰੁਦ੍ਰ ਅਵਤਾਰ - ੩੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਰਹਤ ਗੰਗ ॥੩੯੦॥

Chaki Rahata Gaanga ॥390॥

Seeing his beauty, the god of love felt shy and seeing the purity of his limabs, the Ganges was wonder-struck.390.

ਰੁਦ੍ਰ ਅਵਤਾਰ - ੩੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਦੁਤਿ ਅਪਾਰ

Lakhi Duti Apaara ॥

ਰੁਦ੍ਰ ਅਵਤਾਰ - ੩੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਤ ਕੁਮਾਰ

Reejhata Kumaara ॥

Seeing his comeliness all the princes felt pleased,

ਰੁਦ੍ਰ ਅਵਤਾਰ - ੩੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਯਾਨੀ ਅਪਾਰ

Gaiaanee Apaara ॥

ਰੁਦ੍ਰ ਅਵਤਾਰ - ੩੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਉਦਾਰ ॥੩੯੧॥

Guna Gan Audaara ॥391॥

Because he was the greatest scholar and generous and accomplished person.391.

ਰੁਦ੍ਰ ਅਵਤਾਰ - ੩੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ੍ਯਕਤ ਅੰਗ

Abaikata Aanga ॥

ਰੁਦ੍ਰ ਅਵਤਾਰ - ੩੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਭੰਗ

Aabhaa Abhaanga ॥

The glory of his limbs was indescribable

ਰੁਦ੍ਰ ਅਵਤਾਰ - ੩੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਸੁਰੰਗ

Sobhaa Suraanga ॥

ਰੁਦ੍ਰ ਅਵਤਾਰ - ੩੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਜਨੁ ਅਨੰਗ ॥੩੯੨॥

Tan Janu Anaanga ॥392॥

He was pretty like the god of love.392.

ਰੁਦ੍ਰ ਅਵਤਾਰ - ੩੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕਰਤ ਨ੍ਯਾਸ

Bahu Karta Naiaasa ॥

ਰੁਦ੍ਰ ਅਵਤਾਰ - ੩੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਦਿਨ ਉਦਾਸ

Nisi Din Audaasa ॥

He performed many practices detachedly night and day and

ਰੁਦ੍ਰ ਅਵਤਾਰ - ੩੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਸਰਬ ਆਸ

Taji Sarab Aasa ॥

ਰੁਦ੍ਰ ਅਵਤਾਰ - ੩੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਬੁਧਿ ਪ੍ਰਕਾਸ ॥੩੯੩॥

Ati Budhi Parkaas ॥393॥

Had relinquished all the desires because of the unfoldment of knowledge.393.

ਰੁਦ੍ਰ ਅਵਤਾਰ - ੩੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿ ਸਹਤ ਧੂਪ

Tani Sahata Dhoop ॥

ਰੁਦ੍ਰ ਅਵਤਾਰ - ੩੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸ ਭੂਪ

Saanniaasa Bhoop ॥

The sage Dutt, the king of Sannyas looked very beautiful like Shiva,

ਰੁਦ੍ਰ ਅਵਤਾਰ - ੩੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿ ਛਬਿ ਅਨੂਪ

Tani Chhabi Anoop ॥

ਰੁਦ੍ਰ ਅਵਤਾਰ - ੩੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਸਿਵ ਸਰੂਪ ॥੩੯੪॥

Janu Siva Saroop ॥394॥

While enduring the sunshine on his body, allied with unique comeliness.394.

ਰੁਦ੍ਰ ਅਵਤਾਰ - ੩੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਛਬਿ ਪ੍ਰਚੰਡ

Mukh Chhabi Parchaanda ॥

ਰੁਦ੍ਰ ਅਵਤਾਰ - ੩੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਭੰਗ

Aabhaa Abhaanga ॥

The beauty of his limbs and face was perfect and

ਰੁਦ੍ਰ ਅਵਤਾਰ - ੩੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਟਿ ਜੋਗ ਜੰਗ

Jutti Joga Jaanga ॥

ਰੁਦ੍ਰ ਅਵਤਾਰ - ੩੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਮੁਰਤ ਅੰਗ ॥੩੯੫॥

Nahee Murta Aanga ॥395॥

Powerful his limbs, practising Yoga, did not bend.395.

ਰੁਦ੍ਰ ਅਵਤਾਰ - ੩੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਛਬਿ ਪ੍ਰਕਾਸ

Ati Chhabi Parkaas ॥

ਰੁਦ੍ਰ ਅਵਤਾਰ - ੩੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਦਿਨ ਨਿਰਾਸ

Nisi Din Niraasa ॥

Through extremely comely, he remained desireless night and day

ਰੁਦ੍ਰ ਅਵਤਾਰ - ੩੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨ ਸੁਬਾਸ

Muni Man Subaasa ॥

ਰੁਦ੍ਰ ਅਵਤਾਰ - ੩੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਉਦਾਸ ॥੩੯੬॥

Guna Gan Audaasa ॥396॥

And adopting the qualities, the sage lived detachedly.396.

ਰੁਦ੍ਰ ਅਵਤਾਰ - ੩੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ੍ਯਕਤ ਜੋਗ

Abaikata Joga ॥

ਰੁਦ੍ਰ ਅਵਤਾਰ - ੩੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਕਉਨ ਸੋਗ

Nahee Kauna Soga ॥

Being absorbed in unexpressible Yoga, he was far away from all foundnesses

ਰੁਦ੍ਰ ਅਵਤਾਰ - ੩੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਅਰੋਗ

Nitaparti Aroga ॥

ਰੁਦ੍ਰ ਅਵਤਾਰ - ੩੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਰਾਜ ਭੋਗ ॥੩੯੭॥

Taji Raaja Bhoga ॥397॥

Even on forsaking all the royal luxuries, he always remained healthy.397.

ਰੁਦ੍ਰ ਅਵਤਾਰ - ੩੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨ ਮਨਿ ਕ੍ਰਿਪਾਲ

Muna Mani Kripaala ॥

ਰੁਦ੍ਰ ਅਵਤਾਰ - ੩੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਦਿਆਲ

Guna Gan Diaala ॥

That kind sage, was allied with qualities

ਰੁਦ੍ਰ ਅਵਤਾਰ - ੩੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭਿ ਮਤਿ ਸੁਢਾਲ

Subhi Mati Sudhaala ॥

ਰੁਦ੍ਰ ਅਵਤਾਰ - ੩੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਬ੍ਰਿਤ ਕਰਾਲ ॥੩੯੮॥

Drirha Brita Karaala ॥398॥

He was a man of good intellect, a resolute vow-observer and merciful.398.

ਰੁਦ੍ਰ ਅਵਤਾਰ - ੩੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਸਹਤ ਸੀਤ

Tan Sahata Seet ॥

ਰੁਦ੍ਰ ਅਵਤਾਰ - ੩੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਮੁਰਤ ਚੀਤ

Nahee Murta Cheet ॥

ਰੁਦ੍ਰ ਅਵਤਾਰ - ੩੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਰਖ ਬੀਤ

Bahu Barkh Beet ॥

ਰੁਦ੍ਰ ਅਵਤਾਰ - ੩੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਜੋਗ ਜੀਤ ॥੩੯੯॥

Janu Joga Jeet ॥399॥

Enduring coldness on his body, his mind never got impaired and in this way after many years, he had been victorious in Yogs.399.

ਰੁਦ੍ਰ ਅਵਤਾਰ - ੩੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਲੰਤ ਬਾਤ

Chaalaanta Baata ॥

ਰੁਦ੍ਰ ਅਵਤਾਰ - ੪੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕੰਤ ਪਾਤ

Tharkaanta Paata ॥

When that Yogi talked, the leaves of the trees swerved

ਰੁਦ੍ਰ ਅਵਤਾਰ - ੪੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਅਰਾਤ ਗਾਤ

Peearaata Gaata ॥

ਰੁਦ੍ਰ ਅਵਤਾਰ - ੪੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਬਦਤ ਬਾਤ ॥੪੦੦॥

Nahee Badata Baata ॥400॥

And knowing the attributes of the Lord, he did not disclose anything to others.400.

ਰੁਦ੍ਰ ਅਵਤਾਰ - ੪੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੰਗੰ ਭਛੰਤ

Bhaangaan Bhachhaanta ॥

ਰੁਦ੍ਰ ਅਵਤਾਰ - ੪੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਛੀ ਕਛੰਤ

Kaachhee Kachhaanta ॥

He used to drink hemp, roamed here and there blew his horn and

ਰੁਦ੍ਰ ਅਵਤਾਰ - ੪੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿੰਗ੍ਰੀ ਬਜੰਤ

Kiaangaree Bajaanta ॥

ਰੁਦ੍ਰ ਅਵਤਾਰ - ੪੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਵਤ ਭਨੰਤ ॥੪੦੧॥

Bhagavata Bhanaanta ॥401॥

Remained absorbed in the meditation of the Lord.401.

ਰੁਦ੍ਰ ਅਵਤਾਰ - ੪੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਡੁਲਤ ਅੰਗ

Nahee Dulata Aanga ॥

ਰੁਦ੍ਰ ਅਵਤਾਰ - ੪੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨ ਅਭੰਗ

Muni Man Abhaanga ॥

His limbs and mind both remained stable

ਰੁਦ੍ਰ ਅਵਤਾਰ - ੪੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਟਿ ਜੋਗ ਜੰਗ

Jutti Joga Jaanga ॥

ਰੁਦ੍ਰ ਅਵਤਾਰ - ੪੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਉਡਤ ਚੰਗ ॥੪੦੨॥

Jimi Audata Chaanga ॥402॥

Absorbed in meditation, he remained engrossed in the practice of Yoga.402.

ਰੁਦ੍ਰ ਅਵਤਾਰ - ੪੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਕਰਤ ਹਾਇ

Nahee Karta Haaei ॥

ਰੁਦ੍ਰ ਅਵਤਾਰ - ੪੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪ ਕਰਤ ਚਾਇ

Tapa Karta Chaaei ॥

While performing austerities, he never felt any suffering

ਰੁਦ੍ਰ ਅਵਤਾਰ - ੪੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਬਨਾਇ

Nitaparti Banaaei ॥

ਰੁਦ੍ਰ ਅਵਤਾਰ - ੪੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਗਤ ਭਾਇ ॥੪੦੩॥

Bahu Bhagata Bhaaei ॥403॥

And being absorbed in various types of devotional ideas, he always remained engrossed in devotion.403.

ਰੁਦ੍ਰ ਅਵਤਾਰ - ੪੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਭਛਤ ਪਉਨ

Mukh Bhachhata Pauna ॥

ਰੁਦ੍ਰ ਅਵਤਾਰ - ੪੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਧਾਮ ਗਉਨ

Taji Dhaam Gauna ॥

These sages, who relinquished their homes,

ਰੁਦ੍ਰ ਅਵਤਾਰ - ੪੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਰਹਤ ਮਉਨ

Muni Rahata Mauna ॥

ਰੁਦ੍ਰ ਅਵਤਾਰ - ੪੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਰਾਜ ਭਉਨ ॥੪੦੪॥

Subha Raaja Bhauna ॥404॥

Subsisted on air and remained silent.404.

ਰੁਦ੍ਰ ਅਵਤਾਰ - ੪੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸ ਦੇਵ

Saanniaasa Dev ॥

ਰੁਦ੍ਰ ਅਵਤਾਰ - ੪੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨ ਅਭੇਵ

Muni Man Abheva ॥

These sages, supreme amongst Sannyasis understood the internal mysteries

ਰੁਦ੍ਰ ਅਵਤਾਰ - ੪੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਜੁਰਿ ਅਜੇਵ

Anjuri Ajeva ॥

ਰੁਦ੍ਰ ਅਵਤਾਰ - ੪੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਰਿ ਅਤੇਵ ॥੪੦੫॥

Aantari Ateva ॥405॥

They were the age with mysterious mind.405.

ਰੁਦ੍ਰ ਅਵਤਾਰ - ੪੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੂ ਪ੍ਰਕਾਸ

Anbhoo Parkaas ॥

ਰੁਦ੍ਰ ਅਵਤਾਰ - ੪੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਉਦਾਸ

Nitaparti Audaasa ॥

They felt the inner Light and remained detached

ਰੁਦ੍ਰ ਅਵਤਾਰ - ੪੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਅਧਿਕ ਜਾਸ

Guna Adhika Jaasa ॥

ਰੁਦ੍ਰ ਅਵਤਾਰ - ੪੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਲਜਤ ਅਨਾਸ ॥੪੦੬॥

Lakhi Lajata Anaasa ॥406॥

They were full of virues and were no prone to destruction.406.

ਰੁਦ੍ਰ ਅਵਤਾਰ - ੪੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮੰਨ ਦੇਵ

Barhamaann Dev ॥

ਰੁਦ੍ਰ ਅਵਤਾਰ - ੪੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਅਭੇਵ

Guna Gan Abheva ॥

They were adorable for Brahmins, and masters of mysterious qualities

ਰੁਦ੍ਰ ਅਵਤਾਰ - ੪੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਾਨ ਦੇਵ

Devaan Dev ॥

ਰੁਦ੍ਰ ਅਵਤਾਰ - ੪੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਿਖ ਅਜੇਵ ॥੪੦੭॥

Anbhikh Ajeva ॥407॥

They were god of gods, who never begged alms etc.407.

ਰੁਦ੍ਰ ਅਵਤਾਰ - ੪੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਆਸ ਨਾਥ

Saanniaasa Naatha ॥

ਰੁਦ੍ਰ ਅਵਤਾਰ - ੪੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਧਰ ਪ੍ਰਮਾਥ

Andhar Parmaatha ॥

They were masters of Sannyasis and supremely mighty people

ਰੁਦ੍ਰ ਅਵਤਾਰ - ੪੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਟਤ ਗਾਥ

Eika Rattata Gaatha ॥

ਰੁਦ੍ਰ ਅਵਤਾਰ - ੪੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਟਕ ਏਕ ਸਾਥ ॥੪੦੮॥

Ttaka Eeka Saatha ॥408॥

Someone talked about their story and someone walked with them.408.

ਰੁਦ੍ਰ ਅਵਤਾਰ - ੪੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨਿ ਅਪਾਰ

Guna Gani Apaara ॥

ਰੁਦ੍ਰ ਅਵਤਾਰ - ੪੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨਿ ਉਦਾਰ

Muni Mani Audaara ॥

These gentle sages were masters of infinite qualities

ਰੁਦ੍ਰ ਅਵਤਾਰ - ੪੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਮਤਿ ਸੁਢਾਰ

Subha Mati Sudhaara ॥

ਰੁਦ੍ਰ ਅਵਤਾਰ - ੪੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧਿ ਕੋ ਪਹਾਰ ॥੪੦੯॥

Budhi Ko Pahaara ॥409॥

They were persons of good intellect and stores of wisdom..409.

ਰੁਦ੍ਰ ਅਵਤਾਰ - ੪੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨਿਆਸ ਭੇਖ

Saanniaasa Bhekh ॥

ਰੁਦ੍ਰ ਅਵਤਾਰ - ੪੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਬਿਖ ਅਦ੍ਵੈਖ

Anibikh Adavaikh ॥

These sages in the garb of Sannyasis, were without malice and

ਰੁਦ੍ਰ ਅਵਤਾਰ - ੪੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਪਤ ਅਭੇਖ

Jaapata Abhekh ॥

ਰੁਦ੍ਰ ਅਵਤਾਰ - ੪੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਧ ਬੁਧਿ ਅਲੇਖ ॥੪੧੦॥

Bridha Budhi Alekh ॥410॥

Remembering that Lord, were merged (absorbed) in that Great, wise and unrealizable Lord.410.

ਰੁਦ੍ਰ ਅਵਤਾਰ - ੪੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ