ਬੰ ਬਜਤ ਬਾਦ ॥

This shabad is on page 1227 of Sri Dasam Granth Sahib.

ਕੁਲਕ ਛੰਦ

Kulaka Chhaand ॥

KULAK STANZA


ਧੰ ਧਕਿਤ ਇੰਦ

Dhaan Dhakita Eiaanda ॥

ਰੁਦ੍ਰ ਅਵਤਾਰ - ੪੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰ ਚਕਿਤ ਚੰਦ

Chaan Chakita Chaanda ॥

ਰੁਦ੍ਰ ਅਵਤਾਰ - ੪੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥੰ ਥਕਤ ਪਉਨ

Thaan Thakata Pauna ॥

ਰੁਦ੍ਰ ਅਵਤਾਰ - ੪੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੰ ਭਜਤ ਮਉਨ ॥੪੧੧॥

Bhaan Bhajata Mauna ॥411॥

Indra, moon-god and wind-god silently remembered the Lord.411.

ਰੁਦ੍ਰ ਅਵਤਾਰ - ੪੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੰ ਜਕਿਤ ਜਛ

Jaan Jakita Jachha ॥

ਰੁਦ੍ਰ ਅਵਤਾਰ - ੪੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰ ਪਚਤ ਪਛ

Paan Pachata Pachha ॥

ਰੁਦ੍ਰ ਅਵਤਾਰ - ੪੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੰ ਧਕਤ ਸਿੰਧੁ

Dhaan Dhakata Siaandhu ॥

ਰੁਦ੍ਰ ਅਵਤਾਰ - ੪੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੰ ਬਕਤ ਬਿੰਧ ॥੪੧੨॥

Baan Bakata Biaandha ॥412॥

The Yakshas, birds and oceans wer raising tumult in astonishment.412.

ਰੁਦ੍ਰ ਅਵਤਾਰ - ੪੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰ ਸਕਤ ਸਿੰਧੁ

Saan Sakata Siaandhu ॥

ਰੁਦ੍ਰ ਅਵਤਾਰ - ੪੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰ ਗਕਤ ਗਿੰਧ

Gaan Gakata Giaandha ॥

ਰੁਦ੍ਰ ਅਵਤਾਰ - ੪੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੰ ਤਕਤ ਦੇਵ

Taan Takata Dev ॥

ਰੁਦ੍ਰ ਅਵਤਾਰ - ੪੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰ ਅਕਤ ਭੇਵ ॥੪੧੩॥

Aan Akata Bheva ॥413॥

The sea alongwith his powers was visualizing that God of gods and mysterious Lord.413.

ਰੁਦ੍ਰ ਅਵਤਾਰ - ੪੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੰ ਲਖਤ ਜੋਗਿ

Laan Lakhta Jogi ॥

ਰੁਦ੍ਰ ਅਵਤਾਰ - ੪੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੰ ਭ੍ਰਮਤ ਭੋਗਿ

Bhaan Bharmata Bhogi ॥

ਰੁਦ੍ਰ ਅਵਤਾਰ - ੪੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰ ਬਕਤ ਬੈਨ

Baan Bakata Bain ॥

ਰੁਦ੍ਰ ਅਵਤਾਰ - ੪੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰ ਚਕਤ ਨੈਨ ॥੪੧੪॥

Chaan Chakata Nain ॥414॥

Seeing these Yogis, the pleasures and sexual enjoyments were getting illusioned in wonder.414.

ਰੁਦ੍ਰ ਅਵਤਾਰ - ੪੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੰ ਤਜਤ ਅਤ੍ਰ

Taan Tajata Atar ॥

ਰੁਦ੍ਰ ਅਵਤਾਰ - ੪੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੰ ਛਕਤ ਛਤ੍ਰ

Chhaan Chhakata Chhatar ॥

ਰੁਦ੍ਰ ਅਵਤਾਰ - ੪੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੰ ਪਰਤ ਪਾਨ

Paan Parta Paan ॥

ਰੁਦ੍ਰ ਅਵਤਾਰ - ੪੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੰ ਭਰਤ ਭਾਨ ॥੪੧੫॥

Bhaan Bharta Bhaan ॥415॥

Forsaking their arms, weapons and canopies, the people were falling at the feet of these sages.415.

ਰੁਦ੍ਰ ਅਵਤਾਰ - ੪੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੰ ਬਜਤ ਬਾਦ

Baan Bajata Baada ॥

ਰੁਦ੍ਰ ਅਵਤਾਰ - ੪੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੰ ਨਜਤ ਨਾਦ

Naan Najata Naada ॥

Th musical instruments were being played

ਰੁਦ੍ਰ ਅਵਤਾਰ - ੪੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰ ਉਠਤ ਰਾਗ

Aan Autthata Raaga ॥

ਰੁਦ੍ਰ ਅਵਤਾਰ - ੪੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਫਟਤ ਸੁਹਾਗ ॥੪੧੬॥

Auphattata Suhaaga ॥416॥

There was the sound of thunderous music and the songs were being sung.416.

ਰੁਦ੍ਰ ਅਵਤਾਰ - ੪੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੰ ਸਕਤ ਸੂਰ

Chhaan Sakata Soora ॥

ਰੁਦ੍ਰ ਅਵਤਾਰ - ੪੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੰ ਭ੍ਰਮਤ ਹੂਰ

Bhaan Bharmata Hoora ॥

ਰੁਦ੍ਰ ਅਵਤਾਰ - ੪੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰ ਰਿਝਤ ਚਿਤ

Raan Rijhata Chita ॥

ਰੁਦ੍ਰ ਅਵਤਾਰ - ੪੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੰ ਤਜਤ ਬਿਤ ॥੪੧੭॥

Taan Tajata Bita ॥417॥

The god Surya and the heavenly damsels leaving their self-restraint, were getting pleased with them.417.

ਰੁਦ੍ਰ ਅਵਤਾਰ - ੪੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੰ ਛਕਤ ਜਛ

Chhaan Chhakata Jachha ॥

ਰੁਦ੍ਰ ਅਵਤਾਰ - ੪੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੰ ਭ੍ਰਮਤ ਪਛ

Bhaan Bharmata Pachha ॥

ਰੁਦ੍ਰ ਅਵਤਾਰ - ੪੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੰ ਭਿਰਤ ਭੂਪ

Bhaan Bhrita Bhoop ॥

ਰੁਦ੍ਰ ਅਵਤਾਰ - ੪੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਵ ਨਿਰਖ ਰੂਪ ॥੪੧੮॥

Nava Nrikh Roop ॥418॥

Seeing hem the Yakshas and birds were getting pleased and there was a run amongst the kings for their sight.418.

ਰੁਦ੍ਰ ਅਵਤਾਰ - ੪੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ