ਇਤਿ ਨਲਿਨੀ ਸੁਕ ਉਨੀਸਵੋ ਗੁਰੂ ਬਰਨਨੰ ॥੧੯॥

This shabad is on page 1228 of Sri Dasam Granth Sahib.

ਚਰਪਟ ਛੰਦ

Charpat Chhaand ॥

CHARPAT STANZA


ਗਲਿਤੰ ਜੋਗੰ

Galitaan Jogaan ॥

ਰੁਦ੍ਰ ਅਵਤਾਰ - ੪੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲਿਤੰ ਭੋਗੰ

Dalitaan Bhogaan ॥

These Yogis who had been immersed in Yoga and who had withdrawn from all enjoyments,

ਰੁਦ੍ਰ ਅਵਤਾਰ - ੪੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਿਵੇ ਭੇਸੰ

Bhagive Bhesaan ॥

ਰੁਦ੍ਰ ਅਵਤਾਰ - ੪੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਫਿਲੇ ਦੇਸੰ ॥੪੧੯॥

Suphile Desaan ॥419॥

Had been wearing the ochre-colored clothes of various countries. 419.

ਰੁਦ੍ਰ ਅਵਤਾਰ - ੪੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਧਰਮੰ

Achala Dharmaan ॥

ਰੁਦ੍ਰ ਅਵਤਾਰ - ੪੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖਿਲ ਕਰਮੰ

Akhila Karmaan ॥

ਰੁਦ੍ਰ ਅਵਤਾਰ - ੪੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਜੋਗੰ

Amita Jogaan ॥

ਰੁਦ੍ਰ ਅਵਤਾਰ - ੪੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਤ ਭੋਗੰ ॥੪੨੦॥

Tajita Bhogaan ॥420॥

These Yogis of firm conduct and sinless Karmas had abandoned all enjoyments.420.

ਰੁਦ੍ਰ ਅਵਤਾਰ - ੪੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਫਲ ਕਰਮੰ

Suphala Karmaan ॥

ਰੁਦ੍ਰ ਅਵਤਾਰ - ੪੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਬ੍ਰਿਤ ਧਰਮੰ

Subrita Dharmaan ॥

ਰੁਦ੍ਰ ਅਵਤਾਰ - ੪੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਕ੍ਰਿਤ ਹੰਤਾ

Kukrita Haantaa ॥

ਰੁਦ੍ਰ ਅਵਤਾਰ - ੪੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਗਤੰ ਗੰਤਾ ॥੪੨੧॥

Sugataan Gaantaa ॥421॥

These vow-observing Yogis of good conduct and sinless Karmas had given up all evil actions.421.

ਰੁਦ੍ਰ ਅਵਤਾਰ - ੪੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲਿਤੰ ਦ੍ਰੋਹੰ

Dalitaan Darohaan ॥

ਰੁਦ੍ਰ ਅਵਤਾਰ - ੪੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਲਿਤੰ ਮੋਹੰ

Malitaan Mohaan ॥

These were the people who had destroyed attachment and deceit and

ਰੁਦ੍ਰ ਅਵਤਾਰ - ੪੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਲਿਤੰ ਸਾਰੰ

Salitaan Saaraan ॥

ਰੁਦ੍ਰ ਅਵਤਾਰ - ੪੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰਿਤ ਚਾਰੰ ॥੪੨੨॥

Sukrita Chaaraan ॥422॥

Performers of good actions like the waters of all the sacred rivers.422.

ਰੁਦ੍ਰ ਅਵਤਾਰ - ੪੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਗਵੇ ਭੇਸੰ

Bhagave Bhesaan ॥

ਰੁਦ੍ਰ ਅਵਤਾਰ - ੪੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਫਲੰ ਦੇਸੰ

Suphalaan Desaan ॥

They were kind-hearted people, wearing ochre-coloured clothes,

ਰੁਦ੍ਰ ਅਵਤਾਰ - ੪੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਹ੍ਰਿਦੰ ਸਰਤਾ

Suhridaan Sartaa ॥

ਰੁਦ੍ਰ ਅਵਤਾਰ - ੪੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਕ੍ਰਿਤੰ ਹਰਤਾ ॥੪੨੩॥

Kukritaan Hartaa ॥423॥

Purifying all the countries far and near were the destroyers of evil actions.423.

ਰੁਦ੍ਰ ਅਵਤਾਰ - ੪੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਿਤੰ ਸੂਰੰ

Chakritaan Sooraan ॥

ਰੁਦ੍ਰ ਅਵਤਾਰ - ੪੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਮਤੰ ਨੂਰੰ

Bamataan Nooraan ॥

Seeing their radiance even the sun was wonder-struck

ਰੁਦ੍ਰ ਅਵਤਾਰ - ੪੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੰ ਜਪਿਤੰ

Eekaan Japitaan ॥

ਰੁਦ੍ਰ ਅਵਤਾਰ - ੪੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੋ ਥਪਿਤੰ ॥੪੨੪॥

Eeko Thapitaan ॥424॥

And someone out of them was repeating the Name of the Lord, and someone was singing the Praises of the Lord.424.

ਰੁਦ੍ਰ ਅਵਤਾਰ - ੪੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੰ ਤਜਿਤ੍ਵੰ

Raajaan Tajitavaan ॥

ਰੁਦ੍ਰ ਅਵਤਾਰ - ੪੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਈਸੰ ਭਵਿਤ੍ਵੰ

Eeesaan Bhavitavaan ॥

While remembering and repeating the Name of the Lord,

ਰੁਦ੍ਰ ਅਵਤਾਰ - ੪੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਪੰ ਜਪਿਤ੍ਵੰ

Japaan Japitavaan ॥

ਰੁਦ੍ਰ ਅਵਤਾਰ - ੪੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੰ ਥਪਿਤ੍ਵੰ ॥੪੨੫॥

Eekaan Thapitavaan ॥425॥

They were firmly establishing the Lord in their mind.425.

ਰੁਦ੍ਰ ਅਵਤਾਰ - ੪੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜਤੰ ਨਾਦੰ

Bajataan Naadaan ॥

ਰੁਦ੍ਰ ਅਵਤਾਰ - ੪੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਿਤੰ ਰਾਗੰ

Biditaan Raagaan ॥

The horns were being sounded and there was the singing of Ragas (musical modes)

ਰੁਦ੍ਰ ਅਵਤਾਰ - ੪੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਪਤੰ ਜਾਪੰ

Japataan Jaapaan ॥

ਰੁਦ੍ਰ ਅਵਤਾਰ - ੪੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਿਤੰ ਤਾਪੰ ॥੪੨੬॥

Tarsitaan Taapaan ॥426॥

The Name of the Lord was being repeated, which had frightened the sins.426.

ਰੁਦ੍ਰ ਅਵਤਾਰ - ੪੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿਤੰ ਚੰਦੰ

Chakitaan Chaandaan ॥

ਰੁਦ੍ਰ ਅਵਤਾਰ - ੪੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਕਤੰ ਇੰਦੰ

Dhakataan Eiaandaan ॥

The moon was wondering and Indra, seeing their devotion, had been fearful

ਰੁਦ੍ਰ ਅਵਤਾਰ - ੪੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਕਤੰ ਦੇਵੰ

Takataan Devaan ॥

ਰੁਦ੍ਰ ਅਵਤਾਰ - ੪੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਤੰ ਭੇਵੰ ॥੪੨੭॥

Bhagataan Bhevaan ॥427॥

All the gods were looking at them.427.

ਰੁਦ੍ਰ ਅਵਤਾਰ - ੪੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮਤੰ ਭੂਤੰ

Bharmataan Bhootaan ॥

ਰੁਦ੍ਰ ਅਵਤਾਰ - ੪੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿਤੰ ਰੂਪੰ

Lakhitaan Roopaan ॥

The ghosts, fiends and ganas, seeing their beauty were wonder-struck

ਰੁਦ੍ਰ ਅਵਤਾਰ - ੪੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਤੰ ਚਾਰੰ

Chakartaan Chaaraan ॥

ਰੁਦ੍ਰ ਅਵਤਾਰ - ੪੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਹ੍ਰਿਦੰ ਸਾਰੰ ॥੪੨੮॥

Suhridaan Saaraan ॥428॥

And all were thinking about them with sincerity.428.

ਰੁਦ੍ਰ ਅਵਤਾਰ - ੪੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਲਿਨੰ ਸੂਅੰ

Nalinaan Sooaan ॥

ਰੁਦ੍ਰ ਅਵਤਾਰ - ੪੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਅਉਧੂਅੰ

Lakhi Aaudhooaan ॥

ਰੁਦ੍ਰ ਅਵਤਾਰ - ੪੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਟ ਦੇ ਛਟਾ

Chatta De Chhattaa ॥

ਰੁਦ੍ਰ ਅਵਤਾਰ - ੪੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮ ਤੇ ਜਟਾ ॥੪੨੯॥

Bharma Te Jattaa ॥429॥

The Yogi Dut saw there a parrot, who was released from bondage and immediately flew away.429.

ਰੁਦ੍ਰ ਅਵਤਾਰ - ੪੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਕਿਤੰ ਦੇਵੰ

Takitaan Devaan ॥

ਰੁਦ੍ਰ ਅਵਤਾਰ - ੪੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਕਿਤੰ ਭੇਵੰ

Bakitaan Bhevaan ॥

ਰੁਦ੍ਰ ਅਵਤਾਰ - ੪੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਨਵ ਸੀਸੰ

Dasa Nava Seesaan ॥

ਰੁਦ੍ਰ ਅਵਤਾਰ - ੪੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮਕ ਦੀਸੰ ॥੪੩੦॥

Karmaka Deesaan ॥430॥

As soon as the pious Dutt saw him, he flew away and made known to Dutt this secret that the action-prone man with ten senses and none doors was superior amongst beings.430.

ਰੁਦ੍ਰ ਅਵਤਾਰ - ੪੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧਿਤੰ ਧਾਮੰ

Budhitaan Dhaamaan ॥

ਰੁਦ੍ਰ ਅਵਤਾਰ - ੪੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹਿਤੰ ਬਾਮੰ

Grihitaan Baamaan ॥

ਰੁਦ੍ਰ ਅਵਤਾਰ - ੪੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮਤੰ ਮੋਹੰ

Bharmataan Mohaan ॥

ਰੁਦ੍ਰ ਅਵਤਾਰ - ੪੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਮਤੰ ਮੋਹੰ ॥੪੩੧॥

Mamataan Mohaan ॥431॥

He is the abode of wisdom, but falling in the attachment of his wife etc. he remains in illusion.431.

ਰੁਦ੍ਰ ਅਵਤਾਰ - ੪੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਮਤਾ ਬੁਧੰ

Mamataa Budhaan ॥

ਰੁਦ੍ਰ ਅਵਤਾਰ - ੪੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਿਹਤੰ ਲੋਗੰ

Srihataan Logaan ॥

ਰੁਦ੍ਰ ਅਵਤਾਰ - ੪੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਹਿਤਾ ਧਰਮੰ

Ahitaa Dharmaan ॥

ਰੁਦ੍ਰ ਅਵਤਾਰ - ੪੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿਤਹ ਭੋਗੰ ॥੪੩੨॥

Lahitaha Bhogaan ॥432॥

The individual entrapped in the key of wisdom and mildness, he is absorbed in pleasure and is removed far away from Dharma.432.

ਰੁਦ੍ਰ ਅਵਤਾਰ - ੪੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਸਤੰ ਬੁਧੰ

Grisataan Budhaan ॥

ਰੁਦ੍ਰ ਅਵਤਾਰ - ੪੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਮਤਾ ਮਾਤੰ

Mamataa Maataan ॥

ਰੁਦ੍ਰ ਅਵਤਾਰ - ੪੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਨੇਹੰ

Eisataree Nehaan ॥

ਰੁਦ੍ਰ ਅਵਤਾਰ - ੪੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰੰ ਭ੍ਰਾਤੰ ॥੪੩੩॥

Putaraan Bharaataan ॥433॥

His wisdom seized by the attachment of mother, wife, sons and brothers.433.

ਰੁਦ੍ਰ ਅਵਤਾਰ - ੪੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਸਤੰ ਮੋਹੰ

Garsataan Mohaan ॥

ਰੁਦ੍ਰ ਅਵਤਾਰ - ੪੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਤੰ ਕਾਮੰ

Dharitaan Kaamaan ॥

ਰੁਦ੍ਰ ਅਵਤਾਰ - ੪੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲਤੰ ਕ੍ਰੋਧੰ

Jalataan Karodhaan ॥

ਰੁਦ੍ਰ ਅਵਤਾਰ - ੪੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਿਤੰ ਦਾਮੰ ॥੪੩੪॥

Palitaan Daamaan ॥434॥

Engrossed in lust, he is absorbed in attachments and burning in the fire of anger, he is occupied in the collection of wealth.434.

ਰੁਦ੍ਰ ਅਵਤਾਰ - ੪੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲਤੰ ਬਿਯੋਧੰ

Dalataan Biyodhaan ॥

ਰੁਦ੍ਰ ਅਵਤਾਰ - ੪੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਕਿਤੰ ਦਾਵੰ

Takitaan Daavaan ॥

ਰੁਦ੍ਰ ਅਵਤਾਰ - ੪੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਹ ਨਰਕੰ

Aantaha Narkaan ॥

ਰੁਦ੍ਰ ਅਵਤਾਰ - ੪੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਤਹ ਪਾਵੰ ॥੪੩੫॥

Gaantaha Paavaan ॥435॥

On getting an opportunity, he destroys the great warriors for his self-interest and in this way, he falls into hell.435.

ਰੁਦ੍ਰ ਅਵਤਾਰ - ੪੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਤੰ ਸਰਬੰ

Tajitaan Sarabaan ॥

ਰੁਦ੍ਰ ਅਵਤਾਰ - ੪੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਹਿਤੰ ਏਕੰ

Garhitaan Eekaan ॥

ਰੁਦ੍ਰ ਅਵਤਾਰ - ੪੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਤੰ ਭਾਵੰ

Parbhataan Bhaavaan ॥

ਰੁਦ੍ਰ ਅਵਤਾਰ - ੪੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਤੰ ਦ੍ਵੈਖੰ ॥੪੩੬॥

Tajitaan Davaikhaan ॥436॥

If forsaking all, the Lord is adored with sincerity, and then all the sufferings and malice come to an end.436.

ਰੁਦ੍ਰ ਅਵਤਾਰ - ੪੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਲਿਨੀ ਸੁਕਿ ਜਯੰ

Nalinee Suki Jayaan ॥

ਰੁਦ੍ਰ ਅਵਤਾਰ - ੪੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਤੰ ਦਿਰਬੰ

Tajitaan Dribaan ॥

ਰੁਦ੍ਰ ਅਵਤਾਰ - ੪੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਫਲੀ ਕਰਮੰ

Saphalee Karmaan ॥

ਰੁਦ੍ਰ ਅਵਤਾਰ - ੪੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿਤੰ ਸਰਬੰ ॥੪੩੭॥

Lahitaan Sarabaan ॥437॥

If the being relinquishes all like the abandonment of the cage by parrot, then all his actions can bear fruit and he achieves the position of superiority.437.

ਰੁਦ੍ਰ ਅਵਤਾਰ - ੪੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਨਲਿਨੀ ਸੁਕ ਉਨੀਸਵੋ ਗੁਰੂ ਬਰਨਨੰ ॥੧੯॥

Eiti Nalinee Suka Auneesavo Guroo Barnnaan ॥19॥

End of the description of the adoption of the Parrot as the Nineteenth Guru.