ਮਹਾ ਰੂਪ ਕਛੁ ਕਹਾ ਨ ਜਾਈ ॥

This shabad is on page 1232 of Sri Dasam Granth Sahib.

ਅਥ ਸਾਹ ਬੀਸਵੋ ਗੁਰੁ ਕਥਨੰ

Atha Saaha Beesavo Guru Kathanaan ॥

Now begins the description of the adoption of a Trader as the Twentieth Guru


ਚੌਪਈ

Choupaee ॥

CHAUPAI


ਆਗੇ ਚਲਾ ਦਤ ਜਟ ਧਾਰੀ

Aage Chalaa Data Jatta Dhaaree ॥

ਰੁਦ੍ਰ ਅਵਤਾਰ - ੪੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਜਤ ਬੇਣ ਬਿਖਾਨ ਅਪਾਰੀ

Bejata Bena Bikhaan Apaaree ॥

Then Dutt, the wearer of matted locks moved further

ਰੁਦ੍ਰ ਅਵਤਾਰ - ੪੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਥਾਵਰ ਲਖਿ ਚੇਤਨ ਭਏ

Asathaavar Lakhi Chetan Bhaee ॥

ਰੁਦ੍ਰ ਅਵਤਾਰ - ੪੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤਨ ਦੇਖ ਚਕ੍ਰਿਤ ਹ੍ਵੈ ਗਏ ॥੪੩੮॥

Chetan Dekh Chakrita Havai Gaee ॥438॥

The musical instruments were being played seeing Dutt. The inanimate things were becoming animate and the animate were wonder-struck.438.

ਰੁਦ੍ਰ ਅਵਤਾਰ - ੪੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪ ਕਛੁ ਕਹਾ ਜਾਈ

Mahaa Roop Kachhu Kahaa Na Jaaeee ॥

ਰੁਦ੍ਰ ਅਵਤਾਰ - ੪੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਚਕ੍ਰਿਤ ਰਹੀ ਸਕਲ ਲੁਕਾਈ

Nrikhi Chakrita Rahee Sakala Lukaaeee ॥

His great beauty was indescribable, seeing which all the world was in astonishment

ਰੁਦ੍ਰ ਅਵਤਾਰ - ੪੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤ ਜਿਤ ਜਾਤ ਪਥਹਿ ਰਿਖਿ ਗ੍ਯੋ

Jita Jita Jaata Pathahi Rikhi Gaio ॥

ਰੁਦ੍ਰ ਅਵਤਾਰ - ੪੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਪ੍ਰੇਮ ਮੇਘ ਬਰਖ੍ਯੋ ॥੪੩੯॥

Jaanuka Parema Megha Barkhio ॥439॥

The paths on which the sage went, it appeared that the cloud of love was raining.439.

ਰੁਦ੍ਰ ਅਵਤਾਰ - ੪੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਲਖਾ ਸਾਹ ਧਨਵਾਨਾ

Taha Eika Lakhaa Saaha Dhanvaanaa ॥

ਰੁਦ੍ਰ ਅਵਤਾਰ - ੪੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪ ਧਰਿ ਦਿਰਬ ਨਿਧਾਨਾ

Mahaa Roop Dhari Driba Nidhaanaa ॥

There he saw a wealthy trader, was extremely comely and treasure of money and materials

ਰੁਦ੍ਰ ਅਵਤਾਰ - ੪੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੋਤਿ ਅਰੁ ਤੇਜ ਅਪਾਰੂ

Mahaa Joti Aru Teja Apaaroo ॥

ਰੁਦ੍ਰ ਅਵਤਾਰ - ੪੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਘੜਾ ਜਾਨੁਕ ਮੁਖਿ ਚਾਰੂ ॥੪੪੦॥

Aapa Gharhaa Jaanuka Mukhi Chaaroo ॥440॥

He was supremely splendid and it appeared that Brahma himself had created him.440.

ਰੁਦ੍ਰ ਅਵਤਾਰ - ੪੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕ੍ਰਿਅ ਬੀਚ ਅਧਿਕ ਸਵਧਾਨਾ

Bikri Beecha Adhika Savadhaanaa ॥

ਰੁਦ੍ਰ ਅਵਤਾਰ - ੪੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਬਿਪਾਰ ਜਿਨ ਅਉਰ ਜਾਨਾ

Binu Bipaara Jin Aaur Na Jaanaa ॥

He was extremely conscious about his sale and it seemed that he did not know anything else except trade

ਰੁਦ੍ਰ ਅਵਤਾਰ - ੪੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸ ਅਨੁਰਕਤ ਤਾਸੁ ਬ੍ਰਿਤ ਲਾਗਾ

Aasa Anurkata Taasu Brita Laagaa ॥

ਰੁਦ੍ਰ ਅਵਤਾਰ - ੪੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਮਹਾ ਜੋਗ ਅਨੁਰਾਗਾ ॥੪੪੧॥

Maanhu Mahaa Joga Anuraagaa ॥441॥

Absorbed in desires his attention was solely engrossed in trade and he was looking like a great Yogi.441.

ਰੁਦ੍ਰ ਅਵਤਾਰ - ੪੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਰਿਖਿ ਗਏ ਸੰਗਿ ਸੰਨ੍ਯਾਸਨ

Tahaa Rikhi Gaee Saangi Saanniaasan ॥

ਰੁਦ੍ਰ ਅਵਤਾਰ - ੪੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਛੋਹਨੀ ਜਾਤ ਨਹੀ ਗਨਿ

Kaeee Chhohanee Jaata Nahee Gani ॥

The sage reached there alongwith Sannyasis and innumerable disciples

ਰੁਦ੍ਰ ਅਵਤਾਰ - ੪੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਜਾਇ ਦੁਆਰ ਪਰ ਬੈਠੇ

Taa Ke Jaaei Duaara Par Baitthe ॥

ਰੁਦ੍ਰ ਅਵਤਾਰ - ੪੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮੁਨੀ ਮੁਨੀਰਾਜ ਇਕੈਠੇ ॥੪੪੨॥

Sakala Munee Muneeraaja Eikaitthe ॥442॥

The great sage Dutt sat at the gate of that trader alongwith many other sages.442.

ਰੁਦ੍ਰ ਅਵਤਾਰ - ੪੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁ ਦਿਰਬ ਬ੍ਰਿਤ ਲਗ ਰਹਾ

Saaha Su Driba Brita Laga Rahaa ॥

ਰੁਦ੍ਰ ਅਵਤਾਰ - ੪੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖਨ ਓਰ ਤਿਨ ਚਿਤ੍ਯੋ ਕਹਾ

Rikhn Aor Tin Chitaio Na Kahaa ॥

The mind of the trader was so much absorbed in earning money that he did not pay attention to the sages even slightly

ਰੁਦ੍ਰ ਅਵਤਾਰ - ੪੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਤ੍ਰ ਮੀਚ ਏਕੈ ਧਨ ਆਸਾ

Netar Meecha Eekai Dhan Aasaa ॥

ਰੁਦ੍ਰ ਅਵਤਾਰ - ੪੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਜਾਨੀਅਤ ਮਹਾ ਉਦਾਸਾ ॥੪੪੩॥

Aaisa Jaaneeata Mahaa Audaasaa ॥443॥

With closed eyes he was immersed in the expectation of money like a detached hermit.443.

ਰੁਦ੍ਰ ਅਵਤਾਰ - ੪੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਜੇ ਹੁਤੇ ਰਾਵ ਅਰੁ ਰੰਕਾ

Taha Je Hute Raava Aru Raankaa ॥

ਰੁਦ੍ਰ ਅਵਤਾਰ - ੪੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਪਗ ਪਰੇ ਛੋਰ ਕੈ ਸੰਕਾ

Muni Paga Pare Chhora Kai Saankaa ॥

ਰੁਦ੍ਰ ਅਵਤਾਰ - ੪੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਿਪਾਰ ਕਰਮ ਕਰ ਭਾਰੀ

Tih Bipaara Karma Kar Bhaaree ॥

ਰੁਦ੍ਰ ਅਵਤਾਰ - ੪੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖੀਅਨ ਓਰ ਦ੍ਰਿਸਟਿ ਪਸਾਰੀ ॥੪੪੪॥

Rikheean Aor Na Drisatti Pasaaree ॥444॥

All the kings and poor people who were there, leaving all their doubts fell dwon at the feet of the sages, but that trader was so much immersed in his work that he did not even raise his eyes and see towards the sages.444.

ਰੁਦ੍ਰ ਅਵਤਾਰ - ੪੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸੁ ਦੇਖਿ ਕਰਿ ਦਤ ਪ੍ਰਭਾਊ

Taasu Dekhi Kari Data Parbhaaoo ॥

ਰੁਦ੍ਰ ਅਵਤਾਰ - ੪੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਕਹਾ ਤਜ ਕੈ ਹਠ ਭਾਊ

Pargatta Kahaa Taja Kai Hattha Bhaaoo ॥

ਰੁਦ੍ਰ ਅਵਤਾਰ - ੪੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਪ੍ਰੇਮ ਪ੍ਰਭੁ ਸੰਗ ਲਗਈਐ

Aaisa Parema Parbhu Saanga Lagaeeeaai ॥

ਰੁਦ੍ਰ ਅਵਤਾਰ - ੪੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਪੁਰਖੁ ਪੁਰਾਤਨ ਪਈਐ ॥੪੪੫॥

Taba Hee Purkhu Puraatan Paeeeaai ॥445॥

Dutt looking at his position and impact, leaving his persistence, said openly, “If such a love is employed with the Lord, then that supreme Lord can be realized.”445.

ਰੁਦ੍ਰ ਅਵਤਾਰ - ੪੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸਾਹ ਬੀਸਵੋ ਗੁਰੂ ਸਮਾਪਤੰ ॥੨੦॥

Eiti Saaha Beesavo Guroo Samaapataan ॥20॥

End of the description of the adoption of a Trader as the Twentieth Guru.