ਮਨ ਬਚ ਕਰਮ ਮੋਲ ਜਨੁ ਲੀਆ ॥੪੫੦॥

This shabad is on page 1233 of Sri Dasam Granth Sahib.

ਅਥ ਸੁਕ ਪੜਾਵਤ ਨਰ ਇਕੀਸਵੋ ਗੁਰੂ ਕਥਨੰ

Atha Suka Parhaavata Nar Eikeesavo Guroo Kathanaan ॥

Now begins the description of the adoption of a parrot-instructor as the twenty-first Guru


ਚੌਪਈ

Choupaee ॥

CHAUPAI


ਬੀਸ ਗੁਰੂ ਕਰਿ ਆਗੇ ਚਲਾ

Beesa Guroo Kari Aage Chalaa ॥

ਰੁਦ੍ਰ ਅਵਤਾਰ - ੪੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਖੇ ਸਰਬ ਜੋਗ ਕੀ ਕਲਾ

Seekhe Sarab Joga Kee Kalaa ॥

Adopting twenty Gurus and learning all the arts of Yoga, the sage moved further

ਰੁਦ੍ਰ ਅਵਤਾਰ - ੪੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਭਾਵ ਅਮਿਤੋਜੁ ਪ੍ਰਤਾਪੂ

Ati Parbhaava Amitoju Partaapoo ॥

ਰੁਦ੍ਰ ਅਵਤਾਰ - ੪੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਸਾਧਿ ਫਿਰਾ ਸਬ ਜਾਪੂ ॥੪੪੬॥

Jaanuka Saadhi Phiraa Saba Jaapoo ॥446॥

His glory, impact and radiance were infinite and it seemed that he had completed all the practices and was roaming, remembering the Name of the Lord.446.

ਰੁਦ੍ਰ ਅਵਤਾਰ - ੪੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੀਏ ਬੈਠ ਦੇਖਾ ਇਕ ਸੂਆ

Leeee Baittha Dekhaa Eika Sooaa ॥

ਰੁਦ੍ਰ ਅਵਤਾਰ - ੪੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਜਗਿ ਭਯੋ ਹੂਆ

Jih Samaan Jagi Bhayo Na Hooaa ॥

There he saw a person seated with a parrot and for him there was none like it in the world

ਰੁਦ੍ਰ ਅਵਤਾਰ - ੪੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹੁ ਨਾਥ ਸਿਖਾਵਤ ਬਾਨੀ

Taa Kahu Naatha Sikhaavata Baanee ॥

ਰੁਦ੍ਰ ਅਵਤਾਰ - ੪੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਟਕ ਪਰਾ ਅਉਰ ਜਾਨੀ ॥੪੪੭॥

Eeka Ttaka Paraa Aaur Na Jaanee ॥447॥

That person was teaching the parrot the art of speaking he was so much concentrated that he did not know anything else.447.

ਰੁਦ੍ਰ ਅਵਤਾਰ - ੪੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲਏ ਰਿਖਿ ਸੈਨ ਅਪਾਰੀ

Saanga Laee Rikhi Sain Apaaree ॥

ਰੁਦ੍ਰ ਅਵਤਾਰ - ੪੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਡੇ ਮੋਨੀ ਬ੍ਰਤਿਧਾਰੀ

Bade Bade Monee Bartidhaaree ॥

ਰੁਦ੍ਰ ਅਵਤਾਰ - ੪੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤੀਰ ਤੀਰ ਚਲਿ ਗਏ

Taa Ke Teera Teera Chali Gaee ॥

ਰੁਦ੍ਰ ਅਵਤਾਰ - ੪੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿ ਨਰ ਨਹੀ ਦੇਖਤ ਭਏ ॥੪੪੮॥

Tini Nar Ee Nahee Dekhta Bhaee ॥448॥

Dutt, taking with him the sages and a large gathering of silence-observing hermits, passed just before him, but that person did not see anyone from them.448.

ਰੁਦ੍ਰ ਅਵਤਾਰ - ੪੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨਰ ਸੁਕਹਿ ਪੜਾਵਤ ਰਹਾ

So Nar Sukahi Parhaavata Rahaa ॥

ਰੁਦ੍ਰ ਅਵਤਾਰ - ੪੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨੈ ਕਛੂ ਮੁਖ ਤੇ ਨਹੀ ਕਹਾ

Eini Kachhoo Mukh Te Nahee Kahaa ॥

That person kept on instructing the parrot and did not talk anything with these persons

ਰੁਦ੍ਰ ਅਵਤਾਰ - ੪੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਿਠੁਰਤਾ ਤਿਹ ਮੁਨਿ ਰਾਊ

Nrikhi Nitthurtaa Tih Muni Raaoo ॥

ਰੁਦ੍ਰ ਅਵਤਾਰ - ੪੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਲਕ ਪ੍ਰੇਮ ਤਨ ਉਪਜਾ ਚਾਊ ॥੪੪੯॥

Pulaka Parema Tan Aupajaa Chaaoo ॥449॥

The absorption of that persons the love welled up in the mind of the sage.449.

ਰੁਦ੍ਰ ਅਵਤਾਰ - ੪੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਨੇਹੁੰ ਨਾਥ ਸੋ ਲਾਵੈ

Aaise Nehuaan Naatha So Laavai ॥

ਰੁਦ੍ਰ ਅਵਤਾਰ - ੪੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਪਰਮ ਪੁਰਖ ਕਹੁ ਪਾਵੈ

Taba Hee Parma Purkh Kahu Paavai ॥

If such a love is applied towards the Lord, only then that Supreme Lord can be realized

ਰੁਦ੍ਰ ਅਵਤਾਰ - ੪੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕੀਸਵਾ ਗੁਰੁ ਤਾ ਕਹ ਕੀਆ

Eikeesavaa Guru Taa Kaha Keeaa ॥

ਰੁਦ੍ਰ ਅਵਤਾਰ - ੪੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕਰਮ ਮੋਲ ਜਨੁ ਲੀਆ ॥੪੫੦॥

Man Bacha Karma Mola Janu Leeaa ॥450॥

Surrendering before him with mind, speech and action, the sage adopted him as his twenty-first Guru.450.

ਰੁਦ੍ਰ ਅਵਤਾਰ - ੪੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਇਕੀਸਵੋਂ ਗੁਰੁ ਸੁਕ ਪੜਾਵਤ ਨਰ ਸਮਾਪਤੰ ॥੨੧॥

Eiti Eikeesavona Guru Suka Parhaavata Nar Samaapataan ॥21॥

End of the description of the adoption of a parrot-instructor as the Twenty-First Guru.