ਜਬ ਇਕੀਸ ਕਰ ਗੁਰੂ ਸਿਧਾਰਾ ॥

This shabad is on page 1234 of Sri Dasam Granth Sahib.

ਅਥਿ ਹਰ ਬਾਹਤ ਬਾਈਸਵੋ ਗੁਰੂ ਕਥਨੰ

Athi Har Baahata Baaeeesavo Guroo Kathanaan ॥

Now begins the description of the adoption of Ploughman as the Twenty-Second Guru


ਚੌਪਈ

Choupaee ॥

CHAUPAI


ਜਬ ਇਕੀਸ ਕਰ ਗੁਰੂ ਸਿਧਾਰਾ

Jaba Eikeesa Kar Guroo Sidhaaraa ॥

ਰੁਦ੍ਰ ਅਵਤਾਰ - ੪੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਬਾਹਤ ਇਕ ਪੁਰਖ ਨਿਹਾਰਾ

Har Baahata Eika Purkh Nihaaraa ॥

When after adopting his twenty-first Guru, Dutt moved further, then he saw a ploughman

ਰੁਦ੍ਰ ਅਵਤਾਰ - ੪੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਨਾਰਿ ਮਹਾ ਸੁਖਕਾਰੀ

Taa Kee Naari Mahaa Sukhkaaree ॥

ਰੁਦ੍ਰ ਅਵਤਾਰ - ੪੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੀ ਆਸ ਹੀਏ ਜਿਹ ਭਾਰੀ ॥੪੫੧॥

Pati Kee Aasa Heeee Jih Bhaaree ॥451॥

His wife was a great comfort-giving chaste woman.451.

ਰੁਦ੍ਰ ਅਵਤਾਰ - ੪੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਤਾ ਲਏ ਪਾਨਿ ਚਲਿ ਆਈ

Bhataa Laee Paani Chali Aaeee ॥

ਰੁਦ੍ਰ ਅਵਤਾਰ - ੪੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਨਾਥ ਗ੍ਰਿਹ ਬੋਲ ਪਠਾਈ

Januka Naatha Griha Bola Patthaaeee ॥

Her husband had called her and she had come with food

ਰੁਦ੍ਰ ਅਵਤਾਰ - ੪੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਬਾਹਤ ਤਿਨ ਕਛੂ ਲਹਾ

Har Baahata Tin Kachhoo Na Lahaa ॥

ਰੁਦ੍ਰ ਅਵਤਾਰ - ੪੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰੀਆ ਕੋ ਧਿਆਨ ਨਾਥ ਪ੍ਰਤਿ ਰਹਾ ॥੪੫੨॥

Tareeaa Ko Dhiaan Naatha Parti Rahaa ॥452॥

That ploughman did not see anything else while ploughing and the attention of the wife was absorbed in her husbadd.452.

ਰੁਦ੍ਰ ਅਵਤਾਰ - ੪੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਪਤਿ ਸੰਗਿ ਲਏ ਰਿਖ ਸੈਨਾ

Muni Pati Saangi Laee Rikh Sainaa ॥

ਰੁਦ੍ਰ ਅਵਤਾਰ - ੪੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਛਬਿ ਦੇਖਿ ਲਜਤ ਜਿਹ ਮੈਨਾ

Mukh Chhabi Dekhi Lajata Jih Mainaa ॥

The king of sages was moving alongwith a large gathering of sages and seeing the beauty of his face, even the god of love was feeling shy

ਰੁਦ੍ਰ ਅਵਤਾਰ - ੪੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਤੀਰ ਤਾ ਕੇ ਚਲਿ ਗਏ

Teera Teera Taa Ke Chali Gaee ॥

ਰੁਦ੍ਰ ਅਵਤਾਰ - ੪੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਪਤਿ ਬੈਠ ਰਹਤ ਪਛ ਭਏ ॥੪੫੩॥

Muni Pati Baittha Rahata Pachha Bhaee ॥453॥

The sages passed near him and the king of sages also sat there.453.

ਰੁਦ੍ਰ ਅਵਤਾਰ - ੪੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ