ਇਤਿ ਹਰ ਬਾਹਤਾ ਬਾਈਸਵੋ ਗੁਰੂ ਇਸਤ੍ਰੀ ਭਾਤ ਲੈ ਆਈ ਸਮਾਪਤੰ ॥੨੨॥

This shabad is on page 1235 of Sri Dasam Granth Sahib.

ਅਨੂਪ ਨਰਾਜ ਛੰਦ

Anoop Naraaja Chhaand ॥

ANOOP NARAAJ STANZA


ਅਨੂਪ ਗਾਤ ਅਤਿਭੁਤੰ ਬਿਭੂਤ ਸੋਭਤੰ ਤਨੰ

Anoop Gaata Atibhutaan Bibhoota Sobhataan Tanaan ॥

The bodies of the sages were marvelous and their magnificence were unique

ਰੁਦ੍ਰ ਅਵਤਾਰ - ੪੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਿਜ ਤੇਜ ਜਾਜੁਲੰ ਅਨੰਤ ਮੋਹਤੰ ਮਨੰ

Achhija Teja Jaajulaan Anaanta Mohataan Manaan ॥

Their luster was indestructible and they allured the innumerable minds

ਰੁਦ੍ਰ ਅਵਤਾਰ - ੪੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸੋਭ ਬਸਤ੍ਰ ਰੰਗਤੰ ਸੁਰੰਗ ਗੇਰੂ ਅੰਬਰੰ

Sasobha Basatar Raangataan Suraanga Geroo Aanbaraan ॥

Their clothes were beautifully dyed in ochre colour

ਰੁਦ੍ਰ ਅਵਤਾਰ - ੪੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕ ਦੇਵ ਦਾਨਵੰ ਮਮੋਹ ਗੰਧ੍ਰਬੰ ਨਰੰ ॥੪੫੪॥

Biloka Dev Daanvaan Mamoha Gaandharbaan Naraan ॥454॥

, Seeing which the gods and demons, men and Gnadharvas were all fascinated.454.

ਰੁਦ੍ਰ ਅਵਤਾਰ - ੪੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਟਾ ਬਿਲੋਕਿ ਜਾਨਵੀ ਜਟੀ ਸਮਾਨ ਜਾਨਈ

Jattaa Biloki Jaanvee Jattee Samaan Jaaneee ॥

Seeing the matted locks of the sage, the Ganges was considering him as Shiva and

ਰੁਦ੍ਰ ਅਵਤਾਰ - ੪੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕਿ ਲੋਕ ਲੋਕਿਣੰ ਅਲੋਕਿ ਰੂਪ ਮਾਨਈ

Biloki Loka Lokinaan Aloki Roop Maaneee ॥

The beings of all the worlds accepted him as one containing supernatural elegance

ਰੁਦ੍ਰ ਅਵਤਾਰ - ੪੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੰਤ ਚਾਰ ਕਿੰਕੁਰੀ ਭਜੰਤ ਭੂਤ ਭੈਧਰੀ

Bajaanta Chaara Kiaankuree Bhajaanta Bhoota Bhaidharee ॥

All the beings, in His fear, playing on the fiddle, were repeating His Name

ਰੁਦ੍ਰ ਅਵਤਾਰ - ੪੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਪਾਤ ਜਛ ਕਿੰਨ੍ਰਨੀ ਮਮੋਹ ਮਾਨਨੀ ਮਨੰ ॥੪੫੫॥

Papaata Jachha Kiaannranee Mamoha Maannee Manaan ॥455॥

The Yaksha and Kinnar women were all getting allured.455.

ਰੁਦ੍ਰ ਅਵਤਾਰ - ੪੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿਤ੍ਰ ਨਾਰਿ ਚਿਤ੍ਰਣੀ ਪਵਿਤ੍ਰ ਚਿਤ੍ਰਣੰ ਪ੍ਰਭੰ

Bachitar Naari Chitarnee Pavitar Chitarnaan Parbhaan ॥

The beautiful Chitarni (a kind of women) women, getting pleased on that poure Lord,

ਰੁਦ੍ਰ ਅਵਤਾਰ - ੪੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਜਛ ਗੰਧ੍ਰਬੰ ਸੁਰਾਰਿ ਨਾਰਿ ਸੁ ਪ੍ਰਭੰ

Ra Reejha Jachha Gaandharbaan Suraari Naari Su Parbhaan ॥

The women of Yakshas, Gandharvas and gods, were remembering Him

ਰੁਦ੍ਰ ਅਵਤਾਰ - ੪੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੜੰਤ ਕ੍ਰੂ ਕਿੰਨ੍ਰਣੀ ਹਸੰਤ ਹਾਸ ਕਾਮਿਣੀ

Karhaanta Kar¨ Kiaannranee Hasaanta Haasa Kaaminee ॥

ਰੁਦ੍ਰ ਅਵਤਾਰ - ੪੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੰਤ ਦੰਤਣੰ ਦੁਤੰ ਖਿਮੰਤ ਜਾਣੁ ਦਾਮਿਣੀ ॥੪੫੬॥

Lasaanta Daantanaan Dutaan Khimaanta Jaanu Daaminee ॥456॥

The evil Kinnar women were getting angry and other pretty ladies laughingly exhibited their teeth making the lightning shyful.456.

ਰੁਦ੍ਰ ਅਵਤਾਰ - ੪੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰਤ ਪਾਪ ਦੁਭਰੰ ਚਲੰਤ ਮੋਨਿ ਸਿੰਮਰੰ

Dalaanta Paapa Dubharaan Chalaanta Moni Siaanmaraan ॥

Seeing him, the formidable sins were destroyed and the silent remembrance of the Lord was the natural outcome

ਰੁਦ੍ਰ ਅਵਤਾਰ - ੪੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਭਾਰਗਵੰ ਪਟੰ ਬਿਅੰਤ ਤੇਜ ਉਫਣੰ

Subhaanta Bhaaragavaan Pattaan Biaanta Teja Auphanaan ॥

On their bodies, their garments were keeping under control the rising radiance

ਰੁਦ੍ਰ ਅਵਤਾਰ - ੪੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਪਾਨਿ ਭੂਚਰੰ ਭ੍ਰਮੰਤ ਸਰਬਤੋ ਦਿਸੰ

Paraanta Paani Bhoocharaan Bharmaanta Sarabto Disaan ॥

The beings of all the directions, wandering and coming there, were falling at his feet

ਰੁਦ੍ਰ ਅਵਤਾਰ - ੪੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੰਤ ਪਾਪ ਨਰ ਬਰੰ ਚਲੰਤ ਧਰਮਣੋ ਮਗੰ ॥੪੫੭॥

Tajaanta Paapa Nar Baraan Chalaanta Dharmano Magaan ॥457॥

All the beings forsaking their sins were following the path of Dharma on reaching there.457.

ਰੁਦ੍ਰ ਅਵਤਾਰ - ੪੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕਿ ਬੀਰਣੋ ਦਯੰ ਅਰੁਝ ਛਤ੍ਰ ਕਰਮਣੰ

Biloki Beerano Dayaan Arujha Chhatar Karmanaan ॥

There he saw two kshatriya fighters absorbed in their actions of war

ਰੁਦ੍ਰ ਅਵਤਾਰ - ੪੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੰਤਿ ਸਾਇਕੰ ਸਿਤੰ ਕਟੰਤ ਟੂਕ ਬਰਮਣੰ

Tajaanti Saaeikaan Sitaan Kattaanta Ttooka Barmanaan ॥

The warriors were abandoning their bows and cutting the armours seeing that fighting

ਰੁਦ੍ਰ ਅਵਤਾਰ - ੪੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਥੰਭ ਭਾਨਣੋ ਰਥੰ ਬਿਲੋਕਿ ਕਉਤਕੰ ਰਣੰ

Thathaanbha Bhaanno Rathaan Biloki Kautakaan Ranaan ॥

ਰੁਦ੍ਰ ਅਵਤਾਰ - ੪੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੰਤ ਜੁਧਣੋ ਛਿਤੰ ਬਮੰਤ ਸ੍ਰੋਣਤੰ ਮੁਖੰ ॥੪੫੮॥

Grinta Judhano Chhitaan Bamaanta Saronataan Mukhaan ॥458॥

The chariot of the sun stopped there and there the fighters falling on the earth, were throwing out blood from their mouths.458.

ਰੁਦ੍ਰ ਅਵਤਾਰ - ੪੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੰਤ ਚਕ੍ਰਣੋ ਚਕੰ ਗਿਰੰਤ ਜੋਧਣੋ ਰਣੰ

Phrinta Chakarno Chakaan Grinta Jodhano Ranaan ॥

The discs were being discharged and the fighters were falling

ਰੁਦ੍ਰ ਅਵਤਾਰ - ੪੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਕ੍ਰੋਧ ਕੈ ਹਠੀ ਠਠੁਕਿ ਕ੍ਰੁਧਿਤੰ ਭੁਜੰ

Autthaanta Karodha Kai Hatthee Tthatthuki Karudhitaan Bhujaan ॥

The persistent warriors were again rising in anger

ਰੁਦ੍ਰ ਅਵਤਾਰ - ੪੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮੰਤ ਅਧ ਬਧਤੰ ਕਮਧ ਬਧਤੰ ਕਟੰ

Bharmaanta Adha Badhataan Kamadha Badhataan Kattaan ॥

ਰੁਦ੍ਰ ਅਵਤਾਰ - ੪੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਭੂਤਲੰ ਭਟੰ ਬਕੰਤ ਮਾਰੂੜੈ ਰਟੰ ॥੪੫੯॥

Paraanta Bhootalaan Bhattaan Bakaanta Maaroorhai Rattaan ॥459॥

Having been cut into half in the form of headless trunks were wandering and those falling on the earth were shouting “kill, kill”.459.

ਰੁਦ੍ਰ ਅਵਤਾਰ - ੪੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਪੰਤ ਅਸਵ ਭਟੰਤ ਭਿਰੰਤ ਦਾਰੁਣੋ ਰਣੰ

Pipaanta Asava Bhattaanta Bhrinta Daaruno Ranaan ॥

The horses of the warriors were fighting in that dreadful war

ਰੁਦ੍ਰ ਅਵਤਾਰ - ੪੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੰਤ ਤੀਛਣੋ ਸਰੰ ਝਲੰਤ ਝਾਲ ਖੜਿਗਿਣੰ

Bahaanta Teechhano Saraan Jhalaanta Jhaala Khrhiginaan ॥

The sharp arrows were being seen

ਰੁਦ੍ਰ ਅਵਤਾਰ - ੪੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਮਾਰੂੜੋ ਰਣੰ ਬਕੰਤ ਮਾਰਣੋ ਮੁਖੰ

Autthaanta Maaroorho Ranaan Bakaanta Maarano Mukhaan ॥

The fighters were rising with the shouts of “kill, kill”

ਰੁਦ੍ਰ ਅਵਤਾਰ - ੪੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੰਤ ਭਾਜਿ ਹਠੀ ਜੁਝੰਤ ਦੁਧਰੰ ਰਣੰ ॥੪੬੦॥

Chalaanta Bhaaji Na Hatthee Jujhaanta Dudharaan Ranaan ॥460॥

And they were not running away from that battlefield with persistence.460.

ਰੁਦ੍ਰ ਅਵਤਾਰ - ੪੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟੰਤ ਕਾਰਮੰ ਸੁਭੰ ਬਚਿਤ੍ਰ ਚਿਤ੍ਰਤੰ ਕ੍ਰਿਤੰ

Kattaanta Kaaramaan Subhaan Bachitar Chitartaan Kritaan ॥

ਰੁਦ੍ਰ ਅਵਤਾਰ - ੪੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਲੇਣਿ ਉਜਲੀ ਕ੍ਰਿਤੰ ਬਹੰਤ ਸਾਇਕੰ ਸੁਭੰ

Sileni Aujalee Kritaan Bahaanta Saaeikaan Subhaan ॥

All were cutting one another in a strange way and the white arrows like the slab were flowing (like a stream)

ਰੁਦ੍ਰ ਅਵਤਾਰ - ੪੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕਿ ਮੋਨਿਸੰ ਜੁਧੰ ਚਚਉਧ ਚਕ੍ਰਤੰ ਭਵੰ

Biloki Monisaan Judhaan Chachaudha Chakartaan Bhavaan ॥

ਰੁਦ੍ਰ ਅਵਤਾਰ - ੪੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਮੋਹ ਆਸ੍ਰਮੰ ਗਤੰ ਪਪਾਤ ਭੂਤਲੀ ਸਿਰੰ ॥੪੬੧॥

Mamoha Aasarmaan Gataan Papaata Bhootalee Srin ॥461॥

Seeing that war the whole world was dazzled and wonder-struck and moving towards that hermitage, it was falling down upon the earth under the impact of attachment.461.

ਰੁਦ੍ਰ ਅਵਤਾਰ - ੪੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾਰ ਭਾਰਗ ਬਸਨਿਨੰ ਜਜਪਿ ਜਾਪਣੋ ਰਿਖੰ

Sabhaara Bhaaraga Basaninaan Jajapi Jaapano Rikhaan ॥

ਰੁਦ੍ਰ ਅਵਤਾਰ - ੪੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਾਰਿ ਪਾਨ ਪੈ ਪਰਾ ਬਿਚਾਰ ਬਾਇਸਵੋ ਗੁਰੰ

Nihaari Paan Pai Paraa Bichaara Baaeisavo Guraan ॥

That woman, carrying her utensils on her head, was moving remembering her husband like a sage and the sag seeing her and falling at her feet adopted her as the twenty-second Guru

ਰੁਦ੍ਰ ਅਵਤਾਰ - ੪੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਜੋਗਣੋ ਸਧੰ ਅਸੰਖ ਪਾਪਣੋ ਦਲੰ

Biaanta Jogano Sadhaan Asaankh Paapano Dalaan ॥

ਰੁਦ੍ਰ ਅਵਤਾਰ - ੪੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਚੇਲਕਾ ਲਏ ਰਿਖੇਸ ਆਸਨੰ ਚਲੰ ॥੪੬੨॥

Aneka Chelakaa Laee Rikhesa Aasanaan Chalaan ॥462॥

That great sage, who had performed innumerable Yogic practices and destroying many sins, moved towards his abode.462.

ਰੁਦ੍ਰ ਅਵਤਾਰ - ੪੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਹਰ ਬਾਹਤਾ ਬਾਈਸਵੋ ਗੁਰੂ ਇਸਤ੍ਰੀ ਭਾਤ ਲੈ ਆਈ ਸਮਾਪਤੰ ॥੨੨॥

Eiti Har Baahataa Baaeeesavo Guroo Eisataree Bhaata Lai Aaeee Samaapataan ॥22॥

End of the description of the adoption of the Ploughman as the Twenty-second Guru, and his wife bringing the food.