ਬਜੰਤ ਨਾਦ ਦੁਧਰੰ ਉਠੰਤ ਨਿਸਨੰ ਸੁਰੰ ॥

This shabad is on page 1237 of Sri Dasam Granth Sahib.

ਅਥ ਤ੍ਰਿਆ ਜਛਣੀ ਤੇਈਸਮੋ ਗੁਰੂ ਕਥਨੰ

Atha Triaa Jachhanee Teeeesamo Guroo Kathanaan ॥

Now begins the description of adopting a Yaksha woman as the twenty-third Guru


ਅਨੂਪ ਨਰਾਜ ਛੰਦ

Anoop Naraaja Chhaand ॥

ANOOP NARAAJ STANZA


ਬਜੰਤ ਨਾਦ ਦੁਧਰੰ ਉਠੰਤ ਨਿਸਨੰ ਸੁਰੰ

Bajaanta Naada Dudharaan Autthaanta Nisanaan Suraan ॥

ਰੁਦ੍ਰ ਅਵਤਾਰ - ੪੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੰਤ ਅਰਿ ਦਿਤੰ ਅਘੰ ਬਿਲੋਕਿ ਭਾਰਗਵੰ ਭਿਸੰ

Bhajaanta Ari Ditaan Aghaan Biloki Bhaaragavaan Bhisaan ॥

The trumpets sounded and there was thundering voice seeing the ochre-coloured garb the sins were destroyed

ਰੁਦ੍ਰ ਅਵਤਾਰ - ੪੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕਿ ਕੰਚਨੰ ਗਿਰੰਤ ਤਜ ਮਾਨੁਖੀ ਭੁਅੰ

Biloki Kaanchanaan Grinta Taja Maanukhee Bhuaan ॥

ਰੁਦ੍ਰ ਅਵਤਾਰ - ੪੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਹਕ ਤਾਪਸੀ ਤਨੰ ਅਲੋਕ ਲੋਕਣੋ ਬਪੰ ॥੪੬੩॥

Sa Suhaka Taapasee Tanaan Aloka Lokano Bapaan ॥463॥

The gold was seen being showered on the earth inhabitated by human beings and the bodies of the ascetic were supernatural glory.463.

ਰੁਦ੍ਰ ਅਵਤਾਰ - ੪੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਜਛ ਗੰਧ੍ਰਬੰ ਬਸੇਖ ਬਿਧਿਕਾ ਧਰੀ

Aneka Jachha Gaandharbaan Basekh Bidhikaa Dharee ॥

ਰੁਦ੍ਰ ਅਵਤਾਰ - ੪੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਕਤ ਨਾਗਣੀ ਮਹਾ ਬਸੇਖ ਬਾਸਵੀ ਸੁਰੀ

Nrikata Naaganee Mahaa Basekh Baasavee Suree ॥

Many Yaksha, Gandharava, Naga and god’s women were dancing

ਰੁਦ੍ਰ ਅਵਤਾਰ - ੪੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਿਤ੍ਰ ਪਰਮ ਪਾਰਬਤੀ ਅਨੂਪ ਆਲਕਾਪਤੀ

Pavitar Parma Paarabatee Anoop Aalakaapatee ॥

ਰੁਦ੍ਰ ਅਵਤਾਰ - ੪੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਕਤ ਆਪਿਤੰ ਮਹਾ ਬਿਸੇਖ ਆਸੁਰੀ ਸੁਰੀ ॥੪੬੪॥

Asakata Aapitaan Mahaa Bisekh Aasuree Suree ॥464॥

There was Parvati and the wife of the unique Kuber there were seated the women off gods and demons.464.

ਰੁਦ੍ਰ ਅਵਤਾਰ - ੪੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੂਪ ਏਕ ਜਛਣੀ ਮਮੋਹ ਰਾਗਣੋ ਮਨੰ

Anoop Eeka Jachhanee Mamoha Raagano Manaan ॥

ਰੁਦ੍ਰ ਅਵਤਾਰ - ੪੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਮੰਤ ਘੂਮਣੰ ਛਿਤੰ ਲਗੰਤ ਸਾਰੰਗੋ ਸਰੰ

Ghumaanta Ghoomanaan Chhitaan Lagaanta Saaraango Saraan ॥

There was there a unique Yakssha woman, who was revolving in a circle as if she was struck by an arrow

ਰੁਦ੍ਰ ਅਵਤਾਰ - ੪੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਾਰਿ ਨੇਹ ਗੇਹਣੰ ਸਨੇਹ ਰਾਗਣੋ ਮਨੰ

Bisaari Neha Gehanaan Saneha Raagano Manaan ॥

ਰੁਦ੍ਰ ਅਵਤਾਰ - ੪੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗੀਸ ਜਾਣੁ ਘੁਮਤੰ ਕ੍ਰਿਤੇਣ ਕ੍ਰਿਸ ਕ੍ਰਿਤੀ ਸਰੰ ॥੪੬੫॥

Mrigeesa Jaanu Ghumataan Kritena Krisa Kritee Saraan ॥465॥

Abandoning all kinds of desires, her mind was absorbed only in music she was moving agitated like a deer.465.

ਰੁਦ੍ਰ ਅਵਤਾਰ - ੪੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਝੀਝ ਰਾਗਣੋ ਚਿਤੰ ਬਦੰਤ ਰਾਗ ਸੁਪ੍ਰਭੰ

Rajheejha Raagano Chitaan Badaanta Raaga Suparbhaan ॥

ਰੁਦ੍ਰ ਅਵਤਾਰ - ੪੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੰਤ ਕਿੰਗੁਰੀ ਕਰੰ ਮਮੋਹ ਆਸ੍ਰਮੰ ਗਤੰ

Bajaanta Kiaanguree Karaan Mamoha Aasarmaan Gataan ॥

She was absorbed in singing in various male and female musical modes and playing on her fiddle, she went lovingly towards the hermitage

ਰੁਦ੍ਰ ਅਵਤਾਰ - ੪੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਜਿ ਸਾਇਕੰ ਸਿਤੰ ਕਪੰਤ ਕਾਮਣੋ ਕਲੰ

Sasaji Saaeikaan Sitaan Kapaanta Kaamno Kalaan ॥

ਰੁਦ੍ਰ ਅਵਤਾਰ - ੪੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮੰਤ ਭੂਤਲੰ ਭਲੰ ਭੁਗੰਤ ਭਾਮਿਣੀ ਦਲੰ ॥੪੬੬॥

Bharmaanta Bhootalaan Bhalaan Bhugaanta Bhaaminee Dalaan ॥466॥

That beautiful damsel was decorated with the arrows of her art and the group of those beautiful women was enjoying the earthly existence.466.

ਰੁਦ੍ਰ ਅਵਤਾਰ - ੪੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ