ਗੁਨਵੰਤ ਸੀਲ ਅਪਾਰ ॥

This shabad is on page 1237 of Sri Dasam Granth Sahib.

ਤੋਮਰ ਛੰਦ

Tomar Chhaand ॥

TOMAR STANZA


ਗੁਨਵੰਤ ਸੀਲ ਅਪਾਰ

Gunavaanta Seela Apaara ॥

ਰੁਦ੍ਰ ਅਵਤਾਰ - ੪੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਉਦਾਰ

Dasa Chaara Chaara Audaara ॥

She was virtuous very gentle and knower of eighteen sciences,

ਰੁਦ੍ਰ ਅਵਤਾਰ - ੪੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਸ ਰਾਗ ਸਰਬ ਸਪੰਨਿ

Rasa Raaga Sarab Sapaanni ॥

ਰੁਦ੍ਰ ਅਵਤਾਰ - ੪੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਣੀ ਤਲਾ ਮਹਿ ਧੰਨਿ ॥੪੬੭॥

Dharnee Talaa Mahi Dhaanni ॥467॥

Well versed in music and full of essence, She was fortunate enough on earth.467.

ਰੁਦ੍ਰ ਅਵਤਾਰ - ੪੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਗ ਗਾਵਤ ਨਾਰਿ

Eika Raaga Gaavata Naari ॥

ਰੁਦ੍ਰ ਅਵਤਾਰ - ੪੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਣਵੰਤ ਸੀਲ ਅਪਾਰ

Gunavaanta Seela Apaara ॥

A woman, gentle and virtuous, was singing a musical mode

ਰੁਦ੍ਰ ਅਵਤਾਰ - ੪੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਧਾਮ ਲੋਚਨ ਚਾਰੁ

Sukh Dhaam Lochan Chaaru ॥

ਰੁਦ੍ਰ ਅਵਤਾਰ - ੪੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗੀਤ ਕਰਤ ਬਿਚਾਰ ॥੪੬੮॥

Saangeet Karta Bichaara ॥468॥

She was the abode of happiness and her eyes were charming she was thoughtfully singing her musical modes.468.

ਰੁਦ੍ਰ ਅਵਤਾਰ - ੪੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿ ਮਾਨ ਰੂਪ ਅਪਾਰ

Duti Maan Roop Apaara ॥

ਰੁਦ੍ਰ ਅਵਤਾਰ - ੪੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਣਵੰਤ ਸੀਲ ਉਦਾਰ

Gunavaanta Seela Audaara ॥

She was pretty, gentle and generous

ਰੁਦ੍ਰ ਅਵਤਾਰ - ੪੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਸਿੰਧੁ ਰਾਗ ਨਿਧਾਨ

Sukh Siaandhu Raaga Nidhaan ॥

ਰੁਦ੍ਰ ਅਵਤਾਰ - ੪੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਲੇਤ ਹੇਰਤਿ ਪ੍ਰਾਨ ॥੪੬੯॥

Hari Leta Herati Paraan ॥469॥

That lady, the treasure of music, to whichever direction she viewed, she allured everyone.469.

ਰੁਦ੍ਰ ਅਵਤਾਰ - ੪੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਜੁਬਨ ਮਾਨ

Akalaanka Juban Maan ॥

ਰੁਦ੍ਰ ਅਵਤਾਰ - ੪੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਸਿੰਧੁ ਸੁੰਦਰਿ ਥਾਨ

Sukh Siaandhu Suaandari Thaan ॥

That blemishless and honourable lady was an ocean of happiness

ਰੁਦ੍ਰ ਅਵਤਾਰ - ੪੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਿਤ ਗਾਵਤ ਰਾਗ

Eika Chita Gaavata Raaga ॥

ਰੁਦ੍ਰ ਅਵਤਾਰ - ੪੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਫਟੰਤ ਜਾਨੁ ਸੁਹਾਗ ॥੪੭੦॥

Auphattaanta Jaanu Suhaaga ॥470॥

She was singing with full concentration of mind and the auspicious songs seemed to be springing out from her very interior.470.

ਰੁਦ੍ਰ ਅਵਤਾਰ - ੪੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪੇਖ ਕੈ ਜਟਿ ਰਾਜ

Tih Pekh Kai Jatti Raaja ॥

ਰੁਦ੍ਰ ਅਵਤਾਰ - ੪੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲੀਨ ਜੋਗ ਸਮਾਜ

Saanga Leena Joga Samaaja ॥

Seeing her, the king of Yogis gathered all his Yogis and

ਰੁਦ੍ਰ ਅਵਤਾਰ - ੪੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿ ਰੀਝ ਆਪਨ ਚਿਤ

Rahi Reejha Aapan Chita ॥

ਰੁਦ੍ਰ ਅਵਤਾਰ - ੪੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗ ਰਾਜ ਜੋਗ ਪਵਿਤ ॥੪੭੧॥

Juga Raaja Joga Pavita ॥471॥

All of them were pleased to see that pure Yogin.471.

ਰੁਦ੍ਰ ਅਵਤਾਰ - ੪੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਜੋ ਹਰਿ ਸੰਗ

Eih Bhaanti Jo Hari Saanga ॥

ਰੁਦ੍ਰ ਅਵਤਾਰ - ੪੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤ ਕੀਜੀਐ ਅਨਭੰਗ

Hita Keejeeaai Anbhaanga ॥

The king of Yogis thought that if in this way, detaching oneself from all other sides,

ਰੁਦ੍ਰ ਅਵਤਾਰ - ੪੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਾਈਐ ਹਰਿ ਲੋਕ

Taba Paaeeeaai Hari Loka ॥

ਰੁਦ੍ਰ ਅਵਤਾਰ - ੪੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਾਤ ਮੈ ਨਹੀ ਸੋਕ ॥੪੭੨॥

Eih Baata Mai Nahee Soka ॥472॥

The mind is concentrated on the Lord, then the Lord can be realized without any apprehension.472.

ਰੁਦ੍ਰ ਅਵਤਾਰ - ੪੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਚਉਪ ਸੋ ਭਰ ਚਾਇ

Chita Chaupa So Bhar Chaaei ॥

ਰੁਦ੍ਰ ਅਵਤਾਰ - ੪੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰ ਜਾਨਿ ਕੈ ਪਰਿ ਪਾਇ

Gur Jaani Kai Pari Paaei ॥

The enthusiastic sage, accepted her as his Guru, fell at her feet

ਰੁਦ੍ਰ ਅਵਤਾਰ - ੪੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਤਊਨ ਕੇ ਰਸ ਭੀਨ

Chita Taoona Ke Rasa Bheena ॥

ਰੁਦ੍ਰ ਅਵਤਾਰ - ੪੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਤੇਈਸਵੋ ਤਿਹ ਕੀਨ ॥੪੭੩॥

Guru Teeeesavo Tih Keena ॥473॥

Getting absorbed in her love, the king of the sages, adopted her as his Twenty-Third Guru.473.

ਰੁਦ੍ਰ ਅਵਤਾਰ - ੪੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਜਛਣੀ ਨਾਰਿ ਰਾਗ ਗਾਵਤੀ ਗੁਰੂ ਤੇਈਸਵੋ ਸਮਾਪਤੰ ॥੨੩॥

Eiti Jachhanee Naari Raaga Gaavatee Guroo Teeeesavo Samaapataan ॥23॥

End of the description of the adoption of a Yaksha woman-singer as the twenty-Third Guru.