ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਰੁਦ੍ਰਵਤਾਰ ਪ੍ਰਬੰਧ ਸਮਾਪਤੰ ॥ ਸੁਭੰ ਭਵੇਤ ਗੁਰੂ ਚਉਬੀਸ ॥੨੪॥

This shabad is on page 1241 of Sri Dasam Granth Sahib.

ਸਵੈਯਾ

Savaiyaa ॥

SWAYYA


ਦੇਸ ਬਿਦੇਸ ਨਰੇਸਨ ਜੀਤਿ ਅਨੇਸ ਬਡੇ ਅਵਨੇਸ ਸੰਘਾਰੇ

Desa Bidesa Naresan Jeeti Anesa Bade Avanesa Saanghaare ॥

ਰੁਦ੍ਰ ਅਵਤਾਰ - ੪੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਠੋ ਸਿਧ ਸਬੈ ਨਵ ਨਿਧਿ ਸਮ੍ਰਿਧਨ ਸਰਬ ਭਰੇ ਗ੍ਰਿਹ ਸਾਰੇ

Aattho Eee Sidha Sabai Nava Nidhi Samridhan Sarab Bhare Griha Saare ॥

This KAL (death) has killed the great sovereigns of all the countries and the earth, who had eight powers, nine treasures, all kinds of accomplishments

ਰੁਦ੍ਰ ਅਵਤਾਰ - ੪੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਮੁਖੀ ਬਨਿਤਾ ਬਹੁਤੈ ਘਰਿ ਮਾਲ ਭਰੇ ਨਹੀ ਜਾਤ ਸੰਭਾਰੇ

Chaandarmukhee Banitaa Bahutai Ghari Maala Bhare Nahee Jaata Saanbhaare ॥

Moon-faced women and unlimited wealth

ਰੁਦ੍ਰ ਅਵਤਾਰ - ੪੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਬਿਹੀਨ ਅਧੀਨ ਭਏ ਜਮ ਅੰਤਿ ਕੋ ਨਾਗੇ ਹੀ ਪਾਇ ਸਿਧਾਰੇ ॥੪੯੧॥

Naam Biheena Adheena Bhaee Jama Aanti Ko Naage Hee Paaei Sidhaare ॥491॥

They all left this world with naked feet under the control of Yama, without the remembrance of the Name of the Lord.491.

ਰੁਦ੍ਰ ਅਵਤਾਰ - ੪੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਕੇ ਮਹਿਰਾਵਨ ਕੇ ਮਨੁ ਕੇ ਨਲ ਕੇ ਚਲਤੇ ਚਲੀ ਗਉ

Raavan Ke Mahiraavan Ke Manu Ke Nala Ke Chalate Na Chalee Gau ॥

Even Ravan and Mehravan were helpless before him

ਰੁਦ੍ਰ ਅਵਤਾਰ - ੪੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਜ ਦਿਲੀਪਤਿ ਕੌਰਵਿ ਕੈ ਨਹੀ ਸਾਥ ਦਯੋ ਰਘੁਨਾਥ ਬਲੀ ਕਉ

Bhoja Dileepati Kourvi Kai Nahee Saatha Dayo Raghunaatha Balee Kau ॥

He did not even co-operate with king Bhoj, the Delhi kings of Surya clan, the mighty Raghunath etc.

ਰੁਦ੍ਰ ਅਵਤਾਰ - ੪੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗਿ ਚਲੀ ਅਬ ਲੌ ਨਹੀ ਕਾਹੂੰ ਕੇ ਸਾਚ ਕਹੌ ਅਘ ਓਘ ਦਲੀ ਸਉ

Saangi Chalee Aba Lou Nahee Kaahooaan Ke Saacha Kahou Agha Aogha Dalee Sau ॥

He did not even side with the destroyer of the store of sins

ਰੁਦ੍ਰ ਅਵਤਾਰ - ੪੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤ ਰੇ ਚੇਤ ਅਚੇਤ ਮਹਾ ਪਸੁ ਕਾਹੂ ਕੇ ਸੰਗਿ ਚਲੀ ਹਲੀ ਹਉ ॥੪੯੨॥

Cheta Re Cheta Acheta Mahaa Pasu Kaahoo Ke Saangi Chalee Na Halee Hau ॥492॥

Therefore O great animal-like unconscious mind! come into your senses, but consider that the KAL (death) did not consider anyone its own.492.

ਰੁਦ੍ਰ ਅਵਤਾਰ - ੪੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਔਰ ਝੂਠ ਕਹੇ ਬਹੁਤੈ ਬਿਧਿ ਕਾਮ ਕਰੋਧ ਅਨੇਕ ਕਮਾਏ

Saacha Aour Jhoottha Kahe Bahutai Bidhi Kaam Karodha Aneka Kamaaee ॥

The being, in many ways, speaking both truth and falsehood, absorbed himself in lust and anger

ਰੁਦ੍ਰ ਅਵਤਾਰ - ੪੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਨਿਲਾਜ ਬਚਾ ਧਨ ਕੇ ਡਰ ਲੋਕ ਗਯੋ ਪਰਲੋਕ ਗਵਾਏ

Bhaaja Nilaaja Bachaa Dhan Ke Dar Loka Gayo Parloka Gavaaee ॥

For earning and gathering wealth unashamedly lost both theis and the next world

ਰੁਦ੍ਰ ਅਵਤਾਰ - ੪੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਆਦਸ ਬਰਖ ਪੜਾ ਗੁੜਿਓ ਜੜ ਰਾਜੀਵਿ ਲੋਚਨ ਨਾਹਿਨ ਪਾਏ

Duaadasa Barkh Parhaa Na Gurhiao Jarha Raajeevi Lochan Naahin Paaee ॥

Though he obtained education for twelve-years, but did not follow its sayings and lotus-eyed (Rajiv-lochan) could not realise that Lord

ਰੁਦ੍ਰ ਅਵਤਾਰ - ੪੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਬਿਹੀਨ ਅਧੀਨ ਗਹੇ ਜਮ ਅੰਤ ਕੇ ਨਾਗੇ ਹੀ ਪਾਇ ਸਿਧਾਏ ॥੪੯੩॥

Laaja Biheena Adheena Gahe Jama Aanta Ke Naage Hee Paaei Sidhaaee ॥493॥

The unashamed being will ultimately be caught by Yama and it will have to go with naked feet from this place.493.

ਰੁਦ੍ਰ ਅਵਤਾਰ - ੪੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕਉ ਬਸਤ੍ਰ ਧਰੋ ਭਗਵੇ ਮੁਨਿ ਤੇ ਸਬ ਪਾਵਕ ਬੀਚ ਜਲੈਗੀ

Kaahe Kau Basatar Dharo Bhagave Muni Te Saba Paavaka Beecha Jalaigee ॥

O sages ! why do you wear ochre-coloured clothes?, they will all be burnt in the fire at the end.

ਰੁਦ੍ਰ ਅਵਤਾਰ - ੪੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯੋਂ ਇਮ ਰੀਤ ਚਲਾਵਤ ਹੋ ਦਿਨ ਦ੍ਵੈਕ ਚਲੈ ਸ੍ਰਬਦਾ ਚਲੈਗੀ

Kiyona Eima Reet Chalaavata Ho Din Davaika Chalai Sarabdaa Na Chalaigee ॥

Why do you introduce such-like rites, which will not continue for ever?

ਰੁਦ੍ਰ ਅਵਤਾਰ - ੪੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਕਰਾਲ ਕੀ ਰੀਤਿ ਮਹਾ ਇਹ ਕਾਹੂੰ ਜੁਗੇਸਿ ਛਲੀ ਛਲੈਗੀ

Kaal Karaala Kee Reeti Mahaa Eih Kaahooaan Jugesi Chhalee Na Chhalaigee ॥

Now one will be able to deceive the great tradition of the dreadful KAL

ਰੁਦ੍ਰ ਅਵਤਾਰ - ੪੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਦੇਹ ਤੁਮਾਰੀ ਮਹਾ ਮੁਨਿ ਅੰਤ ਮਸਾਨ ਹ੍ਵੈ ਧੂਰਿ ਰਲੈਗੀ ॥੪੯੪॥

Suaandari Deha Tumaaree Mahaa Muni Aanta Masaan Havai Dhoori Ralaigee ॥494॥

O sage ! your beautiful body will ultimately be mixed with dust.494.

ਰੁਦ੍ਰ ਅਵਤਾਰ - ੪੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕੋ ਪਉਨ ਭਛੋ ਸੁਨਿ ਹੋ ਮੁਨਿ ਪਉਨ ਭਛੇ ਕਛੂ ਹਾਥਿ ਹੈ

Kaahe Ko Pauna Bhachho Suni Ho Muni Pauna Bhachhe Kachhoo Haathi Na Aai Hai ॥

O sage ! why are you only subsisting on wind ? You will not achieve anything by doing this

ਰੁਦ੍ਰ ਅਵਤਾਰ - ੪੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕੋ ਬਸਤ੍ਰ ਕਰੋ ਭਗਵਾ ਇਨ ਬਾਤਨ ਸੋ ਭਗਵਾਨ ਹ੍ਵੈ ਹੈ

Kaahe Ko Basatar Karo Bhagavaa Ein Baatan So Bhagavaan Na Havai Hai ॥

You cannot even attain that supreme Lord by wearing the ochre-coloured clothes

ਰੁਦ੍ਰ ਅਵਤਾਰ - ੪੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਪ੍ਰਮਾਨ ਕੇ ਦੇਖਹੁ ਤੇ ਸਬ ਹੀ ਬਸ ਕਾਲ ਸਬੈ ਹੈ

Beda Puraan Parmaan Ke Dekhhu Te Saba Hee Basa Kaal Sabai Hai ॥

Look at the illustrations of all the Vedas, Pranas etc., then you will know that all are under the control of KAL

ਰੁਦ੍ਰ ਅਵਤਾਰ - ੪੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰਿ ਅਨੰਗ ਨੰਗ ਕਹਾਵਤ ਸੀਸ ਕੀ ਸੰਗਿ ਜਟਾਊ ਜੈ ਹੈ ॥੪੯੫॥

Jaari Anaanga Na Naanga Kahaavata Seesa Kee Saangi Jattaaoo Na Jai Hai ॥495॥

You can be called ANANG (limbless) by burning your lust, but even your matted locks will not accompany your head and all this will be destroyed over here.495.

ਰੁਦ੍ਰ ਅਵਤਾਰ - ੪੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਕੂਟ ਗਿਰ੍ਯੋ ਕਹੋ ਕਾਹੇ ਸਾਤਓ ਸਾਗਰ ਕਿਯੋਂ ਸੁਕਾਨੋ

Kaanchan Kootta Griio Kaho Kaahe Na Saataao Saagar Kiyona Na Sukaano ॥

Undoubtedly, the citadels of gold be reduced to dust, all the seven oceans be dried up,

ਰੁਦ੍ਰ ਅਵਤਾਰ - ੪੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਸਚਮ ਭਾਨੁ ਉਦ੍ਯੋ ਕਹੁ ਕਾਹੇ ਗੰਗ ਬਹੀ ਉਲਟੀ ਅਨੁਮਾਨੋ

Pasachama Bhaanu Audaio Kahu Kaahe Na Gaanga Bahee Aulattee Anumaano ॥

The sun may rise in the west, the Ganges may flow in the opposite direction,

ਰੁਦ੍ਰ ਅਵਤਾਰ - ੪੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਬਸੰਤ ਤਪ੍ਯੋ ਰਵਿ ਕਾਹੇ ਚੰਦ ਸਮਾਨ ਦਿਨੀਸ ਪ੍ਰਮਾਨੋ

Aanti Basaanta Tapaio Ravi Kaahe Na Chaanda Samaan Dineesa Parmaano ॥

The sun may heat in the spring season, the sun may become cold like the moon, the earth supported by the tortoise may shake,

ਰੁਦ੍ਰ ਅਵਤਾਰ - ੪੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯੋਂ ਡਮਡੋਲ ਡੁਬੀ ਧਰਾ ਮੁਨਿ ਰਾਜ ਨਿਪਾਤਨਿ ਤਿਯੋਂ ਜਗ ਜਾਨੋ ॥੪੯੬॥

Kiyona Damadola Dubee Na Dharaa Muni Raaja Nipaatani Tiyona Jaga Jaano ॥496॥

But even then, O king of the sages ! the destruction of the world is certain by KAL.496.

ਰੁਦ੍ਰ ਅਵਤਾਰ - ੪੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤ੍ਰਿ ਪਰਾਸਰ ਨਾਰਦ ਸਾਰਦ ਬ੍ਯਾਸ ਤੇ ਆਦਿ ਜਿਤੇ ਮੁਨ ਭਾਏ

Atri Paraasar Naarada Saarada Baiaasa Te Aadi Jite Muna Bhaaee ॥

There have been many sages like Atri, Parashar, Narada, Sharda, Vyas etc.,

ਰੁਦ੍ਰ ਅਵਤਾਰ - ੪੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਲਵ ਆਦਿ ਅਨੰਤ ਮੁਨੀਸ੍ਵਰ ਬ੍ਰਹਮ ਹੂੰ ਤੇ ਨਹੀ ਜਾਤ ਗਨਾਏ

Gaalava Aadi Anaanta Muneesavar Barhama Hooaan Te Nahee Jaata Ganaaee ॥

Who cannot be counted even by Brahma

ਰੁਦ੍ਰ ਅਵਤਾਰ - ੪੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਸਤ ਪੁਲਸਤ ਬਸਿਸਟ ਤੇ ਆਦਿ ਜਾਨ ਪਰੇ ਕਿਹ ਦੇਸ ਸਿਧਾਏ

Agasata Pulasata Basisatta Te Aadi Na Jaan Pare Kih Desa Sidhaaee ॥

There had been many sages like Agastya, Pulastya, Vashistha etc., but it could not be known to which directions they have gone

ਰੁਦ੍ਰ ਅਵਤਾਰ - ੪੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਚਲਾਇ ਬਨਾਇ ਮਹਾ ਮਤਿ ਫੇਰਿ ਮਿਲੇ ਪਰ ਫੇਰ ਆਏ ॥੪੯੭॥

Maantar Chalaaei Banaaei Mahaa Mati Pheri Mile Par Phera Na Aaee ॥497॥

They composed mantras and established many sects, but they merged in the cycle of dreadful existence, that after that nothing could be known about them.497.

ਰੁਦ੍ਰ ਅਵਤਾਰ - ੪੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਨਿਰੰਧ੍ਰ ਕੋ ਫੋਰਿ ਮੁਨੀਸ ਕੀ ਜੋਤਿ ਸੁ ਜੋਤਿ ਕੇ ਮਧਿ ਮਿਲਾਨੀ

Barhama Nrindhar Ko Phori Muneesa Kee Joti Su Joti Ke Madhi Milaanee ॥

Breaking the Brahmarandhra (an aperture in the crown of the head), the light of the king of sages merged in that Supreme Light

ਰੁਦ੍ਰ ਅਵਤਾਰ - ੪੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਰਲੀ ਪਰਮੇਸਰ ਸੋ ਇਮ ਬੇਦਨ ਸੰਗਿ ਮਿਲੈ ਜਿਮ ਬਾਨੀ

Pareeti Ralee Parmesar So Eima Bedan Saangi Milai Jima Baanee ॥

His love was absorbed in the Lord like all kinds of compositions are interlinked in the Veda

ਰੁਦ੍ਰ ਅਵਤਾਰ - ੪੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸ੍ਯਾਮ ਬਖਾਨੀ

Puaann Kathaa Muni Naandan Kee Kahi Kai Mukh So Kabi Saiaam Bakhaanee ॥

In his way, the poet Shyam has described the episode of the great sage Dutt

ਰੁਦ੍ਰ ਅਵਤਾਰ - ੪੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਣ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ ॥੪੯੮॥

Pooran Dhiaaei Bhayo Taba Hee Jaya Sree Jaganaatha Bhavesa Bhavaanee ॥498॥

This chapter is now being completed hailing the Lord of the world and the mother of the world.498.

ਰੁਦ੍ਰ ਅਵਤਾਰ - ੪੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਰੁਦ੍ਰਵਤਾਰ ਪ੍ਰਬੰਧ ਸਮਾਪਤੰ ਸੁਭੰ ਭਵੇਤ ਗੁਰੂ ਚਉਬੀਸ ॥੨੪॥

Eiti Sree Bachitar Naatak Graanthe Data Mahaatame Rudarvataara Parbaandha Samaapataan ॥ Subhaan Bhaveta Guroo Chaubeesa ॥24॥

End of the description of the composition regarding the sage Dutt, the incarnation of Rudra in Bachittar Natak.