ਦਹ ਦਿਸ ਲੋਕ ਉਠੇ ਅਕੁਲਾਈ ॥

This shabad is on page 1243 of Sri Dasam Granth Sahib.

ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord is One and He can be attained through the Grace of the True Guru.


ਅਥ ਪਾਰਸ ਨਾਥ ਰੁਦ੍ਰ ਅਵਤਾਰ ਕਥਨੰ

Atha Paarasa Naatha Rudar Avataara Kathanaan ॥

Now begins the description of Parasnath, the incarnation of Rudra. Tent Guru.


ਪਾਤਸਾਹੀ ੧੦

Paatasaahee 10 ॥

CHAUPAI


ਚੌਪਈ

Choupaee ॥


ਇਹ ਬਿਧਿ ਦਤ ਰੁਦ੍ਰ ਅਵਤਾਰਾ

Eih Bidhi Data Rudar Avataaraa ॥

ਪਾਰਸਨਾਥ ਰੁਦ੍ਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਣ ਮਤ ਕੋ ਕੀਨ ਪਸਾਰਾ

Pooran Mata Ko Keena Pasaaraa ॥

In this way there was the Dutt incarnation of Rudra and he spread his religion

ਪਾਰਸਨਾਥ ਰੁਦ੍ਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਜੋਤਿ ਸੋ ਜੋਤਿ ਮਿਲਾਨੀ

Aanti Joti So Joti Milaanee ॥

ਪਾਰਸਨਾਥ ਰੁਦ੍ਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਸੋ ਪਾਰਬ੍ਰਹਮ ਭਵਾਨੀ ॥੧॥

Jih Bidhi So Paarabarhama Bhavaanee ॥1॥

In the end, according to the Will of the Lord, his light (soul) merged in the Supreme Light of the Lord.1.

ਪਾਰਸਨਾਥ ਰੁਦ੍ਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਲਛ ਦਸ ਬਰਖ ਪ੍ਰਮਾਨਾ

Eeka Lachha Dasa Barkh Parmaanaa ॥

ਪਾਰਸਨਾਥ ਰੁਦ੍ਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛੇ ਚਲਾ ਜੋਗ ਕੋ ਬਾਨਾ

Paachhe Chalaa Joga Ko Baanaa ॥

After that, the Yoga-marga (path) continued its way for one lakh and ten years

ਪਾਰਸਨਾਥ ਰੁਦ੍ਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਯਾਰਵ ਬਰਖ ਬਿਤੀਤਤ ਭਯੋ

Gaiaarava Barkh Biteetta Bhayo ॥

ਪਾਰਸਨਾਥ ਰੁਦ੍ਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਸਨਾਥ ਪੁਰਖ ਭੂਅ ਵਯੋ ॥੨॥

Paarasanaatha Purkh Bhooa Vayo ॥2॥

With the passing away of the eleventh year, Parasnath was born on this earth.2.

ਪਾਰਸਨਾਥ ਰੁਦ੍ਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹ ਦੇਸ ਸੁਭ ਦਿਨ ਭਲ ਥਾਨੁ

Roha Desa Subha Din Bhala Thaanu ॥

ਪਾਰਸਨਾਥ ਰੁਦ੍ਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਸ ਨਾਥ ਭਯੋ ਸੁਰ ਗ੍ਯਾਨੁ

Parsa Naatha Bhayo Sur Gaiaanu ॥

On an auspicious day and at an auspicious place and country, he was born

ਪਾਰਸਨਾਥ ਰੁਦ੍ਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਤੇਜ ਅਸਿ ਅਵਰ ਹੋਊ

Amita Teja Asi Avar Na Hoaoo ॥

ਪਾਰਸਨਾਥ ਰੁਦ੍ਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਤ ਰਹੇ ਮਾਤ ਪਿਤ ਦੋਊ ॥੩॥

Chakarta Rahe Maata Pita Doaoo ॥3॥

He was supremely learned and glorious there was none so illustrious like him and seeing him, his parents were wonder-struck.3.

ਪਾਰਸਨਾਥ ਰੁਦ੍ਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸਊ ਦਿਸਨਿ ਤੇਜ ਅਤਿ ਬਢਾ

Dasaoo Disani Teja Ati Badhaa ॥

ਪਾਰਸਨਾਥ ਰੁਦ੍ਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਦਸ ਭਾਨ ਏਕ ਹ੍ਵੈ ਚਢਾ

Davaadasa Bhaan Eeka Havai Chadhaa ॥

His glory spread in all the ten directions and it seemed that the twelve suns were shining in one

ਪਾਰਸਨਾਥ ਰੁਦ੍ਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਹ ਦਿਸ ਲੋਕ ਉਠੇ ਅਕੁਲਾਈ

Daha Disa Loka Autthe Akulaaeee ॥

ਪਾਰਸਨਾਥ ਰੁਦ੍ਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਤੀਰ ਪੁਕਾਰੇ ਜਾਈ ॥੪॥

Bhoopti Teera Pukaare Jaaeee ॥4॥

The people in all the ten directions felt agitated and went to the king for their lamenation.4.

ਪਾਰਸਨਾਥ ਰੁਦ੍ਰ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਭੂਪ ਇਕ ਕਹੋਂ ਕਹਾਨੀ

Suno Bhoop Eika Kahona Kahaanee ॥

ਪਾਰਸਨਾਥ ਰੁਦ੍ਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਉਪਜ੍ਯੋ ਅਭਿਮਾਨੀ

Eeka Purkh Aupajaio Abhimaanee ॥

“O king! Listen, we tell you an episode

ਪਾਰਸਨਾਥ ਰੁਦ੍ਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਰੂਪ ਜਗਤ ਨਹੀ ਕੋਈ

Jih Sama Roop Jagata Nahee Koeee ॥

ਪਾਰਸਨਾਥ ਰੁਦ੍ਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਘੜਾ ਬਿਧਾਤਾ ਸੋਈ ॥੫॥

Eekai Gharhaa Bidhaataa Soeee ॥5॥

A very proud person has been born and there is none so beautiful like him it seems that the Lord (Providence) Himself had created him.5.

ਪਾਰਸਨਾਥ ਰੁਦ੍ਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਗੰਧ੍ਰਬ ਜਛ ਕੋਈ ਅਹਾ

Kai Gaandharba Jachha Koeee Ahaa ॥

ਪਾਰਸਨਾਥ ਰੁਦ੍ਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਦੂਸਰ ਭਾਨੁ ਚੜ ਰਹਾ

Jaanuka Doosar Bhaanu Charha Rahaa ॥

“Either he is a Yaksha or Gandharva it appears that a second sun has arisen

ਪਾਰਸਨਾਥ ਰੁਦ੍ਰ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਜੋਬਨ ਝਮਕਤ ਤਿਹ ਅੰਗਾ

Ati Joban Jhamakata Tih Aangaa ॥

ਪਾਰਸਨਾਥ ਰੁਦ੍ਰ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਜਾ ਕੇ ਲਜਤ ਅਨੰਗਾ ॥੬॥

Nrikhta Jaa Ke Lajata Anaangaa ॥6॥

His body is gleaming with youth and seeing him, even the god of love is feeling shy.”6.

ਪਾਰਸਨਾਥ ਰੁਦ੍ਰ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਦੇਖਨ ਕਾਜ ਬੁਲਾਵਾ

Bhoopti Dekhn Kaaja Bulaavaa ॥

ਪਾਰਸਨਾਥ ਰੁਦ੍ਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਲੇ ਦ੍ਯੋਸ ਸਾਥ ਚਲ ਆਵਾ

Pahile Daiosa Saatha Chala Aavaa ॥

The king called him in order to see him and he (Parasnath) came on the very first day with the messengers

ਪਾਰਸਨਾਥ ਰੁਦ੍ਰ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਖ ਹ੍ਰਿਦੈ ਧਰ ਕੇ ਜਟਧਾਰੀ

Harkh Hridai Dhar Ke Jattadhaaree ॥

ਪਾਰਸਨਾਥ ਰੁਦ੍ਰ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਦੁਤੀ ਦਤ ਅਵਤਾਰੀ ॥੭॥

Jaanuka Dutee Data Avataaree ॥7॥

The king was pleased in his heart on seeing him wearing matted locks and it appeared to him that he was the second incarnation of Dutt.7.

ਪਾਰਸਨਾਥ ਰੁਦ੍ਰ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਰੂਪ ਕਾਪੇ ਜਟਧਾਰੀ

Nrikh Roop Kaape Jattadhaaree ॥

ਪਾਰਸਨਾਥ ਰੁਦ੍ਰ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਕੋਊ ਭਯੋ ਪੁਰਖੁ ਅਵਤਾਰੀ

Yaha Koaoo Bhayo Purkhu Avataaree ॥

Seeing his figure the sages wearing matted locks trembled and thought he was some incarnation,

ਪਾਰਸਨਾਥ ਰੁਦ੍ਰ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮਤ ਦੂਰ ਹਮਾਰਾ ਕੈ ਹੈ

Yaha Mata Doora Hamaaraa Kai Hai ॥

ਪਾਰਸਨਾਥ ਰੁਦ੍ਰ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਟਾਧਾਰ ਕੋਈ ਰਹੈ ਪੈ ਹੈ ॥੮॥

Jattaadhaara Koeee Rahai Na Pai Hai ॥8॥

who will finish their religion and no person with matted locks will survive.8.

ਪਾਰਸਨਾਥ ਰੁਦ੍ਰ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਪ੍ਰਭਾਵ ਨਿਰਖਿ ਤਬ ਰਾਜਾ

Teja Parbhaava Nrikhi Taba Raajaa ॥

ਪਾਰਸਨਾਥ ਰੁਦ੍ਰ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਸੰਨਿ ਪੁਲਕਤ ਚਿਤ ਗਾਜਾ

Ati Parsaanni Pulakata Chita Gaajaa ॥

The king, seeing the impact of his glory, was extremely pleased

ਪਾਰਸਨਾਥ ਰੁਦ੍ਰ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਿਹਾ ਲਖਾ ਰਹੇ ਬਿਸਮਾਈ

Jih Jihaa Lakhaa Rahe Bisamaaeee ॥

ਪਾਰਸਨਾਥ ਰੁਦ੍ਰ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਰੰਕ ਨਵੋ ਨਿਧ ਪਾਈ ॥੯॥

Jaanuka Raanka Navo Nidha Paaeee ॥9॥

Whosoever saw him, he was pleased like one pauper obtaining nine treasures.9.

ਪਾਰਸਨਾਥ ਰੁਦ੍ਰ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਨ ਜਾਲ ਸਭਨ ਸਿਰ ਡਾਰਾ

Mohan Jaala Sabhan Sri Daaraa ॥

ਪਾਰਸਨਾਥ ਰੁਦ੍ਰ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਟਕ ਬਾਨ ਚਕ੍ਰਿਤ ਹ੍ਵੈ ਮਾਰਾ

Chettaka Baan Chakrita Havai Maaraa ॥

He put his net of allurement on all and all were getting succumbed in wonder

ਪਾਰਸਨਾਥ ਰੁਦ੍ਰ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਮੋਹਿ ਸਕਲ ਨਰ ਗਿਰੇ

Jaha Taha Mohi Sakala Nar Gire ॥

ਪਾਰਸਨਾਥ ਰੁਦ੍ਰ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਸੁਭਟ ਸਾਮੁਹਿ ਰਣ ਭਿਰੇ ॥੧੦॥

Jaan Subhatta Saamuhi Ran Bhire ॥10॥

All the people getting fascinated fell down here and there like the warriors falling in battle.10.

ਪਾਰਸਨਾਥ ਰੁਦ੍ਰ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਨਾਰੀ ਜਿਹ ਜਿਹ ਤਿਹ ਪੇਖਾ

Nar Naaree Jih Jih Tih Pekhaa ॥

ਪਾਰਸਨਾਥ ਰੁਦ੍ਰ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਿਹ ਮਦਨ ਰੂਪ ਅਵਿਰੇਖਾ

Tih Tih Madan Roop Avirekhaa ॥

The man or woman, who saw him, considered him s the god of love

ਪਾਰਸਨਾਥ ਰੁਦ੍ਰ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਨ ਸਰਬ ਸਿਧਿ ਕਰ ਜਾਨਾ

Saadhan Sarab Sidhi Kar Jaanaa ॥

ਪਾਰਸਨਾਥ ਰੁਦ੍ਰ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਨ ਜੋਗ ਰੂਪ ਅਨੁਮਾਨਾ ॥੧੧॥

Jogan Joga Roop Anumaanaa ॥11॥

The hermits considered him as an adept and the Yogis as a great Yogi.11.

ਪਾਰਸਨਾਥ ਰੁਦ੍ਰ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰੂਪ ਰਨਵਾਸ ਲੁਭਾਨਾ

Nrikhi Roop Ranvaasa Lubhaanaa ॥

ਪਾਰਸਨਾਥ ਰੁਦ੍ਰ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਤਿਹ ਸੁਤਾ ਨ੍ਰਿਪਤਿ ਮਨਿ ਮਾਨਾ

De Tih Sutaa Nripati Mani Maanaa ॥

The group of queens was allured on seeing him and the king also decided to marry his daughter with him

ਪਾਰਸਨਾਥ ਰੁਦ੍ਰ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੋ ਭਯੋ ਜਬੈ ਜਾਮਾਤਾ

Nripa Ko Bhayo Jabai Jaamaataa ॥

ਪਾਰਸਨਾਥ ਰੁਦ੍ਰ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਧਨੁਖਧਰ ਬੀਰ ਬਿਖ੍ਯਾਤਾ ॥੧੨॥

Mahaa Dhanukhdhar Beera Bikhiaataa ॥12॥

When he became the son-in-law of the king, then he became famous as a great archer.12.

ਪਾਰਸਨਾਥ ਰੁਦ੍ਰ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪ ਅਰੁ ਅਮਿਤ ਪ੍ਰਤਾਪੂ

Mahaa Roop Aru Amita Partaapoo ॥

ਪਾਰਸਨਾਥ ਰੁਦ੍ਰ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਜਪੈ ਹੈ ਆਪਨ ਜਾਪੂ

Jaanu Japai Hai Aapan Jaapoo ॥

That extremely beautiful and infinitely glorious persons was absorbed within himself

ਪਾਰਸਨਾਥ ਰੁਦ੍ਰ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਸਾਸਤ੍ਰ ਬੇਤਾ ਸੁਰਿ ਗ੍ਯਾਨਾ

Sasatar Saastar Betaa Suri Gaiaanaa ॥

ਪਾਰਸਨਾਥ ਰੁਦ੍ਰ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਪੰਡਿਤ ਜਗਤਿ ਆਨਾ ॥੧੩॥

Jaa Sama Paandita Jagati Na Aanaa ॥13॥

He was expert in the knowledge of Shastras and weapons and there was no Pandit like him in the world.13.

ਪਾਰਸਨਾਥ ਰੁਦ੍ਰ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥੋਰਿ ਬਹਿਕ੍ਰਮ ਬੁਧਿ ਬਿਸੇਖਾ

Thori Bahikarma Budhi Bisekhaa ॥

ਪਾਰਸਨਾਥ ਰੁਦ੍ਰ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਧਰਾ ਬਿਤਨ ਯਹਿ ਭੇਖਾ

Jaanuka Dharaa Bitan Yahi Bhekhaa ॥

He was like a Yaksha in human garb, not being troubled by the outer afflictions

ਪਾਰਸਨਾਥ ਰੁਦ੍ਰ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਿਹ ਰੂਪ ਤਵਨ ਕਾ ਲਹਾ

Jih Jih Roop Tavan Kaa Lahaa ॥

ਪਾਰਸਨਾਥ ਰੁਦ੍ਰ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੋ ਚਮਕ ਚਕ੍ਰਿ ਹੁਐ ਰਹਾ ॥੧੪॥

So So Chamaka Chakri Huaai Rahaa ॥14॥

Whosoever saw his beauty, he was wonder-struck and duped.14.

ਪਾਰਸਨਾਥ ਰੁਦ੍ਰ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ