ਆਹਵ ਜੁਕਤਿ ਜਿਤੀਕ ਹੁਤੀ ਜਗ ਸਰਬਨ ਮੈ ਸਬ ਹੀ ਅਨੁਮਾਨ੍ਯੋ ॥

This shabad is on page 1245 of Sri Dasam Granth Sahib.

ਸਵੈਯਾ

Savaiyaa ॥

SWAYYA


ਮਾਨ ਭਰੇ ਸਰ ਸਾਨ ਧਰੇ ਮਠ ਸਾਨ ਚੜੇ ਅਸਿ ਸ੍ਰੋਣਤਿ ਸਾਏ

Maan Bhare Sar Saan Dhare Mattha Saan Charhe Asi Saronati Saaee ॥

He was glorious like the sword saturated with marrow

ਪਾਰਸਨਾਥ ਰੁਦ੍ਰ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੇਤ ਹਰੇ ਜਿਹ ਡੀਠ ਪਰੇ ਨਹੀ ਫੇਰਿ ਫਿਰੇ ਗ੍ਰਿਹ ਜਾਨ ਪਾਏ

Leta Hare Jih Deettha Pare Nahee Pheri Phire Griha Jaan Na Paaee ॥

Whomsoever he saw, he could not go back to his home

ਪਾਰਸਨਾਥ ਰੁਦ੍ਰ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੀਮ ਝਰੇ ਜਨ ਸੇਲ ਹਰੇ ਇਹ ਭਾਂਤਿ ਗਿਰੇ ਜਨੁ ਦੇਖਨ ਆਏ

Jheema Jhare Jan Sela Hare Eih Bhaanti Gire Janu Dekhn Aaee ॥

He, who came to see him he fell down swinging on the earth, whomsoever he saw, he was inflicted with the arrows of the god of love,

ਪਾਰਸਨਾਥ ਰੁਦ੍ਰ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਸੁ ਹਿਰੇ ਸੋਊ ਮੈਨ ਘਿਰੇ ਗਿਰ ਭੂਮਿ ਪਰੇ ਉਠੰਤ ਉਠਾਏ ॥੧੫॥

Jaasu Hire Soaoo Main Ghire Gri Bhoomi Pare Na Autthaanta Autthaaee ॥15॥

He fell down there and writhed and could not get up to go.1.15.

ਪਾਰਸਨਾਥ ਰੁਦ੍ਰ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਤ ਜਾਨੁ ਸੁਧਾਸਰ ਸੁੰਦਰ ਕਾਮ ਕੇ ਮਾਨਹੁ ਕੂਪ ਸੁ ਧਾਰੇ

Sobhata Jaanu Sudhaasar Suaandar Kaam Ke Maanhu Koop Su Dhaare ॥

It seemed that the store of lust had been opened and Parasnath looked splendid like the moon

ਪਾਰਸਨਾਥ ਰੁਦ੍ਰ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜਿ ਕੇ ਜਾਨ ਜਹਾਜ ਬਿਰਾਜਤ ਹੇਰਤ ਹੀ ਹਰ ਲੇਤ ਹਕਾਰੇ

Laaji Ke Jaan Jahaaja Biraajata Herata Hee Har Leta Hakaare ॥

Even if there were ships stored with shyness and he allured everyone only on seeing

ਪਾਰਸਨਾਥ ਰੁਦ੍ਰ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਉ ਚਹੁ ਕੁੰਟ ਭ੍ਰਮ੍ਯੋ ਖਗ ਜ੍ਯੋਂ ਇਨ ਕੇ ਸਮ ਰੂਪ ਨੈਕੁ ਨਿਹਾਰੇ

Hau Chahu Kuaantta Bharmaio Khga Jaiona Ein Ke Sama Roop Na Naiku Nihaare ॥

In all the four directions, the persons like wandering birds were saying this that they had seen none so beautiful like him

ਪਾਰਸਨਾਥ ਰੁਦ੍ਰ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਥ ਬਾਨ ਕਿ ਜੁਬਨ ਖਾਨ ਕਿ ਕਾਲ ਕ੍ਰਿਪਾਨ ਕਿ ਕਾਮ ਕਟਾਰੇ ॥੧੬॥

Paaratha Baan Ki Juban Khaan Ki Kaal Kripaan Ki Kaam Kattaare ॥16॥

He is a killer like Arjuna’s arrow, he is a mine of youth he controls all like the sward of youth KAL and is the dagger of lust.2

ਪਾਰਸਨਾਥ ਰੁਦ੍ਰ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤ੍ਰ ਭਰੇ ਕਿਧੌ ਜੰਤ੍ਰ ਜਰੇ ਅਰ ਮੰਤ੍ਰ ਹਰੇ ਚਖ ਚੀਨਤ ਯਾ ਤੇ

Taantar Bhare Kidhou Jaantar Jare Ar Maantar Hare Chakh Cheenata Yaa Te ॥

On seeing him, the impact of tantra, mantra and yantra ends

ਪਾਰਸਨਾਥ ਰੁਦ੍ਰ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੋਤਿ ਜਗੇ ਅਤਿ ਸੁੰਦਰ ਰੰਗ ਰੰਗੇ ਮਦ ਸੇ ਮਦੂਆ ਤੇ

Joban Joti Jage Ati Suaandar Raanga Raange Mada Se Madooaa Te ॥

His eyes, glistening with the light of youth appear to be extremely pretty and intoxicated

ਪਾਰਸਨਾਥ ਰੁਦ੍ਰ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਸਹਾਬ ਫੂਲ ਗੁਲਾਬ ਸੇ ਸੀਖੇ ਹੈ ਜੋਰਿ ਕਰੋਰਕ ਘਾਤੇ

Raanga Sahaaba Phoola Gulaaba Se Seekhe Hai Jori Karoraka Ghaate ॥

His eyes can kill crores of people like the roses and

ਪਾਰਸਨਾਥ ਰੁਦ੍ਰ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਧੁਰੀ ਮੂਰਤਿ ਸੁੰਦਰ ਸੂਰਤਿ ਹੇਰਤਿ ਹੀ ਹਰ ਲੇਤ ਹੀਯਾ ਤੇ ॥੧੭॥

Maadhuree Moorati Suaandar Soorati Herati Hee Har Leta Heeyaa Te ॥17॥

Seeing his comely figure, the mind gets fascinated on seeing him.3.17.

ਪਾਰਸਨਾਥ ਰੁਦ੍ਰ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਚਬਾਇ ਸੀਗਾਰ ਬਨਾਇ ਸੁਗੰਧ ਲਗਾਇ ਸਭਾ ਜਬ ਆਵੈ

Paan Chabaaei Seegaara Banaaei Sugaandha Lagaaei Sabhaa Jaba Aavai ॥

ਪਾਰਸਨਾਥ ਰੁਦ੍ਰ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿੰਨਰ ਜਛ ਭੁਜੰਗ ਚਰਾਚਰ ਦੇਵ ਅਦੇਵ ਦੋਊ ਬਿਸਮਾਵੈ

Kiaannra Jachha Bhujang Charaachar Dev Adev Doaoo Bisamaavai ॥

When he went to the court on chewing the betel and fragrancing the body then all the Kinnars, Yakshas, Nagas, animate and inanimate beings, gods and demons were wonder-struck

ਪਾਰਸਨਾਥ ਰੁਦ੍ਰ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿਤ ਜੇ ਮਹਿ ਲੋਗਨ ਮਾਨਨਿ ਮੋਹਤ ਤਉਨ ਮਹਾ ਸੁਖ ਪਾਵੈ

Mohita Je Mahi Logan Maanni Mohata Tauna Mahaa Sukh Paavai ॥

The human males and females were pleased on getting fascinated by him

ਪਾਰਸਨਾਥ ਰੁਦ੍ਰ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਰਹਿ ਹੀਰ ਅਮੋਲਕ ਚੀਰ ਤ੍ਰੀਯਾ ਬਿਨ ਧੀਰ ਸਬੈ ਬਲ ਜਾਵੈ ॥੧੮॥

Vaarahi Heera Amolaka Cheera Tareeyaa Bin Dheera Sabai Bala Jaavai ॥18॥

They sacrificed their presious garments, diamonds and jewels on him impatiently.4.18.

ਪਾਰਸਨਾਥ ਰੁਦ੍ਰ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਪਾਰ ਪੜੇ ਦਸ ਚਾਰ ਮਨੋ ਅਸੁਰਾਰਿ ਚਤੁਰ ਚਕ ਜਾਨ੍ਯੋ

Roop Apaara Parhe Dasa Chaara Mano Asuraari Chatur Chaka Jaanio ॥

Indra also marveled at Parasnath, the most beautiful person and expert in all the fourteen science

ਪਾਰਸਨਾਥ ਰੁਦ੍ਰ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਹਵ ਜੁਕਤਿ ਜਿਤੀਕ ਹੁਤੀ ਜਗ ਸਰਬਨ ਮੈ ਸਬ ਹੀ ਅਨੁਮਾਨ੍ਯੋ

Aahava Jukati Jiteeka Hutee Jaga Sarabn Mai Saba Hee Anumaanio ॥

He knew all the arts of warfare,

ਪਾਰਸਨਾਥ ਰੁਦ੍ਰ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸਿ ਬਿਦੇਸਨ ਜੀਤ ਜੁਧਾਂਬਰ ਕ੍ਰਿਤ ਚੰਦੋਵ ਦਸੋ ਦਿਸ ਤਾਨ੍ਯੋ

Desi Bidesan Jeet Judhaanbar Krita Chaandova Daso Disa Taanio ॥

And after conquering all the countries far and near, he flag of victory waved in all the ten directions

ਪਾਰਸਨਾਥ ਰੁਦ੍ਰ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਇੰਦ੍ਰ ਗੋਪੀਨ ਗੋਬਿੰਦ ਨਿਸਾ ਕਰਿ ਚੰਦ ਸਮਾਨ ਪਛਾਨ੍ਯੋ ॥੧੯॥

Devan Eiaandar Gopeena Gobiaanda Nisaa Kari Chaanda Samaan Pachhaanio ॥19॥

The gods comprehended him as Indra, the gopis as Krishna and the night as the moon.5.19.

ਪਾਰਸਨਾਥ ਰੁਦ੍ਰ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਉਧਿਤ ਚਾਰ ਦਿਸਾ ਭਈ ਚਕ੍ਰਤ ਭੂਮਿ ਅਕਾਸ ਦੁਹੂੰ ਪਹਿਚਾਨਾ

Chaudhita Chaara Disaa Bhaeee Chakarta Bhoomi Akaas Duhooaan Pahichaanaa ॥

Illumined like the full moon, Parasnath caused all the four directions wonder about him

ਪਾਰਸਨਾਥ ਰੁਦ੍ਰ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਸਮਾਨ ਲਖ੍ਯੋ ਜਗ ਜੋਧਨ ਬੋਧਨ ਬੋਧ ਮਹਾ ਅਨੁਮਾਨਾ

Judha Samaan Lakhio Jaga Jodhan Bodhan Bodha Mahaa Anumaanaa ॥

He became famous everywhere on the earth and in the sky the warriors recognized him as a warrior and the learned as learned

ਪਾਰਸਨਾਥ ਰੁਦ੍ਰ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸਮਾਨ ਲਖਾ ਦਿਨ ਕੈ ਤਿਹ ਚੰਦ ਸਰੂਪ ਨਿਸਾ ਪਹਿਚਾਨਾ

Soora Samaan Lakhaa Din Kai Tih Chaanda Saroop Nisaa Pahichaanaa ॥

The day considered him as the sun and the night as the moon

ਪਾਰਸਨਾਥ ਰੁਦ੍ਰ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨਨਿ ਰਾਵਿ ਸਵਾਨਿਨ ਸਾਵ ਭਵਾਨਿਨ ਭਾਵ ਭਲੋ ਮਨਿ ਮਾਨਾ ॥੨੦॥

Raanni Raavi Savaanin Saava Bhavaanin Bhaava Bhalo Mani Maanaa ॥20॥

The queens considered him as the king, other women as the husband and the goddess as love.6.20.

ਪਾਰਸਨਾਥ ਰੁਦ੍ਰ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ