ਜੈ ਜੀਤ ਪਤ੍ਰ ਦਿਨੋ ਨਿਸਾਨ ॥

This shabad is on page 1249 of Sri Dasam Granth Sahib.

ਪਾਧਰੀ ਛੰਦ

Paadharee Chhaand ॥

PAADHARI STANZA


ਇਹ ਭਾਂਤਿ ਬੀਰ ਬਹੁ ਬੀਰ ਜੋਰਿ

Eih Bhaanti Beera Bahu Beera Jori ॥

ਪਾਰਸਨਾਥ ਰੁਦ੍ਰ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਤ ਦੇਸ ਦੇਸ ਰਾਜਾ ਕਰੋਰ

Mata Desa Desa Raajaa Karora ॥

In this way, Parasnath gathered together many brave fighters and kings of various countries far and near

ਪਾਰਸਨਾਥ ਰੁਦ੍ਰ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਹੀਰ ਚੀਰ ਬਹੁ ਦਿਰਬ ਸਾਜ

De Heera Cheera Bahu Driba Saaja ॥

ਪਾਰਸਨਾਥ ਰੁਦ੍ਰ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਨਮਾਨ ਦਾਨ ਬਹੁ ਭਾਂਤਿ ਰਾਜ ॥੪੦॥

Sanmaan Daan Bahu Bhaanti Raaja ॥40॥

And honoured all of them donating wealth and garments to them.40.

ਪਾਰਸਨਾਥ ਰੁਦ੍ਰ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੈ ਅਭੰਗ ਅਵਧੂਤ ਛਤ੍ਰ

Anbhai Abhaanga Avadhoota Chhatar ॥

ਪਾਰਸਨਾਥ ਰੁਦ੍ਰ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਜੀਤ ਜੁਧ ਬੇਤਾ ਅਤਿ ਅਤ੍ਰ

Anjeet Judha Betaa Ati Atar ॥

There many canopied and fearless Yogis there

ਪਾਰਸਨਾਥ ਰੁਦ੍ਰ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗੰਜ ਸੂਰ ਅਬਿਚਲ ਜੁਝਾਰ

Angaanja Soora Abichala Jujhaara ॥

ਪਾਰਸਨਾਥ ਰੁਦ੍ਰ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੰਗ ਅਭੰਗ ਜਿਤੇ ਹਜਾਰ ॥੪੧॥

Ran Raanga Abhaanga Jite Hajaara ॥41॥

There were seated there unconquerable warriors, experts in arms and weapons, indestructible fighters, many mighty heroes, who had conquered thousand of wars.41.

ਪਾਰਸਨਾਥ ਰੁਦ੍ਰ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੇਸ ਦੇਸ ਕੇ ਜੀਤ ਰਾਵ

Saba Desa Desa Ke Jeet Raava ॥

ਪਾਰਸਨਾਥ ਰੁਦ੍ਰ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਕ੍ਰੁਧ ਜੁਧ ਨਾਨਾ ਉਪਾਵ

Kar Karudha Judha Naanaa Aupaava ॥

Parasnath had taken various kinds of measures, had conquered the kings of various countries in wars

ਪਾਰਸਨਾਥ ਰੁਦ੍ਰ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਸਾਮ ਦਾਮ ਅਰੁ ਦੰਡ ਭੇਦ

Kai Saam Daam Aru Daanda Bheda ॥

ਪਾਰਸਨਾਥ ਰੁਦ੍ਰ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਨੀਪ ਸਰਬ ਜੋਰੇ ਅਛੇਦ ॥੪੨॥

Avaneepa Sarab Jore Achheda ॥42॥

On the strength of Saam Daam, Dand and Bhed, he brought all together and brought them his control.42.

ਪਾਰਸਨਾਥ ਰੁਦ੍ਰ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸਰਬ ਭੂਪ ਜੋਰੇ ਮਹਾਨ

Jaba Sarab Bhoop Jore Mahaan ॥

ਪਾਰਸਨਾਥ ਰੁਦ੍ਰ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੀਤ ਪਤ੍ਰ ਦਿਨੋ ਨਿਸਾਨ

Jai Jeet Patar Dino Nisaan ॥

When all the kings were brought together by the great Parasnath and al of them gave him the letter of victory,

ਪਾਰਸਨਾਥ ਰੁਦ੍ਰ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਹੀਰ ਚੀਰ ਅਨਭੰਗ ਦਿਰਬ

Dai Heera Cheera Anbhaanga Driba ॥

ਪਾਰਸਨਾਥ ਰੁਦ੍ਰ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਪਾਲ ਮੋਹਿ ਡਾਰੇ ਸੁ ਸਰਬ ॥੪੩॥

Mahipaala Mohi Daare Su Sarab ॥43॥

Then Parasnath gave unlimited wealth and garments to them and allured them.43.

ਪਾਰਸਨਾਥ ਰੁਦ੍ਰ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਯੋਸ ਬੀਤ ਪਾਰਸ੍ਵ ਰਾਇ

Eika Dayosa Beet Paarasava Raaei ॥

ਪਾਰਸਨਾਥ ਰੁਦ੍ਰ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਿਸਟ ਦੇਵਿ ਪੂਜੰਤ ਜਾਇ

Autisatta Devi Poojaanta Jaaei ॥

One day, Parasnath went for the worship of the goddess

ਪਾਰਸਨਾਥ ਰੁਦ੍ਰ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਸਤਤਿ ਕਿਨ ਬਹੁ ਬਿਧਿ ਪ੍ਰਕਾਰ

Austati Kin Bahu Bidhi Parkaara ॥

ਪਾਰਸਨਾਥ ਰੁਦ੍ਰ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਕਹੋ ਛੰਦ ਮੋਹਣਿ ਮਝਾਰ ॥੪੪॥

So Kaho Chhaand Mohani Majhaara ॥44॥

He adored her in various ways, whose description here I have composed in Mohani Stanza.44.

ਪਾਰਸਨਾਥ ਰੁਦ੍ਰ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ