ਕੇਸਰੀਆ ਬਾਹੀ ਕਊਮਾਰੀ ॥

This shabad is on page 1250 of Sri Dasam Granth Sahib.

ਮੋਹਣੀ ਛੰਦ

Mohanee Chhaand ॥

MOHANI STANZA


ਜੈ ਦੇਵੀ ਭੇਵੀ ਭਾਵਾਣੀ

Jai Devee Bhevee Bhaavaanee ॥

ਪਾਰਸਨਾਥ ਰੁਦ੍ਰ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਉ ਖੰਡੀ ਦੁਰਗਾ ਸਰਬਾਣੀ

Bhau Khaandee Durgaa Sarbaanee ॥

“Hail, O Bhairavi, Durga, You are the destroyer of fear, You ferry across the ocean of existence,

ਪਾਰਸਨਾਥ ਰੁਦ੍ਰ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸਰੀਆ ਬਾਹੀ ਕਊਮਾਰੀ

Kesreeaa Baahee Kaoomaaree ॥

ਪਾਰਸਨਾਥ ਰੁਦ੍ਰ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੈਖੰਡੀ ਭੈਰਵਿ ਉਧਾਰੀ ॥੪੫॥

Bhaikhaandee Bharivi Audhaaree ॥45॥

the rider of the lion, the destroyer of fear and generous Creator !45.

ਪਾਰਸਨਾਥ ਰੁਦ੍ਰ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕਾ ਅਤ੍ਰੀ ਛਤ੍ਰਾਣੀ

Akalaankaa Ataree Chhataraanee ॥

ਪਾਰਸਨਾਥ ਰੁਦ੍ਰ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਣੀਅੰ ਸਰਬੰ ਲੋਕਾਣੀ

Mohaneeaan Sarabaan Lokaanee ॥

“You are blemishless, adopter of arms, the fascinator of all the worlds, the Kshatriya goddess

ਪਾਰਸਨਾਥ ਰੁਦ੍ਰ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਾਂਗੀ ਸਾਂਗੀ ਸਾਵਿਤ੍ਰੀ

Rakataangee Saangee Saavitaree ॥

ਪਾਰਸਨਾਥ ਰੁਦ੍ਰ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੇਸ੍ਰੀ ਪਰਮਾ ਪਾਵਿਤ੍ਰੀ ॥੪੬॥

Parmesree Parmaa Paavitaree ॥46॥

You are Sati Savitri with blood-saturated limbs and the Supremely Immaculate Parmeshwari.46.

ਪਾਰਸਨਾਥ ਰੁਦ੍ਰ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਤਲੀਆ ਜਿਹਬਾ ਕਊਮਾਰੀ

Totaleeaa Jihbaa Kaoomaaree ॥

“You are the youthful goddess of sweet words

ਪਾਰਸਨਾਥ ਰੁਦ੍ਰ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭਰਣੀ ਹਰਣੀ ਉਧਾਰੀ

Bhava Bharnee Harnee Audhaaree ॥

You are the destroyer of worldly sufferings and redeemer of all

ਪਾਰਸਨਾਥ ਰੁਦ੍ਰ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦੁ ਰੂਪਾ ਭੂਪਾ ਬੁਧਾਣੀ

Mridu Roopaa Bhoopaa Budhaanee ॥

You are Rajeshwari full of beauty and wisdom

ਪਾਰਸਨਾਥ ਰੁਦ੍ਰ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੰਪੈ ਸੁਧੰ ਸਿਧਾਣੀ ॥੪੭॥

Jai Jaanpai Sudhaan Sidhaanee ॥47॥

I hail you, O the attainer of all powers.47.

ਪਾਰਸਨਾਥ ਰੁਦ੍ਰ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਧਾਰੀ ਭਾਰੀ ਭਗਤਾਯੰ

Jaga Dhaaree Bhaaree Bhagataayaan ॥

“O supporter of the world ! You are superb for the devotees

ਪਾਰਸਨਾਥ ਰੁਦ੍ਰ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਧਾਰੀ ਭਾਰੀ ਮੁਕਤਾਯੰ

Kari Dhaaree Bhaaree Mukataayaan ॥

Holding the arms and weapons in your hands

ਪਾਰਸਨਾਥ ਰੁਦ੍ਰ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਗੋਫਣੀਆ ਗੁਰਜਾਣੀ

Suaandar Gophaneeaa Gurjaanee ॥

ਪਾਰਸਨਾਥ ਰੁਦ੍ਰ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਬਰਣੀ ਹਰਣੀ ਭਾਮਾਣੀ ॥੪੮॥

Te Barnee Harnee Bhaamaanee ॥48॥

You have the revolving maces in your hand and on their strength, You appear to be Supreme.48.

ਪਾਰਸਨਾਥ ਰੁਦ੍ਰ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਭਰੀਆ ਜਛੰ ਸਰਬਾਣੀ

Bhiaanbhareeaa Jachhaan Sarbaanee ॥

“You are superb amongst Yakshas and Kinnars

ਪਾਰਸਨਾਥ ਰੁਦ੍ਰ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਧਰਬੀ ਸਿਧੰ ਚਾਰਾਣੀ

Gaandharbee Sidhaan Chaaraanee ॥

The Gandharvas and Siddhas (adepts) remain present at your feet

ਪਾਰਸਨਾਥ ਰੁਦ੍ਰ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਸਰੂਪੰ ਨਿਰਮਲੀਅੰ

Akalaanka Saroopaan Nrimaleeaan ॥

ਪਾਰਸਨਾਥ ਰੁਦ੍ਰ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਣ ਮਧੇ ਮਾਨੋ ਚੰਚਲੀਅੰ ॥੪੯॥

Ghan Madhe Maano Chaanchaleeaan ॥49॥

Your figure is pure like the lightning in clouds.49.

ਪਾਰਸਨਾਥ ਰੁਦ੍ਰ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਪਾਣੰ ਮਾਣੰ ਲੋਕਾਯੰ

Asipaanaan Maanaan Lokaayaan ॥

“Holding the sword in your hand, You honour the saints,

ਪਾਰਸਨਾਥ ਰੁਦ੍ਰ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਕਰਣੀ ਹਰਣੀ ਸੋਕਾਯੰ

Sukh Karnee Harnee Sokaayaan ॥

The giver of comfort and destroyer of sorrow

ਪਾਰਸਨਾਥ ਰੁਦ੍ਰ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਹੰਤੀ ਸੰਤੰ ਉਧਾਰੀ

Dustta Haantee Saantaan Audhaaree ॥

You are the destroyer of tyrants, redeemer of the saints

ਪਾਰਸਨਾਥ ਰੁਦ੍ਰ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛੇਦਾਭੇਦਾ ਕਉਮਾਰੀ ॥੫੦॥

Anchhedaabhedaa Kaumaaree ॥50॥

You are invincible and treasure of Virtues.50.

ਪਾਰਸਨਾਥ ਰੁਦ੍ਰ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦੀ ਗਿਰਜਾ ਕਉਮਾਰੀ

Aanaandee Grijaa Kaumaaree ॥

“You are he bliss-giving girija Kumari

ਪਾਰਸਨਾਥ ਰੁਦ੍ਰ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛੇਦਾਭੇਦਾ ਉਧਾਰੀ

Anchhedaabhedaa Audhaaree ॥

You are indestructible, the destroyer of all and the redeemer of all

ਪਾਰਸਨਾਥ ਰੁਦ੍ਰ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗੰਜ ਅਭੰਜਾ ਖੰਕਾਲੀ

Angaanja Abhaanjaa Khaankaalee ॥

You are the eternal goddess Kali, but alongwith it,

ਪਾਰਸਨਾਥ ਰੁਦ੍ਰ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗਨੈਣੀ ਰੂਪੰ ਉਜਾਲੀ ॥੫੧॥

Mriganinee Roopaan Aujaalee ॥51॥

You are the doe-eyed most beautiful goddess.51.

ਪਾਰਸਨਾਥ ਰੁਦ੍ਰ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਾਂਗੀ ਰੁਦ੍ਰਾ ਪਿੰਗਾਛੀ

Rakataangee Rudaraa Piaangaachhee ॥

“You are the wife of Rudra with blood-saturated limbs

ਪਾਰਸਨਾਥ ਰੁਦ੍ਰ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਕਛੀ ਸ੍ਵਛੀ ਹੁਲਾਸੀ

Katti Kachhee Savachhee Hulaasee ॥

You are the chopper of all, but You are also Pure and Bliss-giving goddess

ਪਾਰਸਨਾਥ ਰੁਦ੍ਰ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਾਲੀ ਰਾਮਾ ਧਉਲਾਲੀ

Rakataalee Raamaa Dhaulaalee ॥

You are the mistress of activity and harmony

ਪਾਰਸਨਾਥ ਰੁਦ੍ਰ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਣੀਆ ਮਾਈ ਖੰਕਾਲੀ ॥੫੨॥

Mohaneeaa Maaeee Khaankaalee ॥52॥

You are the alluring deity and the sword-bearing Kali.52.

ਪਾਰਸਨਾਥ ਰੁਦ੍ਰ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਦਾਨੀ ਮਾਨੀ ਭਾਵਾਣੀ

Jagadaanee Maanee Bhaavaanee ॥

ਪਾਰਸਨਾਥ ਰੁਦ੍ਰ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਖੰਡੀ ਦੁਰਗਾ ਦੇਵਾਣੀ

Bhavakhaandee Durgaa Devaanee ॥

“You are the Donor of gifts and the destroyer of the world, the goddess Durga !

ਪਾਰਸਨਾਥ ਰੁਦ੍ਰ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰਾਗੀ ਰੁਦ੍ਰਾ ਰਕਤਾਂਗੀ

Rudaraagee Rudaraa Rakataangee ॥

You sit on the left limb of Rudra, the blood-coloured goddess

ਪਾਰਸਨਾਥ ਰੁਦ੍ਰ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੇਸਰੀ ਮਾਈ ਧਰਮਾਂਗੀ ॥੫੩॥

Parmesree Maaeee Dharmaangee ॥53॥

You are Parmeshwari and the Piety-adopting Mother.53.

ਪਾਰਸਨਾਥ ਰੁਦ੍ਰ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖਾਸੁਰ ਦਰਣੀ ਮਹਿਪਾਲੀ

Mahikhaasur Darnee Mahipaalee ॥

“You are the killer of Mahishasura You are kali,

ਪਾਰਸਨਾਥ ਰੁਦ੍ਰ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਛੁਰਾਸਰ ਹੰਤੀ ਖੰਕਾਲੀ

Chichhuraasar Haantee Khaankaalee ॥

The destroyer of Chachhasura and also the Sustainer of the earth

ਪਾਰਸਨਾਥ ਰੁਦ੍ਰ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਪਾਣੀ ਮਾਣੀ ਦੇਵਾਣੀ

Asi Paanee Maanee Devaanee ॥

You are the pride of he goddesses,

ਪਾਰਸਨਾਥ ਰੁਦ੍ਰ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਦਾਤੀ ਦੁਰਗਾ ਭਾਵਾਣੀ ॥੫੪॥

Jai Daatee Durgaa Bhaavaanee ॥54॥

The carrier of sword in the hand and Durga, the Giver of Victory.54.

ਪਾਰਸਨਾਥ ਰੁਦ੍ਰ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿੰਗਾਛੀ ਪਰਮਾ ਪਾਵਿਤ੍ਰੀ

Piaangaachhee Parmaa Paavitaree ॥

ਪਾਰਸਨਾਥ ਰੁਦ੍ਰ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਵਿਤ੍ਰੀ ਸੰਧਿਆ ਗਾਇਤ੍ਰੀ

Saavitaree Saandhiaa Gaaeitaree ॥

“You are the brown-eyed immaculate Parvati, Savitri and Gayatri

ਪਾਰਸਨਾਥ ਰੁਦ੍ਰ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੈ ਹਰਣੀ ਭੀਮਾ ਭਾਮਾਣੀ

Bhai Harnee Bheemaa Bhaamaanee ॥

You are the remover of fear, the mighty goddess Durga

ਪਾਰਸਨਾਥ ਰੁਦ੍ਰ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਦੇਵੀ ਦੁਰਗਾ ਦੇਵਾਣੀ ॥੫੫॥

Jai Devee Durgaa Devaanee ॥55॥

Hail, hail to Thee.55.

ਪਾਰਸਨਾਥ ਰੁਦ੍ਰ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਦਲ ਗਾਹੀ ਦੇਵਾਣੀ

Durgaa Dala Gaahee Devaanee ॥

You are the mother Durga,

ਪਾਰਸਨਾਥ ਰੁਦ੍ਰ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੈ ਖੰਡੀ ਸਰਬੰ ਭੂਤਾਣੀ

Bhai Khaandee Sarabaan Bhootaanee ॥

“You are the destroyer of armies in the war, the perisher of the fear of all

ਪਾਰਸਨਾਥ ਰੁਦ੍ਰ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਚੰਡੀ ਮੁੰਡੀ ਸਤ੍ਰੁ ਹੰਤੀ

Jai Chaandi Muaandee Sataru Haantee ॥

The killer of the enemies like Chand and Mund,

ਪਾਰਸਨਾਥ ਰੁਦ੍ਰ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਦਾਤੀ ਮਾਤਾ ਜੈਅੰਤੀ ॥੫੬॥

Jai Daatee Maataa Jaiaantee ॥56॥

Hail, O goddess, the giver of victory.56.

ਪਾਰਸਨਾਥ ਰੁਦ੍ਰ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਸਰਣੀ ਤਰਾਣੀ ਲੋਕਾਣੀ

Saansarnee Taraanee Lokaanee ॥

“You are the one who ferries across the ocean of the world

ਪਾਰਸਨਾਥ ਰੁਦ੍ਰ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਭਰਾਣੀ ਦਰਣੀ ਦਈਤਾਣੀ

Bhiaanbharaanee Darnee Daeeetaanee ॥

You are the one who roams and crushes everyone

ਪਾਰਸਨਾਥ ਰੁਦ੍ਰ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਕਰਣੀ ਕਾਰਣ ਲੋਕਾਣੀ

Kekarnee Kaaran Lokaanee ॥

O Durga ! you are the cause of the creation of all the worlds

ਪਾਰਸਨਾਥ ਰੁਦ੍ਰ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਹਰਣੀ ਦੇਵੰ ਇੰਦ੍ਰਾਣੀ ॥੫੭॥

Dukh Harnee Devaan Eiaandaraanee ॥57॥

And you are the remover of the suffering of Indrani.57.

ਪਾਰਸਨਾਥ ਰੁਦ੍ਰ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਹੰਤੀ ਜਯੰਤੀ ਖੰਕਾਲੀ

Suaanbha Haantee Jayaantee Khaankaalee ॥

ਪਾਰਸਨਾਥ ਰੁਦ੍ਰ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਕੜੀਆ ਰੂਪਾ ਰਕਤਾਲੀ

Kaankarheeaa Roopaa Rakataalee ॥

ਪਾਰਸਨਾਥ ਰੁਦ੍ਰ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਤਲੀਆ ਜਿਹਵਾ ਸਿੰਧੁਲੀਆ

Totaleeaa Jihvaa Siaandhuleeaa ॥

ਪਾਰਸਨਾਥ ਰੁਦ੍ਰ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਗਲੀਆ ਮਾਤਾ ਪਿੰਗਲੀਆ ॥੫੮॥

Hiaangaleeaa Maataa Piaangaleeaa ॥58॥

ਪਾਰਸਨਾਥ ਰੁਦ੍ਰ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਾਲੀ ਚਿਤ੍ਰਾ ਚਿਤ੍ਰਾਂਗੀ

Chaanchaalee Chitaraa Chitaraangee ॥

“You have the portrait like beautiful limbs and your plays are extensive

ਪਾਰਸਨਾਥ ਰੁਦ੍ਰ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਭਰੀਆ ਭੀਮਾ ਸਰਬਾਂਗੀ

Bhiaanbhareeaa Bheemaa Sarbaangee ॥

You are the store of wisdom and the well of glory

ਪਾਰਸਨਾਥ ਰੁਦ੍ਰ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧਿ ਭੂਪਾ ਕੂਪਾ ਜੁਜ੍ਵਾਲੀ

Budhi Bhoopaa Koopaa Jujavaalee ॥

ਪਾਰਸਨਾਥ ਰੁਦ੍ਰ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕਾ ਮਾਈ ਨ੍ਰਿਮਾਲੀ ॥੫੯॥

Akalaankaa Maaeee Nrimaalee ॥59॥

O mother ! You are modest and blemishless.59

ਪਾਰਸਨਾਥ ਰੁਦ੍ਰ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਛਲੈ ਲੰਕੁੜੀਆ ਛਤ੍ਰਾਲਾ

Auchhalai Laankurheeaa Chhataraalaa ॥

ਪਾਰਸਨਾਥ ਰੁਦ੍ਰ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਭਰੀਆ ਭੈਰੋ ਭਉਹਾਲਾ

Bhiaanbhareeaa Bhairo Bhauhaalaa ॥

“Hanuman and Bairava jump and wander with your strength

ਪਾਰਸਨਾਥ ਰੁਦ੍ਰ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਦਾਤਾ ਮਾਤਾ ਜੈਦਾਣੀ

Jai Daataa Maataa Jaidaanee ॥

O mother ! you are the Donor of Victory

ਪਾਰਸਨਾਥ ਰੁਦ੍ਰ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕੇਸੀ ਦੁਰਗਾ ਭਾਵਾਣੀ ॥੬੦॥

Lokesee Durgaa Bhaavaanee ॥60॥

You are the mistress of al the worlds and You are Durga, who ferries across the cycle of existence.60.

ਪਾਰਸਨਾਥ ਰੁਦ੍ਰ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਮੋਹੀ ਸਰਬੰ ਜਗਤਾਯੰ

Saanmohee Sarabaan Jagataayaan ॥

ਪਾਰਸਨਾਥ ਰੁਦ੍ਰ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿੰਦ੍ਰਾ ਛੁਧ੍ਯਾ ਪਿਪਾਸਾਯੰ

Niaandaraa Chhudhaiaa Pipaasaayaan ॥

“O goddess ! You have engrossed all the world in sleep, hunger and thirst

ਪਾਰਸਨਾਥ ਰੁਦ੍ਰ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਕਾਲੰ ਰਾਤੀ ਸਕ੍ਰਾਣੀ

Jai Kaaln Raatee Sakaraanee ॥

ਪਾਰਸਨਾਥ ਰੁਦ੍ਰ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਧਾਰੀ ਭਾਰੀ ਭਗਤਾਣੀ ॥੬੧॥

Audhaaree Bhaaree Bhagataanee ॥61॥

O KAL ! You are the goddess like Ratri and Indrani and the redeemer of the devotees.61.

ਪਾਰਸਨਾਥ ਰੁਦ੍ਰ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਮਾਈ ਗਾਈ ਬੇਦਾਣੀ

Jai Maaeee Gaaeee Bedaanee ॥

“O Mother ! the Vedas have also sung the Praises of your victory

ਪਾਰਸਨਾਥ ਰੁਦ੍ਰ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਅਭਿਦਾ ਅਖਿਦਾਣੀ

Anchhija Abhidaa Akhidaanee ॥

You are Indiscriminate and Indestructible

ਪਾਰਸਨਾਥ ਰੁਦ੍ਰ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੈ ਹਰਣੀ ਸਰਬੰ ਸੰਤਾਣੀ

Bhai Harnee Sarabaan Saantaanee ॥

ਪਾਰਸਨਾਥ ਰੁਦ੍ਰ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਦਾਤਾ ਮਾਤਾ ਕ੍ਰਿਪਾਣੀ ॥੬੨॥

Jai Daataa Maataa Kripaanee ॥62॥

You are the remover of the fear of the saints, the giver of victory and sword-wielder.”62.

ਪਾਰਸਨਾਥ ਰੁਦ੍ਰ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ