ਅਕਟਾ ਅਖੰਡਾ ਅਛਟਾ ਦੁਧਰੀ ॥

This shabad is on page 1253 of Sri Dasam Granth Sahib.

ਅਚਕੜਾ ਛੰਦ ਤ੍ਵਪ੍ਰਸਾਦਿ

Achakarhaa Chhaand ॥ Tv Prasaadi॥

ACHKARA STANZA BY THY GRACE


ਅੰਬਿਕਾ ਤੋਤਲਾ ਸੀਤਲਾ ਸਾਕਣੀ

Aanbikaa Totalaa Seetlaa Saakanee ॥

“O Goddess ! You are Ambika and Shitala being intoxicated, you may falter

ਪਾਰਸਨਾਥ ਰੁਦ੍ਰ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁਰੀ ਸੁਪ੍ਰਭਾ ਸੁਭ੍ਰਮਾ ਡਾਕਣੀ

Siaandhuree Suparbhaa Subharmaa Daakanee ॥

You are influential like the ocean You are also Dakini

ਪਾਰਸਨਾਥ ਰੁਦ੍ਰ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਵਜਾ ਸੰਭਿਰੀ ਸਿੰਧੁਲਾ ਦੁਖਹਰੀ

Saavajaa Saanbhiree Siaandhulaa Dukhharee ॥

“You are the performer of Sambhavi Mudra (a kind of osture) and the remover of suffering

ਪਾਰਸਨਾਥ ਰੁਦ੍ਰ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਮਿਲਾ ਸੰਭਿਲਾ ਸੁਪ੍ਰਭਾ ਦੁਧਰੀ ॥੬੩॥

Suaanmilaa Saanbhilaa Suparbhaa Dudharee ॥63॥

You are absorbed in all, doer of good to all, greatly glorious and the destroyer of all.63.

ਪਾਰਸਨਾਥ ਰੁਦ੍ਰ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਵਨਾ ਭੈ ਹਰੀ ਭੂਤਿਲੀ ਭੈਹਰਾ

Bhaavanaa Bhai Haree Bhootilee Bhaihraa ॥

“You manifest yourself in accordance with everyone’s emotion You are the fear-remover of the world

ਪਾਰਸਨਾਥ ਰੁਦ੍ਰ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟਾਕਣੀ ਝਾਕਣੀ ਸਾਕਣੀ ਸਿੰਧੁਲਾ

Ttaakanee Jhaakanee Saakanee Siaandhulaa ॥

You are the chopper of everyone and associated with them, you are profound and serene like the sea

ਪਾਰਸਨਾਥ ਰੁਦ੍ਰ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਧਰਾ ਦ੍ਰੁਮੁਖਾ ਦ੍ਰੁਕਟਾ ਦੁਧਰੀ

Dudharaa Darumukhaa Darukattaa Dudharee ॥

“You are the double-edged sword and double-faced Durga you are invincible

ਪਾਰਸਨਾਥ ਰੁਦ੍ਰ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਪਿਲਾ ਜੰਪਿਲਾ ਹਿੰਗੁਲਾ ਭੈਹਰੀ ॥੬੪॥

Kaanpilaa Jaanpilaa Hiaangulaa Bhaihree ॥64॥

You are Hinglaj, the remover of the fear of all and all remember Thy Name.64.

ਪਾਰਸਨਾਥ ਰੁਦ੍ਰ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰਣੀ ਚਾਪਣੀ ਚਾਰਣੀ ਚਛਣੀ

Chitarnee Chaapanee Chaaranee Chachhanee ॥

You are the rider of lion; you have charming eyes;

ਪਾਰਸਨਾਥ ਰੁਦ੍ਰ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਗੁਲਾ ਪਿੰਗੁਲਾ ਗੰਧ੍ਰਬਾ ਜਛਣੀ

Hiaangulaa Piaangulaa Gaandharbaa Jachhanee ॥

You are Hinglaj, Pinglaj, a Gandharva woman and a Yaksha woman;

ਪਾਰਸਨਾਥ ਰੁਦ੍ਰ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਮਣੀ ਚਰਮਣੀ ਪਰਘਣੀ ਪਾਸਣੀ

Barmanee Charmanee Parghanee Paasanee ॥

“You are the destroyer of armours

ਪਾਰਸਨਾਥ ਰੁਦ੍ਰ - ੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗਣੀ ਗੜਗਣੀ ਸੈਥਣੀ ਸਾਪਣੀ ॥੬੫॥

Khrhaganee Garhaganee Saithanee Saapanee ॥65॥

You are the sword-wielder and thundering goddess and you are the lance like a female serpent.65.

ਪਾਰਸਨਾਥ ਰੁਦ੍ਰ - ੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮੜਾ ਸਮਦੜਾ ਹਿੰਗੁਲਾ ਕਾਰਤਕੀ

Bheemarhaa Samadarhaa Hiaangulaa Kaaratakee ॥

“You are renowned for your large body

ਪਾਰਸਨਾਥ ਰੁਦ੍ਰ - ੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਪ੍ਰਭਾ ਅਛਿਦਾ ਅਧਿਰਾ ਮਾਰਤਕੀ

Suparbhaa Achhidaa Adhiraa Maaratakee ॥

You are Hinglaj and the goddess Kartikeyi You are glorious and indestructible and the base of all deaths

ਪਾਰਸਨਾਥ ਰੁਦ੍ਰ - ੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿੰਗਲੀ ਹਿੰਗੁਲੀ ਠਿੰਗੁਲੀ ਪਿੰਗੁਲਾ

Giaangalee Hiaangulee Tthiaangulee Piaangulaa ॥

“Your various names are Ginglaj, Hinglaj, Thinglaj, Pinglaj

ਪਾਰਸਨਾਥ ਰੁਦ੍ਰ - ੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਕਣੀ ਚਰਕਟਾ ਚਰਪਟਾ ਚਾਂਵਡਾ ॥੬੬॥

Chikanee Charkattaa Charpattaa Chaanvadaa ॥66॥

You are Chamunda of tricky speed.66.

ਪਾਰਸਨਾਥ ਰੁਦ੍ਰ - ੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛਿਦਾ ਅਭਿਦਾ ਅਸਿਤਾ ਅਧਰੀ

Achhidaa Abhidaa Asitaa Adharee ॥

“O Goddess ! You are invincible, indiscriminate, non-white and base of all

ਪਾਰਸਨਾਥ ਰੁਦ੍ਰ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਟਾ ਅਖੰਡਾ ਅਛਟਾ ਦੁਧਰੀ

Akattaa Akhaandaa Achhattaa Dudharee ॥

You are unchopable and beyond all splendours

ਪਾਰਸਨਾਥ ਰੁਦ੍ਰ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨੀ ਅੰਬਿਕਾ ਅਸਤ੍ਰਣੀ ਧਾਰਣੀ

Aanjanee Aanbikaa Asatarnee Dhaaranee ॥

“You are also Anjani, the mother of Hanuman you are Ambika, who holds the weapons

ਪਾਰਸਨਾਥ ਰੁਦ੍ਰ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭਰੰ ਅਧਰਾ ਜਗਤਿ ਉਧਾਰਣੀ ॥੬੭॥

Abharaan Adharaa Jagati Audhaaranee ॥67॥

You are imperishable, support of all and the redeemer of the world.67.

ਪਾਰਸਨਾਥ ਰੁਦ੍ਰ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨੀ ਗੰਜਨੀ ਸਾਕੜੀ ਸੀਤਲਾ

Aanjanee Gaanjanee Saakarhee Seetlaa ॥

“You are Anjani, you are Shitala, the destroyer of all

ਪਾਰਸਨਾਥ ਰੁਦ੍ਰ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧਰੀ ਸੁਪ੍ਰਭਾ ਸਾਮਲਾ ਤੋਤਲਾ

Sidharee Suparbhaa Saamlaa Totalaa ॥

You are serene like the sea and always remain absorbed

ਪਾਰਸਨਾਥ ਰੁਦ੍ਰ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਭਰੀ ਗੰਭਰੀ ਅੰਭਰੀ ਅਕਟਾ

Saanbharee Gaanbharee Aanbharee Akattaa ॥

“You are alert, serene you are large and invincible like the sky

ਪਾਰਸਨਾਥ ਰੁਦ੍ਰ - ੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਲਾ ਦ੍ਰੁਭਿਖਾ ਦ੍ਰੁਕਟਾ ਅਮਿਟਾ ॥੬੮॥

Duslaa Darubhikhaa Darukattaa Amittaa ॥68॥

You have enwrapped all the world within yourself and you yourself are ineffaceable and destroyer of all.68.

ਪਾਰਸਨਾਥ ਰੁਦ੍ਰ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੈਰਵੀ ਭੈਹਰੀ ਭੂਚਰਾ ਭਾਨਵੀ

Bharivee Bhaihree Bhoocharaa Bhaanvee ॥

“O Goddess ! you are Bhairavi, the remover of fear and the mover in the world in the world

ਪਾਰਸਨਾਥ ਰੁਦ੍ਰ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਕੁਟਾ ਚਰਪਟਾ ਚਾਂਵਡਾ ਮਾਨਵੀ

Trikuttaa Charpattaa Chaanvadaa Maanvee ॥

You are the Trikuti, Yogini, Chamunda and Manavi in practice

ਪਾਰਸਨਾਥ ਰੁਦ੍ਰ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨਾ ਜੈਕਰੀ ਜੰਭਹਰੀ ਜਾਲਪਾ

Jobanaa Jaikaree Jaanbhaharee Jaalapaa ॥

“You are youthful, the killer of the demon Jambh

ਪਾਰਸਨਾਥ ਰੁਦ੍ਰ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਤਲਾ ਤੁੰਦਲਾ ਦੰਤਲੀ ਕਾਲਿਕਾ ॥੬੯॥

Totalaa Tuaandalaa Daantalee Kaalikaa ॥69॥

You are the goddess Kalika lisping, stuttering and stammering while being intoxicated.69.

ਪਾਰਸਨਾਥ ਰੁਦ੍ਰ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਮਣਾ ਨਿਭ੍ਰਮਾ ਭਾਵਨਾ ਭੈਹਰੀ

Bharmanaa Nibharmaa Bhaavanaa Bhaihree ॥

“You are the wanderer, fulfiller of the emotions beyond the illusions and the remover of fear

ਪਾਰਸਨਾਥ ਰੁਦ੍ਰ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਬੁਧਾ ਦਾਤ੍ਰਣੀ ਸਤ੍ਰਣੀ ਛੈਕਰੀ

Bar Budhaa Daatarnee Satarnee Chhaikaree ॥

You are the donor of boons and the destroyer of enemies

ਪਾਰਸਨਾਥ ਰੁਦ੍ਰ - ੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਕਟਾ ਦ੍ਰੁਭਿਦਾ ਦੁਧਰਾ ਦ੍ਰੁਮਦੀ

Darukattaa Darubhidaa Dudharaa Darumadee ॥

“You are indiscriminate, invincible and high like the tree

ਪਾਰਸਨਾਥ ਰੁਦ੍ਰ - ੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ੍ਰੁਟਾ ਅਛੁਟਾ ਅਜਟਾ ਅਭਿਦੀ ॥੭੦॥

Ataruttaa Achhuttaa Ajattaa Abhidee ॥70॥

You are the wielder of arms, beyond all splendours, with lose matted locks and indistinguishable.70.

ਪਾਰਸਨਾਥ ਰੁਦ੍ਰ - ੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤਲਾ ਅੰਤਲਾ ਸੰਤਲਾ ਸਾਵਜਾ

Taantalaa Aantalaa Saantalaa Saavajaa ॥

“You are expert in Tantras and Mantras and black (Kali) like a cloud

ਪਾਰਸਨਾਥ ਰੁਦ੍ਰ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮੜਾ ਭੈਹਰੀ ਭੂਤਲਾ ਬਾਵਜਾ

Bheemarhaa Bhaihree Bhootalaa Baavajaa ॥

You have a large body You are the remover of fear and you are the emotion-manifestation of the whole world

ਪਾਰਸਨਾਥ ਰੁਦ੍ਰ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਕਣੀ ਸਾਕਣੀ ਝਾਕਣੀ ਕਾਕਿੜਾ

Daakanee Saakanee Jhaakanee Kaakirhaa ॥

“You are Dakini, Shakini and sweet in speech

ਪਾਰਸਨਾਥ ਰੁਦ੍ਰ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿੰਕੜੀ ਕਾਲਿਕਾ ਜਾਲਪਾ ਜੈ ਮ੍ਰਿੜਾ ॥੭੧॥

Kiaankarhee Kaalikaa Jaalapaa Jai Mrirhaa ॥71॥

O Goddess ! You are Kalika having the sound of Kinkini Hail to Thee.71.

ਪਾਰਸਨਾਥ ਰੁਦ੍ਰ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਠਿੰਗੁਲਾ ਹਿੰਗੁਲਾ ਪਿੰਗੁਲਾ ਪ੍ਰਾਸਣੀ

Tthiaangulaa Hiaangulaa Piaangulaa Paraasanee ॥

“You have a subtle form You are the adorable Hinglaj and Pinglaj

ਪਾਰਸਨਾਥ ਰੁਦ੍ਰ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰਣੀ ਅਸਤ੍ਰਣੀ ਸੂਲਣੀ ਸਾਸਣੀ

Sasatarnee Asatarnee Soolanee Saasanee ॥

You are the wielder of arms and weapons and the agoniser like the thorn

ਪਾਰਸਨਾਥ ਰੁਦ੍ਰ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਨਿਕਾ ਅੰਨਿਕਾ ਧੰਨਿਕਾ ਧਉਲਰੀ

Kaannikaa Aannikaa Dhaannikaa Dhaularee ॥

“O the Goddess of corn, pervading in all particles ! You are the one to arise from the cloud and become and renowned Hail to thee.

ਪਾਰਸਨਾਥ ਰੁਦ੍ਰ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਿਕਾ ਸਕਤਿਕਾ ਭਕਤਕਾ ਜੈਕਰੀ ॥੭੨॥

Rakatikaa Sakatikaa Bhakatakaa Jaikaree ॥72॥

You are the quality to activity, power-manifestation and sustainer of the saints, Hail to Thee.72.

ਪਾਰਸਨਾਥ ਰੁਦ੍ਰ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝਿੰਗੜਾ ਪਿੰਗੜਾ ਜਿੰਗੜਾ ਜਾਲਪਾ

Jhiaangarhaa Piaangarhaa Jiaangarhaa Jaalapaa ॥

“You are Goddess and the rules of prosody

ਪਾਰਸਨਾਥ ਰੁਦ੍ਰ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਣੀ ਭੋਗਣੀ ਰੋਗ ਹਰੀ ਕਾਲਿਕਾ

Joganee Bhoganee Roga Haree Kaalikaa ॥

You are also Yogni, Enjoyer and Kalika, the destroyer of ailments

ਪਾਰਸਨਾਥ ਰੁਦ੍ਰ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾ ਚਾਂਵਡਾ ਚਾਚਰਾ ਚਿਤ੍ਰਤਾ

Chaanchalaa Chaanvadaa Chaacharaa Chitartaa ॥

“You are ever active in the form of Chamunda and you are charming like a portrait

ਪਾਰਸਨਾਥ ਰੁਦ੍ਰ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤਰੀ ਭਿੰਭਰੀ ਛਤ੍ਰਣੀ ਛਿੰਛਲਾ ॥੭੩॥

Taantaree Bhiaanbharee Chhatarnee Chhiaanchhalaa ॥73॥

You are the mistress of the Tantas You are all pervading and have canopy over your head.73.

ਪਾਰਸਨਾਥ ਰੁਦ੍ਰ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੰਤੁਲਾ ਦਾਮਣੀ ਦ੍ਰੁਕਟਾ ਦ੍ਰੁਭ੍ਰਮਾ

Daantulaa Daamnee Darukattaa Darubharmaa ॥

“You are the lightning of large teeth You are unstoppable and far away from all illusions

ਪਾਰਸਨਾਥ ਰੁਦ੍ਰ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਧਿਤਾ ਨਿੰਦ੍ਰਕਾ ਨ੍ਰਿਭਿਖਾ ਨ੍ਰਿਗਮਾ

Chhudhitaa Niaandarkaa Nribhikhaa Nrigamaa ॥

You are also the movement of all including hunger, sleep and garb

ਪਾਰਸਨਾਥ ਰੁਦ੍ਰ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਦ੍ਰਕਾ ਚੂੜਿਕਾ ਚਾਚਕਾ ਚਾਪਣੀ

Kadarkaa Choorhikaa Chaachakaa Chaapanee ॥

“You are the bow-wielder and ornament-wearer woman

ਪਾਰਸਨਾਥ ਰੁਦ੍ਰ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਚ੍ਰੜੀ ਚਾਵੜਾ ਚਿੰਪਿਲਾ ਜਾਪਣੀ ॥੭੪॥

Chicharrhee Chaavarhaa Chiaanpilaa Jaapanee ॥74॥

You are everywhere seated in various adorable forms.”74.

ਪਾਰਸਨਾਥ ਰੁਦ੍ਰ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਪਰਜ ਤ੍ਵਪ੍ਰਸਾਦਿ ਕਥਤਾ

Bisanpada ॥ Parja ॥ Tv Prasaadikathataa ॥

VISHNUPADA SAYING (A MUSICAL MODE) PARAZ

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸੇ ਕੈ ਪਾਇਨ ਪ੍ਰਭਾ ਉਚਾਰੋਂ

Kaise Kai Paaein Parbhaa Auchaarona ॥

ਪਾਰਸਨਾਥ ਰੁਦ੍ਰ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਨਿਪਟ ਅਘਟ ਅੰਮ੍ਰਿਤ ਸਮ ਸੰਪਟ ਸੁਭਟ ਬਿਚਾਰੋ

Jaanuka Nipatta Aghatta Aanmrita Sama Saanpatta Subhatta Bichaaro ॥

How can I describe the Gory of thy feet? Thy feet are auspicious and vice-less like lotus

ਪਾਰਸਨਾਥ ਰੁਦ੍ਰ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਧੁਕਰਹਿ ਚਰਨ ਕਮਲਨ ਪਰ ਹ੍ਵੈ ਮਨਮਤ ਗੁੰਜਾਰੋ

Man Madhukarhi Charn Kamalan Par Havai Manaamta Guaanjaaro ॥

My mind has become a bumble bee and is humming over the lotus-feet

ਪਾਰਸਨਾਥ ਰੁਦ੍ਰ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ੍ਰਿਕ ਸਪਤ ਸਪਿਤ ਪਿਤਰਨ ਕੁਲ ਚੌਦਹੂੰ ਕੁਲੀ ਉਧਾਰੋ ॥੭੫॥

Maatrika Sapata Sapita Pitarn Kula Choudahooaan Kulee Audhaaro ॥75॥

This being will be redeemed alongwith the fourteen generations of parents and manes (if it meditates on Thy Lotus-Feet).175.

ਪਾਰਸਨਾਥ ਰੁਦ੍ਰ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ