ਰਾਮ ਕ੍ਰਿਸਨ ਰਸੂਲ ਕੋ ਉਠਿ ਲੇਤ ਨਿਤਪ੍ਰਤਿ ਨਾਉ ॥

This shabad is on page 1257 of Sri Dasam Granth Sahib.

ਬਿਸਨਪਦ ਸੋਰਠਿ

Bisanpada ॥ Soratthi ॥

VISHNUPADA SORATHA


ਜੈ ਜੈ ਰੂਪ ਅਰੇਖ ਅਪਾਰ

Jai Jai Roop Arekh Apaara ॥

His form is infinite and beyond dimension

ਪਾਰਸਨਾਥ ਰੁਦ੍ਰ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਸਿ ਪਾਇ ਭ੍ਰਮਾਇ ਜਹ ਤਹ ਭੀਖ ਕੋ ਸਿਵ ਦੁਆਰ

Jaasi Paaei Bharmaaei Jaha Taha Bheekh Ko Siva Duaara ॥

Even Shiva is begging and wandering for his realization

ਪਾਰਸਨਾਥ ਰੁਦ੍ਰ - ੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਸਿ ਪਾਇ ਲਗ੍ਯੋ ਨਿਸੇਸਿਹ ਕਾਰਮਾ ਤਨ ਏਕ

Jaasi Paaei Lagaio Nisesih Kaaramaa Tan Eeka ॥

Chandra is also lying at His feet and

ਪਾਰਸਨਾਥ ਰੁਦ੍ਰ - ੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਤੇਸ ਸਹੰਸ੍ਰ ਭੇ ਭਗ ਜਾਸਿ ਪਾਇ ਅਨੇਕ ॥੮੨॥

Devatesa Sahaansar Bhe Bhaga Jaasi Paaei Aneka ॥82॥

For His realization Indra had got marks of a thousand genital organs of woman on his body.8.82.

ਪਾਰਸਨਾਥ ਰੁਦ੍ਰ - ੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਰਾਮ ਭਏ ਕਿਤੇ ਪੁਨਿ ਕਾਲ ਪਾਇ ਬਿਹਾਨ

Krisan Raam Bhaee Kite Puni Kaal Paaei Bihaan ॥

ਪਾਰਸਨਾਥ ਰੁਦ੍ਰ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਕੋ ਅਨਕਾਲ ਕੈ ਅਕਲੰਕ ਮੂਰਤਿ ਮਾਨ

Kaal Ko Ankaal Kai Akalaanka Moorati Maan ॥

Because of the impact of KAL, many Krishna and Ramas have been created, but KAL himself is indestructible and blemishless

ਪਾਰਸਨਾਥ ਰੁਦ੍ਰ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਸਿ ਪਾਇ ਭਯੋ ਸਭੈ ਜਗ ਜਾਸ ਪਾਇ ਬਿਲਾਨ

Jaasi Paaei Bhayo Sabhai Jaga Jaasa Paaei Bilaan ॥

ਪਾਰਸਨਾਥ ਰੁਦ੍ਰ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਤੈ ਅਬਿਚਾਰ ਜੜ ਕਰਤਾਰ ਕਾਹਿ ਜਾਨ ॥੮੩॥

Taahi Tai Abichaara Jarha Kartaara Kaahi Na Jaan ॥83॥

He, with the impact of whose Feel, the world is created and destroyed, O fool ! why do you not pray to Him, considering Him as the creator?.9.83.

ਪਾਰਸਨਾਥ ਰੁਦ੍ਰ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਹਰਿ ਜਾਨ ਕਾਹਿ ਲੇਤ

Narhari Jaan Kaahi Na Leta ॥

ਪਾਰਸਨਾਥ ਰੁਦ੍ਰ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਭਰੋਸ ਪਰ੍ਯੋ ਪਸੂ ਜਿਹ ਮੋਹਿ ਬਧਿ ਅਚੇਤ

Tai Bharosa Pario Pasoo Jih Mohi Badhi Acheta ॥

O being ! Why do you not comprehend the Lord and are lying unconscious in attachment under the impact of maya?

ਪਾਰਸਨਾਥ ਰੁਦ੍ਰ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਕ੍ਰਿਸਨ ਰਸੂਲ ਕੋ ਉਠਿ ਲੇਤ ਨਿਤਪ੍ਰਤਿ ਨਾਉ

Raam Krisan Rasoola Ko Autthi Leta Nitaparti Naau ॥

ਪਾਰਸਨਾਥ ਰੁਦ੍ਰ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਵੈ ਅਬ ਜੀਅਤ ਜਗ ਮੈ ਕਹਾ ਤਿਨ ਕੋ ਗਾਉ ॥੮੪॥

Kahaa Vai Aba Jeeata Jaga Mai Kahaa Tin Ko Gaau ॥84॥

O being ! You always remember the names of Rama, Krishna and Rasul, tell me, are they alive and is there any abode of theirs in the world?10.84.

ਪਾਰਸਨਾਥ ਰੁਦ੍ਰ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ