ਹੋਹਿ ਮਨਸਾ ਸਕਲ ਪੂਰਣ ਲੈਤ ਜਾ ਕੇ ਨਾਮ ॥੮੫॥

This shabad is on page 1257 of Sri Dasam Granth Sahib.

ਸੋਰਠਿ

Soratthi ॥

SORATH


ਤਾਸ ਕਿਉ ਪਛਾਨਹੀ ਜੇ ਹੋਹਿ ਹੈ ਅਬ ਹੈ

Taasa Kiau Na Pachhaanhee Je Hohi Hai Aba Hai ॥

Why do you not pray to Him, who will be there in future and who is there in the present?

ਪਾਰਸਨਾਥ ਰੁਦ੍ਰ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਫਲ ਕਾਹੇ ਭਜਤ ਪਾਹਨ ਤੋਹਿ ਕਛੁ ਫਲਿ ਦੈ

Nihphala Kaahe Bhajata Paahan Tohi Kachhu Phali Dai ॥

You are worshipping the stones uselessly what will you gain by that worship?

ਪਾਰਸਨਾਥ ਰੁਦ੍ਰ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸੁ ਸੇਵਹੁ ਜਾਸ ਸੇਵਤਿ ਹੋਹਿ ਪੂਰਣ ਕਾਮ

Taasu Sevahu Jaasa Sevati Hohi Pooran Kaam ॥

Only worship Him who will fulfil your wishes

ਪਾਰਸਨਾਥ ਰੁਦ੍ਰ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਹਿ ਮਨਸਾ ਸਕਲ ਪੂਰਣ ਲੈਤ ਜਾ ਕੇ ਨਾਮ ॥੮੫॥

Hohi Mansaa Sakala Pooran Laita Jaa Ke Naam ॥85॥

Mediate on that Name, which will fulfil your wishes.11.85.

ਪਾਰਸਨਾਥ ਰੁਦ੍ਰ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਰਾਮਕਲੀ ਤ੍ਵਪ੍ਰਸਾਦਿ

Bisanpada ॥ Raamkalee ॥ Tv Prasaadi॥

VISHNUPADA RAMKALI BY THY GRACE

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕੀਨੀ ਜਬੈ ਬਡਾਈ

Eih Bidhi Keenee Jabai Badaaeee ॥

ਪਾਰਸਨਾਥ ਰੁਦ੍ਰ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝੇ ਦੇਵ ਦਿਆਲ ਤਿਹ ਉਪਰ ਪੂਰਣ ਪੁਰਖ ਸੁਖਦਾਈ

Reejhe Dev Diaala Tih Aupar Pooran Purkh Sukhdaaeee ॥

When He was eulogized in this way, then the perfect Purusha, the Lord was pleased with the king Parasnath

ਪਾਰਸਨਾਥ ਰੁਦ੍ਰ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨਿ ਮਿਲੇ ਦੇਵਿ ਦਰਸਨਿ ਭਯੋ ਸਿੰਘ ਕਰੀ ਅਸਵਾਰੀ

Aapani Mile Devi Darsani Bhayo Siaangha Karee Asavaaree ॥

In order to bestow His sight to him, He mounted on a lion

ਪਾਰਸਨਾਥ ਰੁਦ੍ਰ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੇ ਛਤ੍ਰ ਲੰਕੁਰਾ ਕੂਦਤ ਨਾਚਤ ਗਣ ਦੈ ਤਾਰੀ ॥੮੬॥

Leene Chhatar Laankuraa Koodata Naachata Gan Dai Taaree ॥86॥

He had a canopy over His head and the ganas, demons etc. began to dance in front of Him.12.86.

ਪਾਰਸਨਾਥ ਰੁਦ੍ਰ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ