ਜੇ ਜੇ ਤਿਨ ਮੈ ਹੁਤੇ ਸਯਾਨੇ ॥

This shabad is on page 1260 of Sri Dasam Granth Sahib.

ਪਾਰਸਨਾਥ ਬਾਚ ਧਨਾਸਰੀ ਤ੍ਵਪ੍ਰਸਾਦਿ

Paarasanaatha Baacha ॥ Dhanaasree ॥ Tv Prasaadi॥

Speech of Parasnath DHANASARI BY THY GRACE


ਕੈ ਤੁਮ ਹਮ ਕੋ ਪਰਚੌ ਦਿਖਾਓ

Kai Tuma Hama Ko Parchou Dikhaao ॥

ਪਾਰਸਨਾਥ ਰੁਦ੍ਰ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਜਿਤੇ ਤੁਮ ਹੋ ਜਟਧਾਰੀ ਸਬਹੀ ਜਟਾ ਮੁੰਡਾਓ

Naatar Jite Tuma Ho Jattadhaaree Sabahee Jattaa Muaandaao ॥

Either all of you may give me cognizance of your yoga or shave off your matted locks

ਪਾਰਸਨਾਥ ਰੁਦ੍ਰ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਜੋਗੁ ਜਟਨ ਕੇ ਭੀਤਰ ਜੇ ਕਰ ਕਛੂਅਕ ਹੋਈ

Jogee Jogu Jattan Ke Bheetr Je Kar Kachhooaka Hoeee ॥

ਪਾਰਸਨਾਥ ਰੁਦ੍ਰ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਹਰਿ ਧ੍ਯਾਨ ਛੋਰਿ ਦਰ ਦਰ ਤੇ ਭੀਖ ਮਾਂਗੈ ਕੋਈ

Tau Hari Dhaiaan Chhori Dar Dar Te Bheekh Na Maangai Koeee ॥

O Yogis ! if there had been some secret of Yoga in the matted locks, then any Yogi would not have gone for begging at different doors instead of absorbing in meditation on the Lord

ਪਾਰਸਨਾਥ ਰੁਦ੍ਰ - ੯੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਕਰ ਮਹਾ ਤਤ ਕਹੁ ਚੀਨੈ ਪਰਮ ਤਤ ਕਹੁ ਪਾਵੈ

Je Kar Mahaa Tata Kahu Cheenai Parma Tata Kahu Paavai ॥

If anyone recognizes the essence, he achieves unity with the Supreme Essence

ਪਾਰਸਨਾਥ ਰੁਦ੍ਰ - ੯੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਯਹ ਮੋਨ ਸਾਧਿ ਮਨਿ ਬੈਠੇ ਅਨਤ ਖੋਜਨ ਧਾਵੈ

Taba Yaha Mona Saadhi Mani Baitthe Anta Na Khojan Dhaavai ॥

He sits at one place silently and does not go in search of Him at any other place

ਪਾਰਸਨਾਥ ਰੁਦ੍ਰ - ੯੫/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਰੂਪ ਰੇਖ ਨਹੀ ਜਾਨੀਐ ਸਦਾ ਅਦ੍ਵੈਖ ਕਹਾਯੋ

Jaa Kee Roop Rekh Nahee Jaaneeaai Sadaa Adavaikh Kahaayo ॥

He, who is without any form or figure and who is non-dual and garbles,

ਪਾਰਸਨਾਥ ਰੁਦ੍ਰ - ੯੫/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਅਭੇਖ ਰੇਖ ਨਹੀ ਸੋ ਕਹੁ ਭੇਖ ਬਿਖੈ ਕਿਉ ਆਯੋ ॥੯੫॥

Jauna Abhekh Rekh Nahee So Kahu Bhekh Bikhi Kiau Aayo ॥95॥

How can then he be comprehended through the medium of any garb?21.95.

ਪਾਰਸਨਾਥ ਰੁਦ੍ਰ - ੯੫/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਸਾਰੰਗ ਤ੍ਵਪ੍ਰਸਾਦਿ

Bisanpada ॥ Saaraanga ॥ Tv Prasaadi॥

SARANG BY THY GRACE

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਤਿਨ ਮੈ ਹੁਤੇ ਸਯਾਨੇ

Je Je Tin Mai Hute Sayaane ॥

They accepted Parasnath the knower of the Supreme Essence

ਪਾਰਸਨਾਥ ਰੁਦ੍ਰ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਸ ਪਰਮ ਤਤ ਕੇ ਬੇਤਾ ਮਹਾ ਪਰਮ ਕਰ ਮਾਨੇ

Paarasa Parma Tata Ke Betaa Mahaa Parma Kar Maane ॥

Those who were very wise amongst those hermits with matted locks,

ਪਾਰਸਨਾਥ ਰੁਦ੍ਰ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬਹਨਿ ਸੀਸ ਨ੍ਯਾਇ ਕਰਿ ਜੋਰੇ ਇਹ ਬਿਧਿ ਸੰਗਿ ਬਖਾਨੇ

Sabahani Seesa Naiaaei Kari Jore Eih Bidhi Saangi Bakhaane ॥

All of them bowed their heads and folded their hands

ਪਾਰਸਨਾਥ ਰੁਦ੍ਰ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਗੁਰੂ ਕਹਾ ਸੋ ਕੀਨਾ ਅਉਰ ਹਮ ਕਛੂ ਜਾਨੇ

Jo Jo Guroo Kahaa So Keenaa Aaur Hama Kachhoo Na Jaane ॥

They said, “Whatever you said to us as our Guru, we shall do the same

ਪਾਰਸਨਾਥ ਰੁਦ੍ਰ - ੯੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੋ ਮਹਾਰਾਜ ਰਾਜਨ ਕੇ ਜੋ ਤੁਮ ਬਚਨ ਬਖਾਨੇ

Sunaho Mahaaraaja Raajan Ke Jo Tuma Bachan Bakhaane ॥

ਪਾਰਸਨਾਥ ਰੁਦ੍ਰ - ੯੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਹਮ ਦਤ ਬਕਤ੍ਰ ਤੇ ਸੁਨ ਕਰਿ ਸਾਚ ਹੀਐ ਅਨੁਮਾਨੇ

So Hama Data Bakatar Te Suna Kari Saacha Heeaai Anumaane ॥

O Sir ! Whatever you have said, the same thing we heard from the sage Dutt and have perceived the Truth

ਪਾਰਸਨਾਥ ਰੁਦ੍ਰ - ੯੬/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਪਰਮ ਅੰਮ੍ਰਿਤ ਤੇ ਨਿਕਸੇ ਮਹਾ ਰਸਨ ਰਸ ਸਾਨੇ

Jaanuka Parma Aanmrita Te Nikase Mahaa Rasan Rasa Saane ॥

ਪਾਰਸਨਾਥ ਰੁਦ੍ਰ - ੯੬/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਬਚਨ ਭਏ ਇਹ ਮੁਖਿ ਤੇ ਸੋ ਸੋ ਸਬ ਹਮ ਮਾਨੇ ॥੯੬॥

Jo Jo Bachan Bhaee Eih Mukhi Te So So Saba Hama Maane ॥96॥

You have uttered these words from your tongue like the sweet ambrosia and whatever you have uttered from your mouth, we accept, all of them.22.96.

ਪਾਰਸਨਾਥ ਰੁਦ੍ਰ - ੯੬/(੮) - ਸ੍ਰੀ ਦਸਮ ਗ੍ਰੰਥ ਸਾਹਿਬ