ਭ੍ਰਮ ਭ੍ਰਮ ਮਰਤ ਕਹਾ ਪਚਿ ਪਚਿ ਕਰਿ ਦੇਖਿ ਸਮਝ ਮਨ ਮਾਹੀ ॥

This shabad is on page 1261 of Sri Dasam Granth Sahib.

ਬਿਸਨਪਦ ਸੋਰਠਿ

Bisanpada ॥ Soratthi ॥

VISHNUPADA SORATHA


ਜੋਗੀ ਜੋਗੁ ਜਟਨ ਮੋ ਨਾਹੀ

Jogee Jogu Jattan Mo Naahee ॥

O Yogis ! the Yoga does not consist in the matted locks

ਪਾਰਸਨਾਥ ਰੁਦ੍ਰ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮ ਭ੍ਰਮ ਮਰਤ ਕਹਾ ਪਚਿ ਪਚਿ ਕਰਿ ਦੇਖਿ ਸਮਝ ਮਨ ਮਾਹੀ

Bharma Bharma Marta Kahaa Pachi Pachi Kari Dekhi Samajha Man Maahee ॥

You may reflect in your mind and not be puzzled in illusions

ਪਾਰਸਨਾਥ ਰੁਦ੍ਰ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਨ ਮਹਾ ਤਤ ਕਹੁ ਜਾਨੈ ਪਰਮ ਗ੍ਯਾਨ ਕਹੁ ਪਾਵੈ

Jo Jan Mahaa Tata Kahu Jaani Parma Gaiaan Kahu Paavai ॥

ਪਾਰਸਨਾਥ ਰੁਦ੍ਰ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਯਹ ਏਕ ਠਉਰ ਮਨੁ ਰਾਖੈ ਦਰਿ ਦਰਿ ਭ੍ਰਮਤ ਧਾਵੈ

Taba Yaha Eeka Tthaur Manu Raakhi Dari Dari Bharmata Na Dhaavai ॥

When the mind, comprehending the Supreme Essence, realizes the Supreme Knowledge, then it stablises at one place and does not wander and run hither and thither

ਪਾਰਸਨਾਥ ਰੁਦ੍ਰ - ੯੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਗ੍ਰਿਹ ਤਜਿ ਉਠਿ ਭਾਗੇ ਬਨ ਮੈ ਕੀਨ ਨਿਵਾਸਾ

Kahaa Bhayo Griha Taji Autthi Bhaage Ban Mai Keena Nivaasaa ॥

ਪਾਰਸਨਾਥ ਰੁਦ੍ਰ - ੯੭/੫ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਤੋ ਰਹਾ ਸਦਾ ਘਰ ਹੀ ਮੋ ਸੋ ਨਹੀ ਭਯੋ ਉਦਾਸਾ

Man To Rahaa Sadaa Ghar Hee Mo So Nahee Bhayo Audaasaa ॥

What will you gain in the forest on forsaking the domestic life, because the mind will always be thinking about home and will not be able to get detached from the world

ਪਾਰਸਨਾਥ ਰੁਦ੍ਰ - ੯੭/੬ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰਪੰਚ ਦਿਖਾਇਆ ਠਗਾ ਜਗ ਜਾਨਿ ਜੋਗ ਕੋ ਜੋਰਾ

Adhika Parpaancha Dikhaaeiaa Tthagaa Jaga Jaani Joga Ko Joraa ॥

You people have deceived the world through the medium of Yoga on showing the special deceit

ਪਾਰਸਨਾਥ ਰੁਦ੍ਰ - ੯੭/੭ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਜੀਅ ਲਖਾ ਤਜੀ ਹਮ ਮਾਯਾ ਮਾਯਾ ਤੁਮੈ ਛੋਰਾ ॥੯੭॥

Tuma Jeea Lakhaa Tajee Hama Maayaa Maayaa Tumai Na Chhoraa ॥97॥

You have believed that you have forsaken maya, but in reality, maya has not left you.23.97.

ਪਾਰਸਨਾਥ ਰੁਦ੍ਰ - ੯੭/(੮) - ਸ੍ਰੀ ਦਸਮ ਗ੍ਰੰਥ ਸਾਹਿਬ