ਹਾਇ ਹਾਇ ਭਈ ਜਹਾ ਤਹ ਭਾਜਿ ਭਾਜਿ ਸੁ ਬੀਰ ॥

This shabad is on page 1263 of Sri Dasam Granth Sahib.

ਬਿਸਨਪਦ ਕਿਦਾਰਾ

Bisanpada ॥ Kidaaraa ॥

VISHNUPADA KEDARA


ਇਹ ਬਿਧਿ ਭਯੋ ਆਹਵ ਘੋਰ

Eih Bidhi Bhayo Aahava Ghora ॥

ਪਾਰਸਨਾਥ ਰੁਦ੍ਰ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਗਿਰੇ ਧਰਾ ਪਰ ਸੂਰ ਸੁੰਦਰ ਕਿਸੋਰ

Bhaanti Bhaanti Gire Dharaa Par Soora Suaandar Kisora ॥

In this way, there was a dreadful fighting and the fine warriors fell upon the earth

ਪਾਰਸਨਾਥ ਰੁਦ੍ਰ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕੋਪ ਹਠੀ ਘਟੀ ਰਣਿ ਸਸਤ੍ਰ ਅਸਤ੍ਰ ਚਲਾਇ

Kopa Kopa Hatthee Ghattee Rani Sasatar Asatar Chalaaei ॥

ਪਾਰਸਨਾਥ ਰੁਦ੍ਰ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਜੂਝਿ ਗਏ ਦਿਵਾਲਯ ਢੋਲ ਬੋਲ ਬਜਾਇ

Joojhi Joojhi Gaee Divaalaya Dhola Bola Bajaaei ॥

Those persistent warriors in their fury struck their arms and weapons and sounding their drums and trumpets and fighting bravely, they tell upon the ground

ਪਾਰਸਨਾਥ ਰੁਦ੍ਰ - ੧੦੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਭਈ ਜਹਾ ਤਹ ਭਾਜਿ ਭਾਜਿ ਸੁ ਬੀਰ

Haaei Haaei Bhaeee Jahaa Taha Bhaaji Bhaaji Su Beera ॥

The sound of lamentation was heard on all sides and the warriors ran hither and thither

ਪਾਰਸਨਾਥ ਰੁਦ੍ਰ - ੧੦੧/੫ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠਿ ਪੈਠਿ ਗਏ ਤ੍ਰੀਆਲੈ ਹਾਰਿ ਹਾਰਿ ਅਧੀਰ

Paitthi Paitthi Gaee Tareeaalai Haari Haari Adheera ॥

On this side they were falling on the earth and on that side the heavenly damsels getting agitated were putting wreaths around their necks and wedding them

ਪਾਰਸਨਾਥ ਰੁਦ੍ਰ - ੧੦੧/੬ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਛੁਟੇ ਸਰਾਨ ਦਿਸਾਨ ਭਯੋ ਅੰਧਿਆਰ

Aparmaan Chhutte Saraan Disaan Bhayo Aandhiaara ॥

ਪਾਰਸਨਾਥ ਰੁਦ੍ਰ - ੧੦੧/੭ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਪਰੇ ਜਹਾ ਤਹ ਮਾਰਿ ਮਾਰਿ ਜੁਝਾਰ ॥੧੦੧॥

Ttooka Ttooka Pare Jahaa Taha Maari Maari Jujhaara ॥101॥

The darkness spread on the discharge of innumerable arrows and the dead warriors were seen scattered hither and thither in bits.27.101.

ਪਾਰਸਨਾਥ ਰੁਦ੍ਰ - ੧੦੧/(੮) - ਸ੍ਰੀ ਦਸਮ ਗ੍ਰੰਥ ਸਾਹਿਬ