Sri Dasam Granth Sahib Verse
Displaying Page 12013 of 17178
ਕਾਨਿ ਕਰੌ ਨਹਿ ਸਾਹਿਜਹਾਨ ਕੀ ਧਾਮ ਜਿਤੋ ਧਨ ਹੈ ਸੁ ਲੁਟਾਊਂ ॥
Kaani Karou Nahi Saahijahaan Kee Dhaam Jito Dhan Hai Su Luttaaoona ॥
ਅੰਬਰ ਫਾਰਿ ਦਿਗੰਬਰ ਹ੍ਵੈ ਕਰਿ ਚੰਦਨੁਤਾਰਿ ਬਿਭੂਤਿ ਚੜਾਊਂ ॥
Aanbar Phaari Digaanbar Havai Kari Chaandanutaari Bibhooti Charhaaoona ॥
ਕਾ ਸੌ ਕਹੌ ਨਹਿ ਤੂ ਹਮਰੋ ਕੋਊ ਜੀ ਕੀ ਬ੍ਰਿਥਾ ਕਹਿ ਤਾਹਿ ਸੁਨਾਊਂ ॥
Kaa Sou Kahou Nahi Too Hamaro Koaoo Jee Kee Brithaa Kahi Taahi Sunaaoona ॥
ਪੰਖ ਦਏ ਬਿਧਿ ਤੂ ਲਖਿ ਮੋ ਕਹ ਪ੍ਰੀਤਮ ਕੌ ਉਡਿ ਕੈ ਮਿਲਿ ਆਊਂ ॥੪॥
Paankh Daee Bidhi Too Lakhi Mo Kaha Pareetma Kou Audi Kai Mili Aaaoona ॥4॥