Sri Dasam Granth Sahib Verse
Displaying Page 12236 of 17178
ਕੋਟ ਦ੍ਵਾਰਿ ਕਰਿ ਮਤਸ ਦ੍ਰਿਗ ਬੰਧ੍ਯੋ ਅਪਨੋ ਗਾਉ ॥
Kotta Davaari Kari Matasa Driga Baandhaio Apano Gaau ॥
ਤਾ ਦਿਨ ਤੋ ਤਾ ਕੌ ਪਰਿਯੋ ਮਛਲੀ ਬੰਦਰ ਨਾਉ ॥੮॥
Taa Din To Taa Kou Pariyo Machhalee Baandar Naau ॥8॥