Sri Dasam Granth Sahib Verse
Displaying Page 12374 of 17178
ਏਕ ਮੁਗਲ ਤਿਹ ਨ੍ਹਾਤ ਕੈ ਰੀਝ੍ਯੋ ਅੰਗ ਨਿਹਾਰਿ ॥
Eeka Mugala Tih Nahaata Kai Reejhaio Aanga Nihaari ॥
ਗਿਰਿਯੋ ਮੂਰਛਨਾ ਹ੍ਵੈ ਧਰਨਿ ਬਿਰਹਾ ਤਨ ਗਯੋ ਮਾਰਿ ॥੨॥
Giriyo Moorachhanaa Havai Dharni Brihaa Tan Gayo Maari ॥2॥