Sri Dasam Granth Sahib Verse
Displaying Page 13341 of 17178
ਸ੍ਰੀ ਰਸ ਤਿਲਕ ਮੰਜਰੀ ਤ੍ਰਿਯਿਕ ਬਖਾਨਿਯੈ ॥
Sree Rasa Tilaka Maanjaree Triyika Bakhaaniyai ॥
ਅਧਿਕ ਜਗਤ ਕੇ ਮਾਂਝ ਧਨਵੰਤੀ ਜਾਨਿਯੈ ॥
Adhika Jagata Ke Maanjha Dhanvaantee Jaaniyai ॥
ਜਾਵਿਤ੍ਰੀ ਜਾਇਫਰ ਨ ਸਾਹੁ ਚਬਾਵਈ ॥
Jaavitaree Jaaeiphar Na Saahu Chabaavaeee ॥
ਹੋ ਸੋਫੀ ਸੂਮ ਨ ਭੂਲਿ ਭਾਂਗ ਕੌ ਖਾਵਈ ॥੫॥
Ho Sophee Sooma Na Bhooli Bhaanga Kou Khaavaeee ॥5॥