. Sri Dasam Granth Sahib Verse
SearchGurbani.com

Sri Dasam Granth Sahib Verse

ਮੋਰੇ ਬਢੀ ਅਧਿਕ ਚਿੰਤਾ ਚਿਤ ॥

मोरे बढी अधिक चिंता चित ॥


ਧ੍ਯਾਨ ਧਰੋ ਸ੍ਰੀਪਤਿ ਕੌ ਨਿਤਿਪ੍ਰਤਿ ॥

ध्यान धरो स्री पति कौ निति प्रति ॥


ਪੂਤ ਦੇਹੁ ਪ੍ਰਭੁ ਧਾਮ ਹਮਾਰੇ ॥

पूत देहु प्रभु धाम हमारे ॥


ਪਲ ਪਲ ਬਲਿ ਬਲਿ ਜਾਉ ਤਿਹਾਰੇ ॥੧੨॥

पल पल बलि बलि जाउ तिहारे ॥१२॥