Sri Dasam Granth Sahib Verse
Displaying Page 13716 of 17178
ਰਾਜ ਕੁਅਰਿ ਲਖਿ ਰੂਪ ਰਹੀ ਉਰਝਾਇ ਕਰਿ ॥
Raaja Kuari Lakhi Roop Rahee Aurjhaaei Kari ॥
ਪਠੈ ਸਹਚਰੀ ਤਹਾ ਬਹੁਤ ਧਨ ਦ੍ਯਾਇ ਕਰਿ ॥
Patthai Sahacharee Tahaa Bahuta Dhan Daiaaei Kari ॥
ਸਾਹੁ ਸੁਤਹਿ ਕ੍ਯੋਹੂੰ ਬਿਧਿ ਜੋ ਹ੍ਯਾ ਲ੍ਯਾਇ ਹੈ ॥
Saahu Sutahi Kaiohooaan Bidhi Jo Haiaa Laiaaei Hai ॥
ਹੋ ਜੋ ਮਾਂਗੇ ਮੁਹਿ ਤੂ ਸੋ ਅਬ ਹੀ ਪਾਇ ਹੈ ॥੪॥
Ho Jo Maange Muhi Too So Aba Hee Paaei Hai ॥4॥