Sri Dasam Granth Sahib Verse
Displaying Page 14115 of 17178
ਨਿਸਚੈ ਬਾਤ ਇਹੈ ਠਹਰਈ ॥
Nisachai Baata Eihi Tthahareee ॥
ਪਹਿਲੀ ਨਾਰਿ ਤਿਸੈ ਲੈ ਦਈ ॥
Pahilee Naari Tisai Lai Daeee ॥
ਭੇਦ ਅਭੇਦ ਜੜ ਕਛੂ ਨ ਪਾਯੋ ॥
Bheda Abheda Jarha Kachhoo Na Paayo ॥
ਇਹ ਛਲ ਅਪਨੋ ਮੂੰਡ ਮੁੰਡਾਯੋ ॥੯॥
Eih Chhala Apano Mooaanda Muaandaayo ॥9॥