Sri Dasam Granth Sahib Verse
Displaying Page 15134 of 17178
ਭਾਂਗ ਨ ਭੌਦੂ ਪਿਯਤ ਥੋ ਰਾਹਤ ਭਯੌ ਪਰਬੀਨ ॥
Bhaanga Na Bhoudoo Piyata Tho Raahata Bhayou Parbeena ॥
ਦੁਹਿਤਾ ਹਰੀ ਹਰੀਫ ਯੌ ਸਕਾ ਨ ਜੜ ਛਲ ਚੀਨ ॥੧੦॥
Duhitaa Haree Hareepha You Sakaa Na Jarha Chhala Cheena ॥10॥