Sri Dasam Granth Sahib Verse
Displaying Page 15817 of 17178
ਗਜਨੀ ਰਾਇ ਤਵਨ ਜਹ ਲਹਿਯੋ ॥
Gajanee Raaei Tavan Jaha Lahiyo ॥
ਮਨ ਕ੍ਰਮ ਬਚਨ ਕੁਅਰਿ ਅਸ ਕਹਿਯੋ ॥
Man Karma Bachan Kuari Asa Kahiyo ॥
ਐਸੋ ਛੈਲ ਏਕ ਦਿਨ ਪੈਯੈ ॥
Aaiso Chhaila Eeka Din Paiyai ॥
ਜਨਮ ਜਨਮ ਪਲ ਪਲ ਬਲਿ ਜੈਯੈ ॥੨॥
Janaam Janaam Pala Pala Bali Jaiyai ॥2॥