. Sri Dasam Granth Sahib Verse
SearchGurbani.com

Sri Dasam Granth Sahib Verse

ਸੁ ਦੇਵ ਕਰਮ ਆਦਿ ਲੈ ਪ੍ਰਭਾਤ ਜਾਗ ਕੈ ਕਰੈਂ ॥

सु देव करम आदि लै प्रभाति जाग कै करैं ॥


ਸੁ ਜੱਗ ਧੂਪ ਦੀਪ ਹੋਮ ਬੇਦ ਬਿਯਾਕਰਨ ਰਰੈਂ ॥

All the people, repeating the name of the Lord, used to perform godly deeds and also reflected on the Vedas and Vyakarna etc. alongwith the burning of incense, lighting the earthen lamps and performing Yajnas.

सु जग धूप दीप होम बेद बियाकरन ररैं ॥


ਸੁ ਪਿਤ੍ਰ ਕਰਮ ਹੈਂ ਜਿਤੇ ਸੋ ਬ੍ਰਿਤਬ੍ਰਿਤ ਕੋ ਕਰੈਂ ॥

सु पित्र करम हैं जिते सो ब्रितब्रित को करैं ॥


ਜੁ ਸਾਸਤ੍ਰ ਸਿਮ੍ਰਿਤਿ ਉਚਰੰਤ ਸੁ ਧਰਮ ਧਯਾਨ ਕੋ ਧਰੈਂ ॥੪॥

They used to perform rituals for the manes according to their power and used to concentrate on virtuous actions alongwith the recitation of Shastras, Smritis etc.4.

जु सासत्र सिम्रिति उचरंत सु धरम धयान को धरैं ॥४॥