SearchGurbani.com

Sri Dasam Granth Sahib

       


Goto Page
Displaying Page 325 of 1477
Begin Back Next Last

ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥

Chaudaha Lokaa Chhaaeiaa Jasu Jagamaata Daa ॥

चउदह लोकां छाइआ जसु जगमात दा ॥

The praise of the mother of the universe spread over all the fourteen worlds.

45371 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੧


ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥

Duragaa Paattha Banaaeiaa Sabhe Paurheeaaaaʼn ॥

दुरगा पाठ बणाइआ सभे पउड़ीआं ॥

All the Pauris (stanza) of this DURGA PATH (The text about the exploits of Durga) have been composed;

45382 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੨


ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥

Phera Na Joonee Aaeiaa Jina Eiha Gaaeiaa ॥55॥

फेर न जूनी आइआ जिन इह गाइआ ॥५५॥

And that person who sings it, will not take birth again.55.

45393 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੩


ਮੁਖ ਭਾਗ 6

Mukha Bhaag 6

मुख भाग 6

Chapter 6

45404 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੪


ਗਿਆਨ ਪ੍ਰਬੋਧ

Giaana Parabodha

गिआन प्रबोध

NAME OF THE BANI.

45415 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੫


ੴ ਸਤਿਗੁਰ ਪ੍ਰਸਾਦਿ ॥

Ik Oankaar Sat(i)gura Prasaadh ॥

ੴ सतिगुर प्रसादि ॥

The Lord is one, He can be realized by the grace of the True Guru.

45426 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੬


ਸ੍ਰੀ ਭਗਉਤੀ ਜੀ ਸਹਾਇ ॥

Sree Bhagautee Jee Sahaaei ॥

स्री भगउती जी सहाइ ॥

Let the Lord (The Primal Lord, who known as Sri Bhagauti Ji—The Primal Mother) be helpful.

45437 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੭


ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ ॥

Ath Giaana Parabodha Garaantha Likhayate ॥

अथ गिआन प्रबोध ग्रंथ लिखयते ॥

Thus the book named GYAN PRABODH (Unforldment of Knowledge) is being written.

45448 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੮


ਪਾਤਸ਼ਾਹੀ ੧੦॥

Paatashaahee 10॥

पातशाही १०॥

Gyan Prabodh of Tenth Sovereign (Guru).

45459 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੯


ਭੁਜੰਗ ਪ੍ਰਯਾਤ ਛੰਦ ॥

Bhujang Prayaat Chhand ॥

भुजंग प्रयात छंद ॥

BHUJANG PRAYAAT STANZA

454610 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੧੦


ਤ੍ਵ ਪ੍ਰਸਾਦਿ ॥

Tva Prasaadh ॥

त्व प्रसादि ॥

BY THY GRACE.

454711 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੧੧


ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ॥

Namo Naath Poore Sadaa Si`dha Karaman ॥

नमो नाथ पूरे सदा सिध करमं ॥

Salutation to Thee, O Perfectt Lord! Thou art the Doer of Perfect Karmas (actions).

454812 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੧੨


ਅਛੇਦੀ ਅਭੇਦੀ ਸਦਾ ਏਕ ਧਰਮੰ ॥

Achhedee Abhedee Sadaa Eeka Dharaman ॥

अछेदी अभेदी सदा एक धरमं ॥

Thou art Unassailable, Indiscriminate and ever of One Discipline.

454913 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੧੩


ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥

Kalaankaan Binaa Nihakalaankee Saroope ॥

कलंकं बिना निहकलंकी सरूपे ॥

Thou art without blemishes, O Unblemished entity.

455014 ਦਸਮ ਗਰੰਥ ਸਾਹਿਬ : ਪੰਨਾ ੩੨੫ ਪੰ. ੧੪


       


Goto Page
Displaying Page 325 of 1477
Begin Back Next Last


Printed from https://www.searchgurbani.com/dasam_granth/page/325
© 2004 - 2017. Gateway to Sikhism All rights reserved.