Faridkot Wala Teeka

Displaying Page 1130 of 4295 from Volume 0

ੴ ਸਤਿਗੁਰ ਪ੍ਰਸਾਦਿ ॥
ਰਾਗੁ ਗਅੁੜੀ ਥਿਤੰੀ ਕਬੀਰ ਜੀ ਕੰੀ ॥
ਸਲੋਕੁ ॥
ਅੁਪਦੇਸ਼॥ ਥਿਤੋਣ ਦੁਆਰਾ ਪਰਮੇਸਰ ਸੇ ਬੇਮੁਖੋਣ ਕੋ ਚਅੁਰਾਸੀ ਮੈਣ ਭ੍ਰਮਣ ਦਿਖਾਵਤੇ ਹੈਣ॥
ਪੰਦ੍ਰਹ ਥਿਤੰੀ ਸਾਤ ਵਾਰ ॥
ਕਹਿ ਕਬੀਰ ਅੁਰਵਾਰ ਨ ਪਾਰ ॥
ਹੇ ਭਾਈ ਏਕਮ ਦੂਜਾਦਿਕ ਪੰਦ੍ਰਹਿ ਥਿਤੀਆਣ ਕਾ ਜੈਸੇ ਚਕ੍ਰ ਰੂਪ ਭ੍ਰਮਣਾ ਹੈ (ਤੇ) ਬਹੁੜੋ ਜੋ
ਐਤਵਾਰ ਆਦਿਕ ਸਤਿਬਾਰੋਣ ਕਾ ਚਕ੍ਰ ਰੂਪ ਭ੍ਰਮਣ ਹੈ ਕਬੀਰ ਜੀ ਕਹਤੇ ਹੈਣ ਜੈਸੇ ਇਨਕਾ
(ਅੁਰਵਾਰ) ਅੁਰਲਾ ਕਿਨਾਰਾ (ਪਾਰ) ਪਾਰਲਾ ਕਿਨਾਰਾ ਕੋਈ ਨਹੀਣ ਹੈ ਅਰਥਾਤ ਜਿਸ ਵਾਰ ਸੇ ਲੇ
ਕਰ ਗਿਂੀਏ ਵਹੀ ਆਦਿ ਕਾ ਹੋ ਜਾਤਾ ਹੈ ਸੋ ਚਕਰਕਾਰ ਹੈ ਤੈਸੇ ਹੀ ਬੇਮੁਖ ਜੀਵੋਣ ਕਾ ਚੌਰਾਸੀ ਮੈਣ
ਭ੍ਰਮਣ ਰੂਪ ਚਕਰ ਬਨਾ ਰਹਤਾ ਹੈ ਭਾਵ ਪਰਵਾਹੁ ਰੂਪਤਾ ਕਰਕੇ ਸੰਸਾਰ ਬਨਾ ਰਹਤਾ ਹੈ॥
ਸਾਧਿਕ ਸਿਧ ਲਖੈ ਜਅੁ ਭੇਅੁ ॥
ਆਪੇ ਕਰਤਾ ਆਪੇ ਦੇਅੁ ॥੧॥
ਇਸ ਪ੍ਰਕਾਰ ਕੇ ਭੇਦ ਕੋ ਜੇਕਰ (ਸਾਧਿਕ) ਜਗਾਸੂ ਅਰੁ (ਸਿਧ) ਗਿਆਨੀ ਜਾਣੇ ਭਾਵ
ਏਹੁ ਕਿ ਅਵਸਥਾ ਕਾ ਬਤੀਤ ਹੋਂਾ ਸਮਝ ਕਰ ਜਤਨ ਕਰੇ ਤੌ ਵਹੁ ਪੁਰਸ ਆਪ ਜੋ ਕਰਤਾ ਪੁਰਖ
ਹੈ ਔਰ ਆਪ ਹੀ ਦੇਅੁ ਪ੍ਰਕਾਸਕ ਹੈ ਤਿਸ ਕਾ ਸਰੂਪ ਹੋ ਜਾਵੇਗਾ॥੧॥
ਥਿਤੰੀ ॥
ਅੰਮਾਵਸ ਮਹਿ ਆਸ ਨਿਵਾਰਹੁ ॥
ਅੰਤਰਜਾਮੀ ਰਾਮੁ ਸਮਾਰਹੁ ॥
ਅਮਾਵਸ ਦਾਰਾ ਕਹਤੇ ਹੈਣ ਹੇ ਭਾਈ ਰਿਦੇ ਕੇ (ਮਹਿ) ਬੀਚ ਸੇ ਪਦਾਰਥੋਣ ਕੀ ਆਸਾ
ਨਵਿਰਤ ਕਰੋ ਔਰ ਅੰਤਰਜਾਮੀ ਰਾਮ ਕੋ (ਸਮਾਰਹੁ) ਯਾਦ ਕਰੋ॥
ਜੀਵਤ ਪਾਵਹੁ ਮੋਖ ਦੁਆਰ ॥
ਅਨਭਅੁ ਸਬਦੁ ਤਤੁ ਨਿਜੁ ਸਾਰ ॥੧॥
ਇਸ ਰੀਤੀ ਸੇ (ਜੀਵਤ) ਪ੍ਰਾਣੋਣ ਕੇ ਹੋਤੇ ਹੀ (ਮੋਖ ਦੁਆਰ) ਗਾਨੁ ਪਾਵੋਗੇ॥
ਪ੍ਰਸ਼ਨ: ਗਾਨ ਕਿਸਕਾ ਹੋਤਾ ਹੈ? ਅੁਜ਼ਤ੍ਰ॥ ਅਨਭਅੁ ਰੂਪ ਜੋ ਬ੍ਰਹਮ ਸ੍ਰੇਸਟ ਅਪਨਾ ਆਪ
ਰੂਪ ਹੈ (ਤਤੁ) ਤਿਸ ਕਾ ਹੋਤਾ ਹੈ॥
ਪ੍ਰਸ਼ਨ: ਐਸਾ ਗਾਨ ਕਿਸਕੋ ਹੂਆ ਹੈ॥੧॥
ਅੁਜ਼ਤਰ:
ਚਰਨ ਕਮਲ ਗੋਬਿੰਦ ਰੰਗੁ ਲਾਗਾ ॥
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਅੁ ॥
ਜਿਸਕਾ ਮਨ ਗੋਬਿੰਦ ਕੇ ਚਰਨ ਕਮਲੋਣ ਮੈਣ ਪ੍ਰੇਮ ਸਹਿਤ ਲਗਾ ਹੈ ਔਰ ਸੰਤੋਣ ਕੀ ਕ੍ਰਿਪਾ ਸੇ
(ਮਨ) ਅੰਤਹਕਰਣ ਨਿਰਮਲ ਹੂਏ ਔਰ ਹਰੀ ਕੇ ਕੀਰਤਨ ਮੈਣ ਰਾਤਿ ਦਿਨ ਜਾਗਿਆ ਹੈ ਤਿਸ ਕੋ
ਹੂਆ ਹੈ॥
ਪਰਿਵਾ ਪ੍ਰੀਤਮ ਕਰਹੁ ਬੀਚਾਰ ॥
ਘਟ ਮਹਿ ਖੇਲੈ ਅਘਟ ਅਪਾਰ ॥
(ਪਰਿਵਾ) ਏਕਮਿ ਦੁਆਰੇ ਕਹਤੇ ਹੈਣ ਪ੍ਰੀਤਮ ਭਗਵੰਤ ਕਾ ਬੀਚਾਰ ਕਰੋ॥

Displaying Page 1130 of 4295 from Volume 0