Faridkot Wala Teeka

Displaying Page 303 of 4295 from Volume 0

ਪੰਨਾ ੮੩
ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥
ਸਲੋਕ ਮ ੩ ॥
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥
ਸਰਬ ਰਾਗੋਣ ਕੇ ਬੀਚ ਸ੍ਰੀ ਰਾਗੁ ਅਤੀ ਸ੍ਰੇਸਟ ਤੌ ਹੈ ਜੇਕਰ ਜੀਵ ਇਸ ਰਾਗ ਲ਼ ਗਾਇਨ
ਕਰਤਾ ਹੂਆ ਸਜ਼ਚ ਸਰੂਪ ਪਰਮੇਸਰ ਮੈਣ ਪਯਾਰ ਧਾਰਨ ਕਰੇ ਵਾ (ਰਾਗਾ ਵਿਚਿ) ਸਰਬ ਪ੍ਰੇਮੋਣ ਕੇ ਬੀਚ
ਸੋ ਪ੍ਰੇਮਸ੍ਰੇਸਟ ਹੈ (ਜੇ) ਜੇੜਾ ਸਜ਼ਚ ਸਰੂਪ ਪਰਮੇਸਰ ਮੈਣ ਪਾਰੁ ਧਾਰਨ ਕਰਨਾ ਹੈ॥ਪ੍ਰਸਨ॥ ਜਿਨ
ਪੁਰਸੋਣ ਨੈ ਪ੍ਰਮੇਸਰ ਮੈਣ ਪ੍ਰੇਮ ਕੀਆ ਹੈ ਤਿਨ ਕੋ ਕਿਆ ਪ੍ਰਾਪਤਿ ਹੂਆ ਹੈ?
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥
ਅੁਜ਼ਤਰੁ॥ ਸਦੀਵਕਾਲ ਹਰੀ ਸਜ਼ਚ ਸਰੂਪ ਤਿਨ ਕੇ ਮਨ ਮੈਣ ਬਸਤਾ ਹੈ ਅਰ ਜੋ ਭੇਦਵਾਦੀਯੋਣ
ਕੀ ਯੁਕਤੀਯੋਣ ਕਰ ਚਲਾਇਮਾਨ ਨ ਹੋਵੇ ਐਸੀ ਅਦੈਤ ਨਿਸਚੇ ਵਾਲੀ (ਮਤਿ) ਬੁਧੀ ਤਿਨ ਕੋ
(ਅਪਾਰੁ) ਬੰਤ ਹੀ ਪ੍ਰਾਪਤਿ ਭਈ ਹੈ॥
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥
ਤਿਸ ਮਤੀ ਕਰਕੇ (ਅਮੋਲਕੁ) ਮੋਲਸੇ ਰਹਿਤ ਜੋ ਬ੍ਰਹਮ ਰੂਪੀ ਰਤਨ ਹੈ ਸੋ ਤਿਨੋ ਨੈ
ਪਾਇਆ ਹੈ॥
ਪ੍ਰਸ਼ਨ: ਤਿਸ ਮਤੀ ਕਰ ਕੈਸੇ ਪਾਇਆ ਹੈ॥ ਅੁਜ਼ਤਰੁ॥ ਗੁਰਕਾ (ਸਬਦੁ) ਅੁਪਦੇਸ਼ ਬੀਚਾਰ
ਕਰਕੇ॥
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥
ਪਰਮੇਸਰ ਕੇ ਜਸ ਕੋ ਅੁਚਾਰਨ ਕਰਤੀ ਹੂਈ ਤਿਨਕੀ ਜਿਹਵਾ ਬਾਂਣੀ (ਸਚੀ) ਸਫਲ ਹੈ ਔਰ
ਸਜ਼ਤਾ ਸਜ਼ਤ ਕੇ ਬੀਚਾਰ ਕਰਨੇ ਕਰ ਤਿਨਕਾ ਮਨ ਭੀ ਸਫਲਾ ਹੈ ਔਰ ਭਗਤੀ ਕਰਨੇ ਸੇ ਤਿਨ ਕੇ
ਸਰੀਰ ਕਾ (ਅਕਾਰ) ਬਿਸਥਾਰ ਭੀ ਸਫਲ ਹੈ॥
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਸਚੇ ਸਤਿਗੁਰੋਣ ਕੇ ਸੇਵਨੇ ਕਰਕੇ ਸਰਬਦਾ ਕਾਲ ਪਰਮੇਸਰ ਕਾ
ਕਥਨ ਚਿੰਤਨ ਰੂਪੀ ਸਜ਼ਚਾ ਬੋਪਾਰ ਰਹਿਤਾ ਹੈ॥੧॥
ਮ ੩ ॥
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥
ਜਬ ਤਕ ਪਰਮੇਸਰ ਮੈ ਪ੍ਰੀਤੀ ਨਾ ਹੋਵੈ ਤਬ ਤਕ ਹੋਰ ਪ੍ਰੇਮ ਸਭ ਮਾਇਕ ਹੈਣ ਵਾ ਧਾਅੁਂੇ
ਵਾਲਾ ਭਾਵ ਚਲਾਇਵਾਨੁ ਹੈਣ॥
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥
ਇਹੁ ਮਨੁ ਮਾਇਆ ਕਰਕੇ ਮੋਹਿਆ ਹੂਆ ਹੈ ਇਸੀ ਕਰਕੇ (ਵੇਖਣੁ) ਆਸਤਕ ਭਾਵਨਾ
ਕਰ ਦੇਖਣਾਂ ਨਹੀਣ ਹੋਤਾ ਹੈ ਔਰ ਪ੍ਰੀਤੀ ਕਰਕੇ ਸ੍ਰਵਣ ਭੀ ਨਹੀਣ ਕਰਤਾ ਹੈ॥
ਸਹ ਦੇਖੇ ਬਿਨੁ ਪ੍ਰੀਤਿ ਨ ਅੂਪਜੈ ਅੰਧਾ ਕਿਆ ਕਰੇਇ ॥
ਰਸਕ ਪ੍ਰਿਆ ਅਰੁ ਸਭਾ ਪ੍ਰਕਾਸ ਕਾਬ ਕੇ ਗ੍ਰੰਥੋਣ ਮੈਣ ਚਾਰ ਪ੍ਰਕਾਰ ਕਾ ਦਰਸਨੁ ਲਿਖਾ ਹੈ ੧
ਚਿਤ੍ਰ ਮੂਰਤੀ ੨ ਸੁਪਨ, ੩ ਸੁਜਸੁ ਸ੍ਰਵਣ ੪ ਪ੍ਰਤਜ਼ਖ ਦਰਸਨੁ ਈਹਾਂ ਸੁਜਸੁ ਸ੍ਰਵਣ ਵਾ ਮੂਰਤੀ
ਦਰਸਨ ਦੇ ਬਿਨਾ ਪਤੀ ਪ੍ਰਮੇਸਰ ਮੈ ਪ੍ਰੀਤੀ ਨਹੀਣ ਅੁਪਜਤੀ ਤਾਂ ਤੇ ਇਨ ਦਰਸਨੋਣ ਕੀ ਪ੍ਰਾਪਤੀ ਬਿਨਾ
(ਅੰਧਾ) ਅਗਾਨੀ ਜੀਵ ਵੀਚਾਰਾ ਕਿਆ ਕਰੇ ਵਾ ਪ੍ਰੀਤੀ ਅੁਪਜੇ ਸੇ ਬਿਨਾ ਸਹਕੋ ਨਹੀਣ ਦੇਖੇਗਾ ਐਸੇ

Displaying Page 303 of 4295 from Volume 0