. Guru Granth Kosh-Index -:ਗੁਰੂ ਗਰੰਥ ਕੋਸ਼ :- SearchGurbani.com
SearchGurbani.com

Sri Guru Granth Kosh

                                                             

Browse by letter

Here are the results for the letter from Sri Guru Granth Kosh

Showing words to 25 of 31655 Search Page

ਉਆ - - उआ
(ਹਿੰ.) ਉਸ_'ਉਆ ਹੂ ਸਿਉ ਮਨੁ ਰਾਤੋ।'_- ਗਉ ੫, ੧੫੭*, ੧:੨ (੨੧੪)_'ਉਆ ਕਉ ਕਹੀਐ ਸਹਜ ਮਤਵਾਰਾ।'_- ਗਉ ਕਬ, ੨੭, ੧*:੧ (੩੨੮)_ਹੋਰ ਰੂਪ:
(हिं.) उस_'उआ हू सिउ मनु रातो।'_- गउ ५, १५७*, १:२ (२१४)_'उआ कउ कहीऐ सहज मतवारा।'_- गउ कब, २७, १*:१ (३२८)_होर रूप:
ਉਆਹਿ - uāhi - उआहि
ਉਆਹਿ ਜਪੇ ਬਿਨੁ ਉਬਰ ਨ ਹੋਊ।'_- ਗਉ ੫, ਬਾਅ ੪੩:੬ (੨੫੯)
उआहि जपे बिनु उबर न होऊ।'_- गउ ५, बाअ ४३:६ (२५९)
ਉਇ - ui - उइ
ਉਇ ਲੇ ਜਾਰੇ ਓਹਿ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ।'_- ਸੋਰ ਕਬ, ੧, ੧:੨ (੬੫੪)
उइ ले जारे ओहि ले गाडे तेरी गति दुहू न पाई।'_- सोर कब, १, १:२ (६५४)
ਉਸ - us - उस
ਉਹ ਦਾ ਦੂਸਰਾ ਰੂਪ_'ਉਸ ਤੇ ਬਾਹਰਿ ਕਛੂ ਨ ਹੋਗੁ।'_- ਗਉ ੫, ੭੬, ੧:੨ (੧੭੭)_ਹੋਰ ਰੂਪ:
उह दा दूसरा रूप_'उस ते बाहरि कछू न होगु।'_- गउ ५, ७६, १:२ (१७७)_होर रूप:
ਉਸੁ - usu - उसु
(ਉਸ ਲਈ)_'ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।'_- ਮਾਝ ੧, ਵਾਰ ੭ ਸ, ੧, ੨:੧ (੧੪੧)
(उस लई)_'हकु पराइआ नानका उसु सूअर उसु गाइ।'_- माझ १, वार ७ स, १, २:१ (१४१)
ਓਸ - ōs - ओस
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ।'_- ਗਉ ੪, ਵਾਰ ੫:੩ (੩੦੨)
जे को ओस दी रीस करे सो मूड़ अजाणी।'_- गउ ४, वार ५:३ (३०२)
ਓਸੁ - ōsu - ओसु
(ਉਸ ਨੂੰ)_'ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ।'_- ਸਿਰੀ ੫, ਅਸ ੨੬, ੧:੪ (੭੦)
(उस नूं)_'चिति आवै ओसु पारब्रहमु लगै न तती वाउ।'_- सिरी ५, अस २६, १:४ (७०)
ਉਸਟ - usaṭ - उसट
(ਸੰ. ਪ੍ਰ.) ਊਠ_'ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ।'_- ਸਾਰ ੫, ੧੦੪, ੨:੧ (੧੨੨੪)_'ਤੁਰੇ ਉਸਟ ਮਾਇਆ ਮਹਿ ਭੇਲਾ।'_- ਭੈਰ ਕਬ, ੧੩, ੨:੩ (੧੧੬੦)
(सं. प्र.) ऊठ_'पसु परेत उसट गरधभ अनिक जोनी लेट।'_- सार ५, १०४, २:१ (१२२४)_'तुरे उसट माइआ महि भेला।'_- भैर कब, १३, २:३ (११६०)
ਉਸਟੀਅਹਿ - usṭīahi - उसटीअहि
(ਸੰ. ਪ੍ਰਾ. (ਉਸਡ) ਉ​‍ੱਚਾ, ਉਤਾਂਹ ਵਲ ਊ=ਚੁੱਕਕੇ+ਸੁਟੀਅਹਿ (ਸੁਟੇ ਜਾਂਦੇ ਹਨ) ਚੁੱਕ ਕੇ ਸੁੱਟੇ ਜਾਂਦੇ ਹਨ।_'ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ।'_- ਸੋਰ ੪, ਵਾਰ ੧੬ਸ, ੩, ੨:੨ (੬੪੮)
(सं. प्रा. (उसड) उ​‍ॱचा, उतांह वल ऊ=चुॱकके+सुटीअहि (सुटे जांदे हन) चुॱक के सुॱटे जांदे हन।_'इकि पाणी विचि उसटीअहि इकि भी फिरि हसणि पाहि।'_- सोर ४, वार १६स, ३, २:२ (६४८)
ਉਸਤਤਿ - ustati - उसतति
(ਸੰ.) - ਸਿਫਤ, ਉਸਤਤੀ, ਸ਼ਲਾਘਾ_'ਉਸਤਤਿ ਨਿੰਦਾ ਕਰੈ ਨਰੁ ਕੋਈ।'_- ਭੈਰ ਨਾਮ, ੪, ੪:੧ (੧੧੬੪)_'ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ।'_- ਗਉ ੯, ੧, ੨:੧ (੨੧੯)_ਹੋਰ ਰੂਪ:
(सं.) - सिफत, उसतती, शलाघा_'उसतति निंदा करै नरु कोई।'_- भैर नाम, ४, ४:१ (११६४)_'उसतति निंदा दोऊ तिआगै खोजै पदु निरबाना।'_- गउ ९, १, २:१ (२१९)_होर रूप:
ਉਸਤਤੀ - ustatī - उसतती
ਸਤਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿਚਿ ਹੋਵੈ, ਏਤੁ ਦੋਖੈ ਤਪਾ ਦਯਿ ਮਾਰਿਆ।'_- ਗਉ ੪, ਵਾਰ ੩੦ਸ, ੪, ੧:੬ (੩੧੫)
सतपुरख की तपा निंदाकरै, संसारै की उसतती विचि होवै, एतु दोखै तपा दयि मारिआ।'_- गउ ४, वार ३०स, ४, १:६ (३१५)
ਉਸ੍ਤਤਿ - ustti - उस्तति
ਕਵਨੁ ਜੋਗੁ ਕਉਨੁ ਗ੍ਹਾਨੁ ਧਾਨੁ ਕਵਨ ਬਿਧਿ ਉਸ੍ਤਤਿ ਕਰੀਐ।'_- ਸਮੁ ੫, ੮:੧ (੧੩੮੬)
कवनु जोगु कउनु ग्हानु धानु कवन बिधि उस्तति करीऐ।'_- समु ५, ८:१ (१३८६)
ਉਸਤਾਦ - ustād - उसताद
(ਫਾ. ਉਸਤਾਦ), ਅਧਿਆਪਕ, ਗੁਰੂ_'ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ।'_- ਮਾਰੂ ੫, ਵਾਰ ੬ਸ, ੫, ੧:੨ (੧੦੯੬)_ਹੋਰ ਰੂਪ:
(फा. उसताद), अधिआपक, गुरू_'जिना भाग मथाहड़ै तिन उसताद पनाहि।'_- मारू ५, वार ६स, ५, १:२ (१०९६)_होर रूप:
ਉਸਤਾਦੁ - ustādu - उसतादु
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ।'_- ਸਿਰੀ ੧, ੨੭, ੨:੨ (੨੪)
भउरु उसतादु नित भाखिआ बोले किउ बूझै जा नह बुझाई।'_- सिरी १, २७, २:२ (२४)
ਉਸਨ - usan - उसन
(ਸੰ. (ਸੜਨਾ;) -) (ਗਰਮੀ, ਗਰਮੀ ਦਾ ਮੌਸਮ) - ਗਰਮੀ, ਹੁਸੜ_'ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ।'_- ਰਾਮ ੧, ੯, ੨:੧ (੮੭੯)_'ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ।'_- ਮਾਰੂ ੫, ੨੬, ੧:੨ (੧੦੦੬)_ਹੋਰ ਰੂਪ:
(सं. (सड़ना;) -) (गरमी, गरमी दा मौसम) - गरमी, हुसड़_'दिन महि रैणि रैणि महि दिनीअरु उसन सीत बिधि सोई।'_- राम १, ९, २:१ (८७९)_'मरै न आवै न जाइ बिनसै बिआपत उसन न सीत।'_- मारू ५, २६, १:२ (१००६)_होर रूप:
ਉਸਨੁ - usnu - उसनु
ਨਾ ਇਸੁ ਉਸਨੁ ਨਹੀ ਇਸੁ ਸੀਤੁ।'_- ਗੋਂਡ ੧, ੨੧, ੨:੧ (੮੬੮)
ना इसु उसनु नही इसु सीतु।'_- गोंड १, २१, २:१ (८६८)
ਉਸਰਈਆ - usraīā - उसरईआ
(ਸੰ.) (ਉਪਰ ਵਲ ਸਰਕਨਾ, ਉਪਰ ਵਲ ਜਾਣਾ) ਉਸਰਣਾ_'ਮਨ ਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ।'_- ਬਿਲਾ ੪, ਅਸ ੩, ੭:੧ (੮੩੫)_ਹੋਰ ਰੂਪ:
(सं.) (उपर वल सरकना, उपर वल जाणा) उसरणा_'मन हठि करम करै अभिमानी जिउ बालक बालू घर उसरईआ।'_- बिला ४, अस ३, ७:१ (८३५)_होर रूप:
ਉਸਰੇ - usrē - उसरे
ਢਾਹਿ ਉਸਾਰੈ ਉਸਰੇ ਢਾਹੈ।'_- ਰਾਮ ੧, ਓਅੰ ੪੧:੨ (੯੩੫)
ढाहि उसारै उसरे ढाहै।'_- राम १, ओअं ४१:२ (९३५)
ਉਸਾਰਹੁ - usārhu - उसारहु
ਰਾਖਹੁ ਕੰਧ ਉਸਾਰਹੁ ਨੀਵਾਂ।'_- ਸੋਰ ਰਵਿ, ੬, ੨:੧ (੬੫੯)
राखहु कंध उसारहु नीवां।'_- सोर रवि, ६, २:१ (६५९)
ਉਸਾਰਿ - usāri - उसाॠ
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾਧਨਾ।'_- ਗਉ ੧, ੧੪, ੨:੨ (੨੫੫)
उसारि मड़ोली राखै दुआरा भीतरि बैठी साधना।'_- गउ १, १४, २:२ (२५५)
ਉਸਾਰਿਆ - usāriā - उसाॠआ
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ।'_- ਸਿਰੀ ੧, ਅਸ ੧੫, ੧:੨ (੬੨)
करि मन खुसी उसारिआ दूजै हेति पिआरि।'_- सिरी १, अस १५, १:२ (६२)
ਉਸਾਰੇ - usārē - उसारे
ਢਾਹਿ ਉਸਾਰੇ ਧਰੇ ਧਿਆਨੁ।'_- ਆਸਾ ੧, ੧੮, ੧:੪ (੩੫੪)
ढाहि उसारे धरे धिआनु।'_- आसा १, १८, १:४ (३५४)
ਉਸਾਰੇਦੇ - usārēdē - उसारेदे
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ।'_- ਸਲੋ ਫਰ, ੪੬:੧ (੧੩੮੦)
फरीदा कोठेमंडप माड़ीआ उसारेदे भी गए।'_- सलो फर, ४६:१ (१३८०)
ਉਸਾਰੈ - usārai - उसारै
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ।'_- ਆਸਾ ੧, ਪਟੀ ੧੭:੧ (੪੩੩)
ढढै ढाहि उसारै आपे जिउ तिसु भावै तिवै करे।'_- आसा १, पटी १७:१ (४३३)
ਉਸਾਸ - usās - उसास
(ਸੰ.) ਸਾਹ, ਸਵਾਸ_'ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ।'_- ਸਲੋ ਕਬ, ੧੮੩:੧ (੧੩੭੪)_ਹੋਰ ਰੂਪ:
(सं.) साह, सवास_'कबीर चोट सुहेली सेल की लागत लेइ उसास।'_- सलो कब, १८३:१ (१३७४)_होर रूप:

Browse by letter