. Guru Granth Kosh-Index -:ਗੁਰੂ ਗਰੰਥ ਕੋਸ਼ :- SearchGurbani.com
SearchGurbani.com

Sri Guru Granth Kosh

                                                             

Browse by letter

Here are the results for the letter from Sri Guru Granth Kosh

Showing words to 29175 of 31655 Search Page

ਰਾਤੜਿਆ - rātṛiā - रातੜिआ
ਰਤਾ ਹੋਇਆ, ਰਚਿਆ ਪਿਆ_'ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ।'_- ਆਸਾ ੧, ਛੰਤ ੧, ੪ : ੨ (੪੩੬)
रता होइआ, रचिआ पिआ_'रावे रंगि रातड़िआ मनुलीअड़ा दीता राम।'_- आसा १, छंत १, ४ : २ (४३६)
ਰਾਤਾ - rātā - राता
ਰਤਾ ਹੋਇਆ, ਮਗਨ, ਲਗਿਆ ਹੋਇਆ_'ਮਨ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ।' (ਭਾਵ ਪਿਆਰ ਕਰਦਾ)_- ਸਿਰੀ ੧, ੧੮, ੫ : ੧ (੨੧)_'ਤਪਸੀ ਤਪਹਿ ਰਾਤਾ।' (ਮਗਨ)_- ਸਿਰੀ ੫, ਅਸ ੨੭, ੨ : ੩ (੭੧)_'ਤੂੰ ਨਿਰਬਾਣੁ ਰਸੀਆ ਰੰਗਿ ਰਾਤਾ।'_- ਮਾਝ ੫, ੨੮, ੩ : ੨ (੧੦੨)_'ਤਨ ਮਹਿ ਮੈਲੁ ਨਾਹੀ ਮਨੁ ਰਾਤਾ।' (ਰੰਗਿਆ ਹੋਇਆ)_- ਗਉ
रता होइआ, मगन, लगिआ होइआ_'मन बैरागी घरि वसै सच भै राता होइ।' (भाव पिआर करदा)_- सिरी १, १८, ५ : १ (२१)_'तपसी तपहि राता।' (मगन)_- सिरी ५, अस २७, २ : ३ (७१)_'तूं निरबाणु रसीआ रंगि राता।'_- माझ ५, २८, ३ : २ (१०२)_'तन महि मैलु नाही मनु राता।' (रंगिआ होइआ)_- गउ
ਰਾਤਿ - rāti - राति
ਰਾਤ, ਦਿਨ ਦਾ ਹਨੇਰਾ ਪੱਖ_'ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।'_- ਜਪੁ ੧, ੩੮ਸ : ੧ (੮)_'ਮੈ ਰਾਤਿ ਦਿਹੈ ਵਡਿਆਈਆਂ।' (ਰਾਤੀਂ)_- ਸਿਰੀ ੧, ਅਸ ੨੮, ੨੪ : ੨ (੭੩)_'ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ।' (ਅਵਿਦਿਆ ਰੂਪ ਰਾਤ)_- ਗਉ ੧, ੧੬, ੨ : ੨ (੧੫੬)_'ਰਾਤਿ ਕਾਰਣਿ ਧਨੁ ਸੰਚਿਐ
रात, दिन दा हनेरा पॱख_'दिवसु राति दुइ दाई दाइआ खेलै सगल जगतु।'_- जपु १, ३८स : १ (८)_'मै राति दिहै वडिआईआं।' (रातीं)_- सिरी १, अस २८, २४ : २ (७३)_'राति अनेरी सूझसि नाही लजु टूकसि मूसा भाई रे।' (अविदिआ रूप रात)_- गउ १, १६, २ : २ (१५६)_'राति कारणि धनु संचिऐ
ਰਾਤਿਆ - rātiā - रातिआ
ਰੰਗੇ ਹੋਏ, ਲਗੇ ਹੋਏ, ਪ੍ਰੇਮ ਕਰਦੇ_'ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ।'_- ਆਸਾ ੫, ੧੫੩, ੧ : ੧ (੪੦੮)
रंगे होए, लगे होए, प्रेम करदे_'किरपा पाए सहजाए दरसाए अब रातिआ गोविंद सिउ।'_- आसा ५, १५३, १ : १ (४०८)
ਰਾਤਿਓ - rātiō - रातिओ
ਜੁੜੇ ਹੋਇਓ, ਰੰਗੇ ਹੋਇਓ_'ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ।'_- ਸੋਰ ੫, ਅਸ ੩, ੧* : ੨ (੬੩੯)
जुड़े होइओ, रंगे होइओ_'गावहु गावहु रंगि रातिहो भाई हरि सेती रंगु लाइ।'_- सोर ५, अस ३, १* : २ (६३९)
ਰਾਤੀ - rātī - राती
(੧) ਰਾਤਾਂ_'ਰਾਤੀ ਰੁਤੀ ਥਿਤੀ ਵਾਰ।'_- ਜਪੁ ੧, ੩੪ : ੧ (੭)_'ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ।' (ਰਾਤ)_- ਸਿਰੀ ੩, ੫੪, ੨ : ੨ (੩੪)_'ਰਾਤੀ ਉਘੈ ਦਬਿਆ ਨਵੇ ਸੋਤ ਸਭਿ ਢਿਲਾ।' (ਰਾਤ ਸਮੇਂ)_- ਗਉ ੪, ਵਾਰ ੯ਸ, ੪, ੨ : ੨ (੩੦੪)_'ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ।'
(१) रातां_'राती रुती थिती वार।'_- जपु १, ३४ : १ (७)_'भै भाइ भगति करहि दिनु राती हरि जीउ वेखै सदा हदूरि।' (रात)_- सिरी ३, ५४, २ : २ (३४)_'राती उघै दबिआ नवे सोत सभि ढिला।' (रात समें)_- गउ ४, वार ९स, ४, २ : २ (३०४)_'सभि राती सोहागणी मै डोहागणि काई रातिजीउ।'
ਰਾਤ​‍ਂੀ - rāt​‍ī - रात​‍ँी
ਕਰਉ ਬਰਾਬਰਿ ਜ਼ੋ ਪ੍ਰਿਅ ਸੰਗਿ ਰਾਤ​‍ਂੀ ਇਹ ਹਉਮੈ ਕੀ ਢੀਠਾਈ।' (ਰਤੀਆਂ ਹੋਈਆਂ)_- ਮਲਾ ੫, ੬, ੧ : ੨ (੧੨੬੭)_(੩) ਰਤੀ ਵੀ, ਥੋੜੀ ਵੀ_'ਸਤਿ ਹੋਵਨੁ ਮਨਿ ਲਗੈ ਨ ਰਾਤੀ।'_- ਗਉ ੫, ੯੮, ੨ : ੨ (੧੮੫)_'ਸਰੀਰ ਕਟਾਇ ਹੋਮੈ ਕਰਿ ਰਾਤੀ।' (ਰਤੀ ਰਤੀ ਕਰ ਕੇ)_- ਗਉ ੫, ਸੁਖ ੩, ੧ : ੭ (੨੬੫)_'ਤਿਤੁ ਤਨਿ ਮੈਲੁ ਨ ਰਾਤੀ
करउ बराबरि ज़ो प्रिअ संगि रात​‍ंी इह हउमै की ढीठाई।' (रतीआं होईआं)_- मला ५, ६, १ : २ (१२६७)_(३) रती वी, थोड़ी वी_'सति होवनु मनि लगै न राती।'_- गउ ५, ९८, २ : २ (१८५)_'सरीर कटाइ होमै करि राती।' (रती रती कर के)_- गउ ५, सुख ३, १ : ७ (२६५)_'तितु तनि मैलु न राती
ਰਾਤੇ - rātē - राते
(੧) ਲਗੇ ਹੋਏ, ਜੁੜੇ ਹੋਏ, ਰਤੇ ਹੋਏ, ਰਚੇ ਹੋਏ_'ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ।'_- ਸਿਰੀ ੧, ਅਸ ੭, ੮ : ੩ (੫੭)_'ਤੁਮ ਹਰਿ ਸੇਤੀ ਰਾਤੇ ਸੰਤਹੁ।'_- ਗਉ ੫, ੧੩੫, ੧* : ੧ (੨੦੯)_ਹੋਰ ਰੂਪ:
(१) लगे होए, जुड़े होए, रते होए, रचे होए_'नानक निरमल ऊजले जो राते हरि नाइ।'_- सिरी १, अस ७, ८ : ३ (५७)_'तुम हरि सेती राते संतहु।'_- गउ ५, १३५, १* : १ (२०९)_होर रूप:
ਰਾਤੈ - rātai - रातै
ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਤੈ।' (ਰਤੇ)_- ਸੂਹੀ ੧, ਛੰਤ ੩, ੨ : ੩ (੭੬੫)
गुण संगि रहंसी खरी सरसी जा रावी रंगि रातै।' (रते)_- सूही १, छंत ३, २ : ३ (७६५)
ਰਾਤੋ - rātō - रातो
ਉਆਹੂ ਸਿਉ ਮਨੁ ਰਾਤੋ।'_(ਜੁੜਿਆ/ਰਤਾ ਹੈ)_- ਗਉ ੫, ੧੫੭*, ੧ : ੨ (੨੧੪)_'ਮਨੁ ਤਨੁ ਰਾਤੋ ਹਰਿ ਕੈ ਰੰਗਿ।' (ਰੰਗਿਆ ਹੋਇਆ)_- ਰਾਮ ੫, ੩੧, ੨ : ੪ (੮੯੨)
उआहू सिउ मनु रातो।'_(जुड़िआ/रता है)_- गउ ५, १५७*, १ : २ (२१४)_'मनु तनु रातो हरि कै रंगि।' (रंगिआ होइआ)_- राम ५, ३१, २ : ४ (८९२)
ਰਾਤੌ - rātau - रातो
ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ।' (ਰੰਗਿਆ ਹੋਇਆ)_- ਬਸੰ ੫, ੧੫, ੧* : ੨ (੧੧੮੪)_(੨) ਰਾਤ ƒ_'ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ।'_- ਗਉ ੫, ਛੰਤ ੧, ੧ : ੫ (੨੪੭)_'ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ।' (ਰਾਤ ƒ)_- ਤੁਖਾ ੧, ਛੰਤ ੪, ੧ : ੩ (੧੧੧੧)_
करि किरपा साधू जन भेटे नित रातौ हरि नाम रंगि।' (रंगिआ होइआ)_- बसं ५, १५, १* : २ (११८४)_(२) रात ƒ_'सासि सासि न घड़ी विसरै पलु मूरतु दिनु राते।'_- गउ ५, छंत १, १ : ५ (२४७)_'पिरि छोडी सुती अवगणि मुती तिसु धन विधण राते।' (रात ƒ)_- तुखा १, छंत ४, १ : ३ (११११)_
ਰਾਦੇ - rādē - रादे
ਰਦ ਕੀਤੇ, ਖੰਡਨ ਕੀਤੇ_'ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਉ ਰਾਦੇ।' (ਖਿਆਲਾ ਹੀ ਛੱਡ ਦਿੱਤਾ)_- ਰਾਮ ਕਬ, ੩, ੫ : ੧ (੯੬੯)
रद कीते, खंडन कीते_'कवनु नरकु किआ सुरगु बिचारा संतन दोउ रादे।' (खिआला ही छॱड दिॱता)_- राम कब, ३, ५ : १ (९६९)
ਰਾਂਧਿ - rāndhi - राँधि
ਰਿੰਨ ਕੇ, ਪਕਾ ਕੇ_'ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ।'_- ਸੋਰ ਰਵਿ, ੨, ੨ : ੧ (੬੫੮)
रिंनके, पका के_'मीनु पकरि फांकिओ अरु काटिओ रांधि कीओ बहु बानी।'_- सोर रवि, २, २ : १ (६५८)
ਰਾਧੀ - rādhī - राधी
ਤਿਆਰ ਕੀਤੀ ਹੋਈ ਭਾਵ ਵਾਹੀ ਹੋਈ, ਬੀਜੀ ਹੋਈ ƒ_'ਇਕਿ ਰਹਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ।'_- ਸਲੋ ਫਰ, ੩੭ : ੨ (੧੩੭੯)
तिआर कीती होई भाव वाही होई, बीजी होई ƒ_'इकि रहदे रहि गए इकि राधी गए उजाड़ि।'_- सलो फर, ३७ : २ (१३७९)
ਰਾਧੇ - rādhē - राधे
ਬੀਜੇ_'ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ।'_- ਸਿਰੀ ੧, ਅਸ ੬, ੧ : ੩ (੫੬)
बीजे_'जेहा राधे तेहा लुणै बिनु गुण जनमु विणासु।'_- सिरी १, अस ६, १ : ३ (५६)
ਰਾਨਾ - rānā - राना
ਰਾਜਨ, ਰਾਜਾ_'ਕੋਇ ਨ ਰਹਿ ਹੈ ਰਾਜਾ ਰਾਨਾ।'_- ਭੈਰ ਕਬ, ੨, ੧ : ੨ (੧੧੫੭)
राजन, राजा_'कोइ न रहि है राजा राना।'_- भैर कब, २, १ : २ (११५७)
ਰਾਨੀ - rānī - रानी
ਭਾਵ ਪਤਨੀ_'ਊਚੇ ਮੰਦਰ ਮਹਲ ਅਰੁ ਰਾਨੀ।'_- ਆਸਾ ੫, ੮੬, ੩ : ੧ (੩੯੨)_'ਕੰਤ ਪਕਰਿ ਹਮ ਕੀਨੀ ਰਾਨੀ।' (ਸਤਿਕਾਰ ਯੋਗ ਇਸਤ੍ਰੀ)_- ਆਸਾ ੫, ੯੫, ੩ : ੪ (੩੯੪)_'ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ।' (ਭਾਵ ਇਸਤ੍ਰੀ)_- ਆਸਾ ਕਬ, ੪, ੧ : ੨ (੪੭੬)
भाव पतनी_'ऊचे मंदर महल अरु रानी।'_- आसा ५, ८६, ३ : १ (३९२)_'कंत पकरि हम कीनी रानी।' (सतिकार योग इसत्री)_- आसा ५, ९५, ३ : ४ (३९४)_'आसि पासि पंच जोगीआ बैठे बीचि नकट दे रानी।' (भाव इसत्री)_- आसा कब, ४, १ : २ (४७६)
ਰਾਪੈ - rāpai - रापै
ਰੰਗਿਆ ਜਾਂਦਾ ਹੈ, ਰੰਗੀਜਦਾ ਹੈ_'ਰਾਮਿ ਨਾਮਿ ਚਿਤੁ ਰਾਪੈ ਜਾ ਕਾ।'_- ਗਉ ੧, ਅਸ ੧੬, ੧ : ੧ (੨੨੮)
रंगिआ जांदा है, रंगीजदा है_'रामि नामि चितु रापै जा का।'_- गउ १, अस १६, १ : १ (२२८)
ਰਾਂਬੀ - rāmbī - राँबी
ਚਮਿਆਰ ਦੀ ਖੁਰਪੀ, ਮੋਚੀ ਦਾ ਇਕ ਹਥਿਆਰ_'ਨਹੀ ਰਾਂਬੀ ਠਾਉ ਰੋਪਉ।'_- ਸੋਰ ਰਵਿ, ੭, ੧ : ੨ (੬੫੯)
चमिआर दी खुरपी, मोची दा इक हथिआर_'नही रांबी ठाउ रोपउ।'_- सोर रवि, ७, १ : २ (६५९)
ਰਾਮ - rām - राम
(੧) (ਸੰ.) ਸਰਬ ਵਿਆਪੀ, ਪ੍ਰਭੂ_'ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ।'_- ਗੂਜ ੪, ਸੋਦ ੪, ੧* : ੧ (੧੦)_(੨) ਰਾਮਚੰਦ, ਸੂਰਜਵੰਸ਼ੀ ਅਯੋਧਿਆ ਦੇ ਰਾਜਾ ਦਸ਼ਰਥ ਦਾ ਪੁੱਤਰ_'ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ।'_- ਆਸਾ ੧, ਵਾਰ ੪ ਸ, ੧, ੨ : ੧ (੪੬੪)_'ਗਾਵਨਿ ਸੀਤਾ ਰਾਜੇ ਰਾਮ।'_- ਆਸਾ ੧, ਵਾ
(१) (सं.) सरब विआपी, प्रभू_'मेरे मीत गुरदेव मो कउ राम नामु परगासि।'_- गूज ४, सोद ४, १* : १ (१०)_(२) रामचंद, सूरजवंशी अयोधिआ दे राजा दशरथ दा पुॱतर_'नानक निरभउ निरंकारु होरि केते राम रवाल।'_- आसा १, वार ४ स, १, २ : १ (४६४)_'गावनि सीता राजे राम।'_- आसा १, वा
ਰਾਮਈਆ - rāmīā - रामईआ
ਪ੍ਰਭੂ, ਪਾਰਬ੍ਰਹਮ_'ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ।'_- ਸਿਰੀ ਤ੍ਰਿਲੋ, ੨, ੫ : ੨ (੯੫)_'ਰਾਮਈਆ ਹਉ ਬਾਰਿਕੁ ਤੇਰਾ।'_- ਆਸ ਕਬ, ੧੨, ੧* : ੧ (੪੭੮)
प्रभू, पारब्रहम_'ऐ जी तूं आपे सभ किछुजाणदा बदति त्रिलोचनु रामईआ।'_- सिरी त्रिलो, २, ५ : २ (९५)_'रामईआ हउ बारिकु तेरा।'_- आस कब, १२, १* : १ (४७८)
ਰਾਮਸਰਿ - rāmsari - रामसॠ
ਪ੍ਰਭੂ ਨਾਮ ਦੇ ਸਰੋਵਰ ਵਿਚ_'ਨਿਤਪ੍ਰਤਿ ਨਾਵਣੁ ਰਾਮਸਰਿ ਕੀਜੈ।'_- ਗਉ ੫, ੧੬੪, ੧* : ੧ (੧੯੮)
प्रभू नाम दे सरोवर विच_'नितप्रति नावणु रामसरि कीजै।'_- गउ ५, १६४, १* : १ (१९८)
ਰਾਮਹਿ - rāmhi - रामहि
(੧) ਰਾਮ ƒ, ਪ੍ਰਭੂ ƒ_'ਰਾਮੁ ਬਡਾ ਕੈ ਰਾਮਹਿ ਜਾਨਿਆ।'_- ਗਉ ਕਬ, ਅਸ ੪੨, ੧ : ੨ (੩੩੧)_(੨) ਚੌਥੇ ਗੁਰੂ ਗੁਰੂ ਰਾਮਦਾਸ ਜੀ ƒ_'ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ।'_- ਸਵ ਮਥੁ, ੧ : ੪ (੧੪੦੮)
(१) राम ƒ, प्रभू ƒ_'रामु बडा कै रामहि जानिआ।'_- गउ कब, अस ४२, १ : २ (३३१)_(२) चौथे गुरू गुरू रामदास जी ƒ_'अमरदासि अमरतु छत्रु गुर रामहि दीअउ।'_- सव मथु, १ : ४ (१४०८)
ਰਾਮਕਲੀ - rāmkalī - रामकली
ਇਕ ਰਾਗਨੀ ਜੋ ਪ੍ਰਾਤੇਕਾਲ ਗਾਈ ਜਾਂਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਅਠਾਰ੍ਹਵੀਂ ਥਾਂ ਤੇ ਆਈ ਹੈ_'ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ।'_- ਰਾਮ ੩, ਵਾਰ ੮ ਸ, ੩, ੨ : ੧ (੯੫੦)
इक रागनी जो प्रातेकाल गाई जांदी है, स्री गुरू ग्रंथ साहिब विच इह अठार्हवीं थां ते आई है_'रामकली रामु मनि वसिआ ता बनिआ सीगारु।'_- राम ३, वार ८ स, ३, २ : १ (९५०)
ਰਾਮਕਾਰ - rāmkār - रामकार
ਰਖਿਆ ਦੀ ਲਕੀਰ, ਰਾਮਚੰਦਰ ਜੀ ਦੀ ਕਾਰ (ਲਕੀਰ) ਜੋ ਸੀਤਾ ਦੇ ਬਚਾਉ ਲਈ ਉਹ ਸ਼ਿਕਾਰ ਜਾਣ ਤੋਂ ਪਹਿਲਾਂ ਬਣਾ ਗਏ ਸਨ_'ਚਉਗਿਰਦ ਹਮਾਰੈ ਰਾਮਕਾਰ ਦੁਖੁ ਲਗੈ ਨ ਭਾਈ।'_- ਬਿਲਾ ੫, ੭੯, ੧ : ੨ (੮੧੯)
रखिआ दी लकीर, रामचंदर जी दी कार (लकीर) जो सीता दे बचाउ लई उह शिकार जाण तों पहिलां बणा गए सन_'चउगिरद हमारै रामकार दुखु लगै न भाई।'_- बिला ५, ७९, १ : २ (८१९)

Browse by letter