. Sri Guru Granth Sahib Ji -: Ang : 1426 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1426 of 1430

ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥

Jisehi Oudhhaarae Naanakaa So Simarae Sirajanehaar ||15||

Those whom He saves, meditate in remembrance on the Creator Lord. ||15||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧
Salok Vaaraan and Vadheek Guru Arjan Dev


ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥

Dhoojee Shhodd Kuvaattarree Eikas So Chith Laae ||

Forsake duality and the ways of evil; focus your consciousness on the One Lord.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧
Salok Vaaraan and Vadheek Guru Arjan Dev


ਦੂਜੈ ਭਾਵੀਬ਼ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥੧੬॥

Dhoojai Bhaavanaee Naanakaa Vehan Lurrhandharree Jaae ||16||

In the love of duality, O Nanak, the mortals are being washed downstream. ||16||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੨
Salok Vaaraan and Vadheek Guru Arjan Dev


ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥

Thihattarrae Baajaar Soudhaa Karan Vanajaariaa ||

In the markets and bazaars of the three qualities, the merchants make their deals.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੨
Salok Vaaraan and Vadheek Guru Arjan Dev


ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥

Sach Vakhar Jinee Ladhiaa Sae Sacharrae Paasaar ||17||

Those who load the true merchandise are the true traders. ||17||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੩
Salok Vaaraan and Vadheek Guru Arjan Dev


ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥

Panthhaa Praem N Jaanee Bhoolee Firai Gavaar ||

Those who do not know the way of love are foolish; they wander lost and confused.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੩
Salok Vaaraan and Vadheek Guru Arjan Dev


ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯ੍ਯਾਰ ॥੧੮॥

Naanak Har Bisaraae Kai Poudhae Narak Andhhyaar ||18||

O Nanak, forgetting the Lord, they fall into the deep, dark pit of hell. ||18||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੪
Salok Vaaraan and Vadheek Guru Arjan Dev


ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥

Maaeiaa Manahu N Veesarai Maangai Dhanmaan Dhanm ||

In his mind, the mortal does not forget Maya; he begs for more and more wealth.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੪
Salok Vaaraan and Vadheek Guru Arjan Dev


ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥

So Prabh Chith N Aavee Naanak Nehee Karanm ||19||

That God does not even come into his consciousness; O Nanak, it is not in his karma. ||19||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੫
Salok Vaaraan and Vadheek Guru Arjan Dev


ਤਿਚਰੁ ਮੂਲਿ ਨ ਥੁੜੀਬ਼ਦੋ ਜਿਚਰੁ ਆਪਿ ਕ੍ਰਿਪਾਲੁ ॥

Thichar Mool N Thhurranaeedho Jichar Aap Kirapaal ||

The mortal does not run out of capital, as long as the Lord Himself is merciful.

ਸਲੋਕ ਵਾਰਾਂ ਤੇ ਵਧੀਕ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੫
Salok Vaaraan and Vadheek Guru Arjan Dev


ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥

Sabadh Akhutt Baabaa Naanakaa Khaahi Kharach Dhhan Maal ||20||

The Word of the Shabad is Guru Nanak's inexhaustible treasure; this wealth and capital never runs out, no matter how much it is spent and consumed. ||20||

ਸਲੋਕ ਵਾਰਾਂ ਤੇ ਵਧੀਕ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੬
Salok Vaaraan and Vadheek Guru Arjan Dev


ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥

Khanbh Vikaandharrae Jae Lehaan Ghinnaa Saavee Thol ||

If I could find wings for sale, I would buy them with an equal weight of my flesh.

ਸਲੋਕ ਵਾਰਾਂ ਤੇ ਵਧੀਕ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੬
Salok Vaaraan and Vadheek Guru Arjan Dev


ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥

Thann Jarraanee Aapanai Lehaan S Sajan Ttol ||21||

I would attach them to my body, and seek out and find my Friend. ||21||

ਸਲੋਕ ਵਾਰਾਂ ਤੇ ਵਧੀਕ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੭
Salok Vaaraan and Vadheek Guru Arjan Dev


ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥

Sajan Sachaa Paathisaahu Sir Saahaan Dhai Saahu ||

My Friend is the True Supreme King, the King over the heads of kings.

ਸਲੋਕ ਵਾਰਾਂ ਤੇ ਵਧੀਕ (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੭
Salok Vaaraan and Vadheek Guru Arjan Dev


ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥

Jis Paas Behithiaa Soheeai Sabhanaan Dhaa Vaesaahu ||22||

Sitting by His side, we are exalted and beautified; He is the Support of all. ||22||

ਸਲੋਕ ਵਾਰਾਂ ਤੇ ਵਧੀਕ (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੮
Salok Vaaraan and Vadheek Guru Arjan Dev


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਲੋਕ ਵਾਰਾਂ ਤੇ ਵਧੀਕ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੪੨੬


ਸਲੋਕ ਮਹਲਾ ੯ ॥

Salok Mehalaa 9 ||

Shalok, Ninth Mehl:

ਸਲੋਕ ਵਾਰਾਂ ਤੇ ਵਧੀਕ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੪੨੬


ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥

Gun Gobindh Gaaeiou Nehee Janam Akaarathh Keen ||

If you do not sing the Praises of the Lord, your life is rendered useless.

ਸਲੋਕ ਵਾਰਾਂ ਤੇ ਵਧੀਕ (ਮਃ ੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੦
Salok Guru Teg Bahadur


ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

Kahu Naanak Har Bhaj Manaa Jih Bidhh Jal Ko Meen ||1||

Says Nanak, meditate, vibrate upon the Lord; immerse your mind in Him, like the fish in the water. ||1||

ਸਲੋਕ ਵਾਰਾਂ ਤੇ ਵਧੀਕ (ਮਃ ੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੦
Salok Guru Teg Bahadur


ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

Bikhian Sio Kaahae Rachiou Nimakh N Hohi Oudhaas ||

Why are you engrossed in sin and corruption? You are not detached, even for a moment!

ਸਲੋਕ ਵਾਰਾਂ ਤੇ ਵਧੀਕ (ਮਃ ੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੧
Salok Guru Teg Bahadur


ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥

Kahu Naanak Bhaj Har Manaa Parai N Jam Kee Faas ||2||

Says Nanak, meditate, vibrate upon the Lord, and you shall not be caught in the noose of death. ||2||

ਸਲੋਕ ਵਾਰਾਂ ਤੇ ਵਧੀਕ (ਮਃ ੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੧
Salok Guru Teg Bahadur


ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥

Tharanaapo Eio Hee Gaeiou Leeou Jaraa Than Jeeth ||

Your youth has passed away like this, and old age has overtaken your body.

ਸਲੋਕ ਵਾਰਾਂ ਤੇ ਵਧੀਕ (ਮਃ ੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੨
Salok Guru Teg Bahadur


ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥

Kahu Naanak Bhaj Har Manaa Aoudhh Jaath Hai Beeth ||3||

Says Nanak, meditate, vibrate upon the Lord; your life is fleeting away! ||3||

ਸਲੋਕ ਵਾਰਾਂ ਤੇ ਵਧੀਕ (ਮਃ ੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੨
Salok Guru Teg Bahadur


ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥

Biradhh Bhaeiou Soojhai Nehee Kaal Pehoochiou Aan ||

You have become old, and you do not understand that death is overtaking you.

ਸਲੋਕ ਵਾਰਾਂ ਤੇ ਵਧੀਕ (ਮਃ ੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੩
Salok Guru Teg Bahadur


ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥

Kahu Naanak Nar Baavarae Kio N Bhajai Bhagavaan ||4||

Says Nanak, you are insane! Why do you not remember and meditate on God? ||4||

ਸਲੋਕ ਵਾਰਾਂ ਤੇ ਵਧੀਕ (ਮਃ ੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੩
Salok Guru Teg Bahadur


ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

Dhhan Dhaaraa Sanpath Sagal Jin Apunee Kar Maan ||

Your wealth, spouse, and all the possessions which you claim as your own

ਸਲੋਕ ਵਾਰਾਂ ਤੇ ਵਧੀਕ (ਮਃ ੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੪
Salok Guru Teg Bahadur


ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

Ein Mai Kashh Sangee Nehee Naanak Saachee Jaan ||5||

- none of these shall go along with you in the end. O Nanak, know this as true. ||5||

ਸਲੋਕ ਵਾਰਾਂ ਤੇ ਵਧੀਕ (ਮਃ ੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੪
Salok Guru Teg Bahadur


ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

Pathith Oudhhaaran Bhai Haran Har Anaathh Kae Naathh ||

He is the Saving Grace of sinners, the Destroyer of fear, the Master of the masterless.

ਸਲੋਕ ਵਾਰਾਂ ਤੇ ਵਧੀਕ (ਮਃ ੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੫
Salok Guru Teg Bahadur


ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

Kahu Naanak Thih Jaaneeai Sadhaa Basath Thum Saathh ||6||

Says Nanak, realize and know Him, who is always with you. ||6||

ਸਲੋਕ ਵਾਰਾਂ ਤੇ ਵਧੀਕ (ਮਃ ੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੫
Salok Guru Teg Bahadur


ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥

Than Dhhan Jih Tho Ko Dheeou Thaan Sio Naehu N Keen ||

He has given you your body and wealth, but you are not in love with Him.

ਸਲੋਕ ਵਾਰਾਂ ਤੇ ਵਧੀਕ (ਮਃ ੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੬
Salok Guru Teg Bahadur


ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥

Kahu Naanak Nar Baavarae Ab Kio Ddolath Dheen ||7||

Says Nanak, you are insane! Why do you now shake and tremble so helplessly? ||7||

ਸਲੋਕ ਵਾਰਾਂ ਤੇ ਵਧੀਕ (ਮਃ ੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੬
Salok Guru Teg Bahadur


ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥

Than Dhhan Sanpai Sukh Dheeou Ar Jih Neekae Dhhaam ||

He has given you your body, wealth, property, peace and beautiful mansions.

ਸਲੋਕ ਵਾਰਾਂ ਤੇ ਵਧੀਕ (ਮਃ ੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੭
Salok Guru Teg Bahadur


ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥

Kahu Naanak Sun Rae Manaa Simarath Kaahi N Raam ||8||

Says Nanak, listen, mind: why don't you remember the Lord in meditation? ||8||

ਸਲੋਕ ਵਾਰਾਂ ਤੇ ਵਧੀਕ (ਮਃ ੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੭
Salok Guru Teg Bahadur


ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

Sabh Sukh Dhaathaa Raam Hai Dhoosar Naahin Koe ||

The Lord is the Giver of all peace and comfort. There is no other at all.

ਸਲੋਕ ਵਾਰਾਂ ਤੇ ਵਧੀਕ (ਮਃ ੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੮
Salok Guru Teg Bahadur


ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

Kahu Naanak Sun Rae Manaa Thih Simarath Gath Hoe ||9||

Says Nanak, listen, mind: meditating in remembrance on Him, salvation is attained. ||9||

ਸਲੋਕ ਵਾਰਾਂ ਤੇ ਵਧੀਕ (ਮਃ ੯) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੬ ਪੰ. ੧੮
Salok Guru Teg Bahadur


 
Displaying Ang 1426 of 1430