. Sri Guru Granth Sahib Ji -: Ang : 2 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 2 of 1430

ਗਾਵੈ ਕੋ ਵੇਖੈ ਹਾਦਰਾ ਹਦੂਰਿ ॥

Gaavai Ko Vaekhai Haadharaa Hadhoor ||

Some sing that He watches over us, face to face, ever-present.

ਜਪੁ (ਮਃ ੧) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਕਥਨਾ ਕਥੀ ਨ ਆਵੈ ਤੋਟਿ ॥

Kathhanaa Kathhee N Aavai Thott ||

There is no shortage of those who preach and teach.

ਜਪੁ (ਮਃ ੧) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

Kathh Kathh Kathhee Kottee Kott Kott ||

Millions upon millions offer millions of sermons and stories.

ਜਪੁ (ਮਃ ੧) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਦੇਦਾ ਦੇ ਲੈਦੇ ਥਕਿ ਪਾਹਿ ॥

Dhaedhaa Dhae Laidhae Thhak Paahi ||

The Great Giver keeps on giving, while those who receive grow weary of receiving.

ਜਪੁ (ਮਃ ੧) ੩:੧੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਜੁਗਾ ਜੁਗੰਤਰਿ ਖਾਹੀ ਖਾਹਿ ॥

Jugaa Juganthar Khaahee Khaahi ||

Throughout the ages, consumers consume.

ਜਪੁ (ਮਃ ੧) ੩:੧੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਹੁਕਮੀ ਹੁਕਮੁ ਚਲਾਏ ਰਾਹੁ ॥

Hukamee Hukam Chalaaeae Raahu ||

The Commander, by His Command, leads us to walk on the Path.

ਜਪੁ (ਮਃ ੧) ੩:੧੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਨਾਨਕ ਵਿਗਸੈ ਵੇਪਰਵਾਹੁ ॥੩॥

Naanak Vigasai Vaeparavaahu ||3||

O Nanak, He blossoms forth, Carefree and Untroubled. ||3||

ਜਪੁ (ਮਃ ੧) ੩:੧੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

Saachaa Saahib Saach Naae Bhaakhiaa Bhaao Apaar ||

True is the Master, True is His Name-speak it with infinite love.

ਜਪੁ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥

Aakhehi Mangehi Dhaehi Dhaehi Dhaath Karae Dhaathaar ||

People beg and pray, ""Give to us, give to us"", and the Great Giver gives His Gifts.

ਜਪੁ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥

Faer K Agai Rakheeai Jith Dhisai Dharabaar ||

So what offering can we place before Him, by which we might see the Darbaar of His Court?

ਜਪੁ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੪
Jap Guru Nanak Dev


ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥

Muha K Bolan Boleeai Jith Sun Dhharae Piaar ||

What words can we speak to evoke His Love?

ਜਪੁ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੪
Jap Guru Nanak Dev


ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

Anmrith Vaelaa Sach Naao Vaddiaaee Veechaar ||

In the Amrit Vaylaa, the ambrosial hours before dawn, chant the True Name, and contemplate His Glorious Greatness.

ਜਪੁ (ਮਃ ੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੫
Jap Guru Nanak Dev


ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

Karamee Aavai Kaparraa Nadharee Mokh Dhuaar ||

By the karma of past actions, the robe of this physical body is obtained. By His Grace, the Gate of Liberation is found.

ਜਪੁ (ਮਃ ੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੫
Jap Guru Nanak Dev


ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

Naanak Eaevai Jaaneeai Sabh Aapae Sachiaar ||4||

O Nanak, know this well: the True One Himself is All. ||4||

ਜਪੁ (ਮਃ ੧) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੬
Jap Guru Nanak Dev


ਥਾਪਿਆ ਨ ਜਾਇ ਕੀਤਾ ਨ ਹੋਇ ॥

Thhaapiaa N Jaae Keethaa N Hoe ||

He cannot be established, He cannot be created.

ਜਪੁ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੬
Jap Guru Nanak Dev


ਆਪੇ ਆਪਿ ਨਿਰੰਜਨੁ ਸੋਇ ॥

Aapae Aap Niranjan Soe ||

He Himself is Immaculate and Pure.

ਜਪੁ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੭
Jap Guru Nanak Dev


ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥

Jin Saeviaa Thin Paaeiaa Maan ||

Those who serve Him are honored.

ਜਪੁ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੭
Jap Guru Nanak Dev


ਨਾਨਕ ਗਾਵੀਐ ਗੁਣੀ ਨਿਧਾਨੁ ॥

Naanak Gaaveeai Gunee Nidhhaan ||

O Nanak, sing of the Lord, the Treasure of Excellence.

ਜਪੁ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੭
Jap Guru Nanak Dev


ਗਾਵੀਐ ਸੁਣੀਐ ਮਨਿ ਰਖੀਐ ਭਾਉ ॥

Gaaveeai Suneeai Man Rakheeai Bhaao ||

Sing, and listen, and let your mind be filled with love.

ਜਪੁ (ਮਃ ੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੮
Jap Guru Nanak Dev


ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

Dhukh Parehar Sukh Ghar Lai Jaae ||

Your pain shall be sent far away, and peace shall come to your home.

ਜਪੁ (ਮਃ ੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੮
Jap Guru Nanak Dev


ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

Guramukh Naadhan Guramukh Vaedhan Guramukh Rehiaa Samaaee ||

The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.

ਜਪੁ (ਮਃ ੧) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੮
Jap Guru Nanak Dev


ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

Gur Eesar Gur Gorakh Baramaa Gur Paarabathee Maaee ||

The Guru is Shiva, the Guru is Vishnu and Brahma; the Guru is Paarvati and Lakhshmi.

ਜਪੁ (ਮਃ ੧) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੯
Jap Guru Nanak Dev


ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥

Jae Ho Jaanaa Aakhaa Naahee Kehanaa Kathhan N Jaaee ||

Even knowing God, I cannot describe Him; He cannot be described in words.

ਜਪੁ (ਮਃ ੧) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੯
Jap Guru Nanak Dev


ਗੁਰਾ ਇਕ ਦੇਹਿ ਬੁਝਾਈ ॥

Guraa Eik Dhaehi Bujhaaee ||

The Guru has given me this one understanding:

ਜਪੁ (ਮਃ ੧) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੦
Jap Guru Nanak Dev


ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

Sabhanaa Jeeaa Kaa Eik Dhaathaa So Mai Visar N Jaaee ||5||

There is only the One, the Giver of all souls. May I never forget Him! ||5||

ਜਪੁ (ਮਃ ੧) ੫:੧੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੦
Jap Guru Nanak Dev


ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

Theerathh Naavaa Jae This Bhaavaa Vin Bhaanae K Naae Karee ||

If I am pleasing to Him, then that is my pilgrimage and cleansing bath. Without pleasing Him, what good are ritual cleansings?

ਜਪੁ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੧
Jap Guru Nanak Dev


ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥

Jaethee Sirath Oupaaee Vaekhaa Vin Karamaa K Milai Lee ||

I gaze upon all the created beings: without the karma of good actions, what are they given to receive?

ਜਪੁ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੧
Jap Guru Nanak Dev


ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

Math Vich Rathan Javaahar Maanik Jae Eik Gur Kee Sikh Sunee ||

Within the mind are gems, jewels and rubies, if you listen to the Guru's Teachings, even once.

ਜਪੁ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੨
Jap Guru Nanak Dev


ਗੁਰਾ ਇਕ ਦੇਹਿ ਬੁਝਾਈ ॥

Guraa Eik Dhaehi Bujhaaee ||

The Guru has given me this one understanding:

ਜਪੁ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੨
Jap Guru Nanak Dev


ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

Sabhanaa Jeeaa Kaa Eik Dhaathaa So Mai Visar N Jaaee ||6||

There is only the One, the Giver of all souls. May I never forget Him! ||6||

ਜਪੁ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੩
Jap Guru Nanak Dev


ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥

Jae Jug Chaarae Aarajaa Hor Dhasoonee Hoe ||

Even if you could live throughout the four ages, or even ten times more,

ਜਪੁ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੩
Jap Guru Nanak Dev


ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥

Navaa Khanddaa Vich Jaaneeai Naal Chalai Sabh Koe ||

And even if you were known throughout the nine continents and followed by all,

ਜਪੁ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੪
Jap Guru Nanak Dev


ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥

Changaa Naao Rakhaae Kai Jas Keerath Jag Laee ||

With a good name and reputation, with praise and fame throughout the world-

ਜਪੁ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੪
Jap Guru Nanak Dev


ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥

Jae This Nadhar N Aavee Th Vaath N Pushhai Kae ||

Still, if the Lord does not bless you with His Glance of Grace, then who cares? What is the use?

ਜਪੁ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥

Keettaa Andhar Keett Kar Dhosee Dhos Dhharae ||

Among worms, you would be considered a lowly worm, and even contemptible sinners would hold you in contempt.

ਜਪੁ (ਮਃ ੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

Naanak Niragun Gun Karae Gunavanthiaa Gun Dhae ||

O Nanak, God blesses the unworthy with virtue, and bestows virtue on the virtuous.

ਜਪੁ (ਮਃ ੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

Thaehaa Koe N Sujhee J This Gun Koe Karae ||7||

No one can even imagine anyone who can bestow virtue upon Him. ||7||

ਜਪੁ (ਮਃ ੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੬
Jap Guru Nanak Dev


ਸੁਣਿਐ ਸਿਧ ਪੀਰ ਸੁਰਿ ਨਾਥ ॥

Suniai Sidhh Peer Sur Naathh ||

Listening-the Siddhas, the spiritual teachers, the heroic warriors, the yogic masters.

ਜਪੁ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੬
Jap Guru Nanak Dev


ਸੁਣਿਐ ਧਰਤਿ ਧਵਲ ਆਕਾਸ ॥

Suniai Dhharath Dhhaval Aakaas ||

Listening-the earth, its support and the Akaashic ethers.

ਜਪੁ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੭
Jap Guru Nanak Dev


ਸੁਣਿਐ ਦੀਪ ਲੋਅ ਪਾਤਾਲ ॥

Suniai Dheep Loa Paathaal ||

Listening-the oceans, the lands of the world and the nether regions of the underworld.

ਜਪੁ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੭
Jap Guru Nanak Dev


ਸੁਣਿਐ ਪੋਹਿ ਨ ਸਕੈ ਕਾਲੁ ॥

Suniai Pohi N Sakai Kaal ||

Listening-Death cannot even touch you.

ਜਪੁ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੭
Jap Guru Nanak Dev


ਨਾਨਕ ਭਗਤਾ ਸਦਾ ਵਿਗਾਸੁ ॥

Naanak Bhagathaa Sadhaa Vigaas ||

O Nanak, the devotees are forever in bliss.

ਜਪੁ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੮
Jap Guru Nanak Dev


ਸੁਣਿਐ ਦੂਖ ਪਾਪ ਕਾ ਨਾਸੁ ॥੮॥

Suniai Dhookh Paap Kaa Naas ||8||

Listening-pain and sin are erased. ||8||

ਜਪੁ (ਮਃ ੧) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੮
Jap Guru Nanak Dev


ਸੁਣਿਐ ਈਸਰੁ ਬਰਮਾ ਇੰਦੁ ॥

Suniai Eesar Baramaa Eindh ||

Listening-Shiva, Brahma and Indra.

ਜਪੁ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੮
Jap Guru Nanak Dev


ਸੁਣਿਐ ਮੁਖਿ ਸਾਲਾਹਣ ਮੰਦੁ ॥

Suniai Mukh Saalaahan Mandh ||

Listening-even foul-mouthed people praise Him.

ਜਪੁ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੯
Jap Guru Nanak Dev


ਸੁਣਿਐ ਜੋਗ ਜੁਗਤਿ ਤਨਿ ਭੇਦ ॥

Suniai Jog Jugath Than Bhaedh ||

Listening-the technology of Yoga and the secrets of the body.

ਜਪੁ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੯
Jap Guru Nanak Dev


ਸੁਣਿਐ ਸਾਸਤ ਸਿਮ੍ਰਿਤਿ ਵੇਦ ॥

Suniai Saasath Simrith Vaedh ||

Listening-the Shaastras, the Simritees and the Vedas.

ਜਪੁ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੯
Jap Guru Nanak Dev


ਨਾਨਕ ਭਗਤਾ ਸਦਾ ਵਿਗਾਸੁ ॥

Naanak Bhagathaa Sadhaa Vigaas ||

O Nanak, the devotees are forever in bliss.

ਜਪੁ (ਮਃ ੧) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੯
Jap Guru Nanak Dev


 
Displaying Ang 2 of 1430