. Sri Guru Granth Sahib Ji -: Ang : 368 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 368 of 1430

ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥

Mehalaa 4 Raag Aasaa Ghar 6 Kae 3 ||

Fourth Mehl, Raag Aasaa, 3 Of Sixth House :

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੮


ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥

Hathh Kar Thanth Vajaavai Jogee Thhothhar Vaajai Baen ||

You may pluck the strings with your hand, O Yogi, but your playing of the harp is in vain.

ਆਸਾ (ਮਃ ੪) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧
Raag Asa Guru Ram Das


ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥

Guramath Har Gun Bolahu Jogee Eihu Manooaa Har Rang Bhaen ||1||

Under Guru's Instruction, chant the Glorious Praises of the Lord, O Yogi, and this mind of yours shall be imbued with the Lord's Love. ||1||

ਆਸਾ (ਮਃ ੪) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧
Raag Asa Guru Ram Das


ਜੋਗੀ ਹਰਿ ਦੇਹੁ ਮਤੀ ਉਪਦੇਸੁ ॥

Jogee Har Dhaehu Mathee Oupadhaes ||

O Yogi, give your intellect the Teachings of the Lord.

ਆਸਾ (ਮਃ ੪) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੨
Raag Asa Guru Ram Das


ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥

Jug Jug Har Har Eaeko Varathai This Aagai Ham Aadhaes ||1|| Rehaao ||

The Lord, the One Lord, is pervading throughout all the ages; I humbly bow down to Him. ||1||Pause||

ਆਸਾ (ਮਃ ੪) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੨
Raag Asa Guru Ram Das


ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥

Gaavehi Raag Bhaath Bahu Bolehi Eihu Manooaa Khaelai Khael ||

You sing in so many Ragas and harmonies, and you talk so much, but this mind of yours is only playing a game.

ਆਸਾ (ਮਃ ੪) (੬੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੨
Raag Asa Guru Ram Das


ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥

Jovehi Koop Sinchan Ko Basudhhaa Outh Bail Geae Char Bael ||2||

You work the well and irrigate the fields, but the oxen have already left to graze in the jungle. ||2||

ਆਸਾ (ਮਃ ੪) (੬੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੩
Raag Asa Guru Ram Das


ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥

Kaaeiaa Nagar Mehi Karam Har Bovahu Har Jaamai Hariaa Khaeth ||

In the field of the body, plant the Lord's Name, and the Lord will sprout there, like a lush green field.

ਆਸਾ (ਮਃ ੪) (੬੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੪
Raag Asa Guru Ram Das


ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥

Manooaa Asathhir Bail Man Jovahu Har Sinchahu Guramath Jaeth ||3||

O mortal, hook up your unstable mind like an ox, and irrigate your fields with the Lord's Name, through the Guru's Teachings. ||3||

ਆਸਾ (ਮਃ ੪) (੬੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੪
Raag Asa Guru Ram Das


ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥

Jogee Jangam Srisatt Sabh Thumaree Jo Dhaehu Mathee Thith Chael ||

The Yogis, the wandering Jangams, and all the world is Yours, O Lord. According to the wisdom which You give them, so do they follow their ways.

ਆਸਾ (ਮਃ ੪) (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੫
Raag Asa Guru Ram Das


ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥

Jan Naanak Kae Prabh Antharajaamee Har Laavahu Manooaa Pael ||4||9||61||

O Lord God of servant Nanak, O Inner-knower, Searcher of hearts, please link my mind to You. ||4||9||61||

ਆਸਾ (ਮਃ ੪) (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੫
Raag Asa Guru Ram Das


ਆਸਾ ਮਹਲਾ ੪ ॥

Aasaa Mehalaa 4 ||

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੮


ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥

Kab Ko Bhaalai Ghungharoo Thaalaa Kab Ko Bajaavai Rabaab ||

How long must one search for angle bells and cymbals, and how long must one play the guitar?

ਆਸਾ (ਮਃ ੪) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੭
Raag Asa Guru Ram Das


ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥

Aavath Jaath Baar Khin Laagai Ho Thab Lag Samaaro Naam ||1||

In the brief instant between coming and going, I meditate on the Naam, the Name of the Lord. ||1||

ਆਸਾ (ਮਃ ੪) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੭
Raag Asa Guru Ram Das


ਮੇਰੈ ਮਨਿ ਐਸੀ ਭਗਤਿ ਬਨਿ ਆਈ ॥

Maerai Man Aisee Bhagath Ban Aaee ||

Such is the devotional love which has been produced in my mind.

ਆਸਾ (ਮਃ ੪) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੭
Raag Asa Guru Ram Das


ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ ਰਹਾਉ ॥

Ho Har Bin Khin Pal Rehi N Sako Jaisae Jal Bin Meen Mar Jaaee ||1|| Rehaao ||

Without the Lord, I cannot live even for an instant, like the fish which dies without water. ||1||Pause||

ਆਸਾ (ਮਃ ੪) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੮
Raag Asa Guru Ram Das


ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥

Kab Kooo Maelai Panch Sath Gaaein Kab Ko Raag Dhhun Outhaavai ||

How long must one tune the five strings, and assemble the seven singers, and how long will they raise their voices in song?

ਆਸਾ (ਮਃ ੪) (੬੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੮
Raag Asa Guru Ram Das


ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥

Maelath Chunath Khin Pal Chasaa Laagai Thab Lag Maeraa Man Raam Gun Gaavai ||2||

In the time it takes to select and assemble these musicians, a moment elapses, and my mind sings the Glorious Praises of the Lord. ||2||

ਆਸਾ (ਮਃ ੪) (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੯
Raag Asa Guru Ram Das


ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥

Kab Ko Naachai Paav Pasaarai Kab Ko Haathh Pasaarai ||

How long must one dance and stretch out one's feet, and how long must one reach out with one's hands?

ਆਸਾ (ਮਃ ੪) (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੯
Raag Asa Guru Ram Das


ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਹ੍ਹਾਰੈ ॥੩॥

Haathh Paav Pasaarath Bilam Thil Laagai Thab Lag Maeraa Man Raam Samhaarai ||3||

Stretching out one's hands and feet, there is a moment's delay; and then, my mind meditates on the Lord. ||3||

ਆਸਾ (ਮਃ ੪) (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੦
Raag Asa Guru Ram Das


ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥

Kab Kooo Logan Ko Patheeaavai Lok Patheenai Naa Path Hoe ||

How long must one satisfy the people, in order to obtain honor?

ਆਸਾ (ਮਃ ੪) (੬੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੧
Raag Asa Guru Ram Das


ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥

Jan Naanak Har Hiradhai Sadh Dhhiaavahu Thaa Jai Jai Karae Sabh Koe ||4||10||62||

O servant Nanak, meditate forever in your heart on the Lord, and then everyone will congratulate you. ||4||10||62||

ਆਸਾ (ਮਃ ੪) (੬੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੧
Raag Asa Guru Ram Das


ਆਸਾ ਮਹਲਾ ੪ ॥

Aasaa Mehalaa 4 ||

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੮


ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥

Sathasangath Mileeai Har Saadhhoo Mil Sangath Har Gun Gaae ||

Join the Sat Sangat the Lord's True Congregation; joining the Company of the Holy sing the Glorious Praises of the Lord.

ਆਸਾ (ਮਃ ੪) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੩
Raag Asa Guru Ram Das


ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥

Giaan Rathan Baliaa Ghatt Chaanan Agiaan Andhhaeraa Jaae ||1||

With the sparkling jewel of spiritual wisdom, the heart is illumined, and ignorance is dispelled. ||1||

ਆਸਾ (ਮਃ ੪) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੩
Raag Asa Guru Ram Das


ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥

Har Jan Naachahu Har Har Dhhiaae ||

O humble servant of the Lord, let your dancing be meditation on the Lord, Har, Har.

ਆਸਾ (ਮਃ ੪) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੩
Raag Asa Guru Ram Das


ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥

Aisae Santh Milehi Maerae Bhaaee Ham Jan Kae Dhhoveh Paae ||1|| Rehaao ||

If only I cold meet such Saints, O my Siblings of Destiny; I would wash the feet of such servants. ||1||Pause||

ਆਸਾ (ਮਃ ੪) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੪
Raag Asa Guru Ram Das


ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥

Har Har Naam Japahu Man Maerae Anadhin Har Liv Laae ||

Meditate on the Naam, the Name of the Lord, O my mind; night and day, center your consciousness on the Lord.

ਆਸਾ (ਮਃ ੪) (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੪
Raag Asa Guru Ram Das


ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥

Jo Eishhahu Soee Fal Paavahu Fir Bhookh N Laagai Aae ||2||

You shall have the fruits of your desires, and you shall never feel hunger again. ||2||

ਆਸਾ (ਮਃ ੪) (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੫
Raag Asa Guru Ram Das


ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥

Aapae Har Aparanpar Karathaa Har Aapae Bol Bulaae ||

The Infinite Lord Himself is the Creator; the Lord Himself speaks, and causes us to speak.

ਆਸਾ (ਮਃ ੪) (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੬
Raag Asa Guru Ram Das


ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ਹ੍ਹ ਕੀ ਪਤਿ ਪਾਵਹਿ ਥਾਇ ॥੩॥

Saeee Santh Bhalae Thudhh Bhaavehi Jinh Kee Path Paavehi Thhaae ||3||

The Saints are good, who are pleasing to Your Will; their honor is approved by You. ||3||

ਆਸਾ (ਮਃ ੪) (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੬
Raag Asa Guru Ram Das


ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥

Naanak Aakh N Raajai Har Gun Jio Aakhai Thio Sukh Paae ||

Nanak is not satisfied by chanting the Lord's Glorious Praises; the more he chants them, the more he is at peace.

ਆਸਾ (ਮਃ ੪) (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੭
Raag Asa Guru Ram Das


ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥

Bhagath Bhanddaar Dheeeae Har Apunae Gun Gaahak Vanaj Lai Jaae ||4||11||63||

The Lord Himself has bestowed the treasure of devotional love; His customers purchase virtues, and carry them home. ||4||11||63||

ਆਸਾ (ਮਃ ੪) (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧੭
Raag Asa Guru Ram Das


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੯


 
Displaying Ang 368 of 1430