. Sri Guru Granth Sahib Ji -: Ang : 401 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 401 of 1430

ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥

Guroo Vittahu Ho Vaariaa Jis Mil Sach Suaao ||1|| Rehaao ||

I am a sacrifice to the Guru; meeting Him, I am absorbed into the True Lord. ||1||Pause||

ਆਸਾ (ਮਃ ੫) (੧੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧
Raag Asa Guru Arjan Dev


ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥

Sagun Apasagun This Ko Lagehi Jis Cheeth N Aavai ||

Good omens and bad omens affect those who do not keep the Lord in the mind.

ਆਸਾ (ਮਃ ੫) (੧੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧
Raag Asa Guru Arjan Dev


ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥

This Jam Naerr N Aavee Jo Har Prabh Bhaavai ||2||

The Messenger of Death does not approach those who are pleasing to the Lord God. ||2||

ਆਸਾ (ਮਃ ੫) (੧੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੨
Raag Asa Guru Arjan Dev


ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥

Punn Dhaan Jap Thap Jaethae Sabh Oopar Naam ||

Donations to charity, meditation and penance - above all of them is the Naam.

ਆਸਾ (ਮਃ ੫) (੧੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੨
Raag Asa Guru Arjan Dev


ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥

Har Har Rasanaa Jo Japai This Pooran Kaam ||3||

One who chants with his tongue the Name of the Lord, Har, Har - his works are brought to perfect completion. ||3||

ਆਸਾ (ਮਃ ੫) (੧੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੩
Raag Asa Guru Arjan Dev


ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥

Bhai Binasae Bhram Moh Geae Ko Dhisai N Beeaa ||

His fears are removed, and his doubts and attachments are gone; he sees none other than God.

ਆਸਾ (ਮਃ ੫) (੧੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੩
Raag Asa Guru Arjan Dev


ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥

Naanak Raakhae Paarabreham Fir Dhookh N Thheeaa ||4||18||120||

O Nanak, the Supreme Lord God preserves him, and no pain or sorrow afflicts him any longer. ||4||18||120||

ਆਸਾ (ਮਃ ੫) (੧੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੪
Raag Asa Guru Arjan Dev


ਆਸਾ ਘਰੁ ੯ ਮਹਲਾ ੫

Aasaa Ghar 9 Mehalaa 5

Aasaa, Ninth House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੧


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੧


ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥

Chithavo Chithav Sarab Sukh Paavo Aagai Bhaavo K N Bhaavo ||

Contemplating Him within my consciousness, I obtain total peace; but hereafter, will I be pleasing to Him or not?

ਆਸਾ (ਮਃ ੫) (੧੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੬
Raag Asa Guru Arjan Dev


ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥

Eaek Dhaathaar Sagal Hai Jaachik Dhoosar Kai Pehi Jaavo ||1||

There is only One Giver; all others are beggars. Who else can we turn to? ||1||

ਆਸਾ (ਮਃ ੫) (੧੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੬
Raag Asa Guru Arjan Dev


ਹਉ ਮਾਗਉ ਆਨ ਲਜਾਵਉ ॥

Ho Maago Aan Lajaavo ||

When I beg from others, I am ashamed.

ਆਸਾ (ਮਃ ੫) (੧੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੭
Raag Asa Guru Arjan Dev


ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥

Sagal Shhathrapath Eaeko Thaakur Koun Samasar Laavo ||1|| Rehaao ||

The One Lord Master is the Supreme King of all; who else is equal to Him? ||1||Pause||

ਆਸਾ (ਮਃ ੫) (੧੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੭
Raag Asa Guru Arjan Dev


ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥

Ootho Baiso Rehi Bh N Saako Dharasan Khoj Khojaavo ||

Standing up and sitting down, I cannot live without Him. I search and search for the Blessed Vision of His Darshan.

ਆਸਾ (ਮਃ ੫) (੧੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੮
Raag Asa Guru Arjan Dev


ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ਹ੍ਹ ਕਉ ਮਹਲੁ ਦੁਲਭਾਵਉ ॥੨॥

Brehamaadhik Sanakaadhik Sanak Sanandhan Sanaathan Sanathakumaar Thinh Ko Mehal Dhulabhaavo ||2||

Even Brahma and the sages Sanak, Sanandan, Sanaatan and Sanat Kumar, find it difficult to obtain the Mansion of the Lord's Presence. ||2||

ਆਸਾ (ਮਃ ੫) (੧੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੮
Raag Asa Guru Arjan Dev


ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥

Agam Agam Aagaadhh Bodhh Keemath Parai N Paavo ||

He is unapproachable and unfathomable; His wisdom is deep and profound; His value cannot be appraised.

ਆਸਾ (ਮਃ ੫) (੧੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੯
Raag Asa Guru Arjan Dev


ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥

Thaakee Saran Sath Purakh Kee Sathigur Purakh Dhhiaavo ||3||

I have taken to the Sanctuary of the True Lord, the Primal Being, and I meditate on the True Guru. ||3||

ਆਸਾ (ਮਃ ੫) (੧੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੦
Raag Asa Guru Arjan Dev


ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥

Bhaeiou Kirapaal Dhaeiaal Prabh Thaakur Kaattiou Bandhh Garaavo ||

God, the Lord Master, has become kind and compassionate; He has cut the noose of death away from my neck.

ਆਸਾ (ਮਃ ੫) (੧੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੦
Raag Asa Guru Arjan Dev


ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥

Kahu Naanak Jo Saadhhasang Paaeiou Tho Fir Janam N Aavo ||4||1||121||

Says Nanak, now that I have obtained the Saadh Sangat, the Company of the Holy, I shall not have to be reincarnated again. ||4||1||121||

ਆਸਾ (ਮਃ ੫) (੧੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੧
Raag Asa Guru Arjan Dev


ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੧


ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥

Anthar Gaavo Baahar Gaavo Gaavo Jaag Savaaree ||

Inwardly, I sing His Praises, and outwardly, I sing His Praises; I sing His Praises while awake and asleep.

ਆਸਾ (ਮਃ ੫) (੧੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੨
Raag Asa Guru Arjan Dev


ਸੰਗਿ ਚਲਨ ਕਉ ਤੋਸਾ ਦੀਨ੍ਹ੍ਹਾ ਗੋਬਿੰਦ ਨਾਮ ਕੇ ਬਿਉਹਾਰੀ ॥੧॥

Sang Chalan Ko Thosaa Dheenhaa Gobindh Naam Kae Biouhaaree ||1||

I am a trader in the Name of the Lord of the Universe; He has given it to me as my supplies, to carry with me. ||1||

ਆਸਾ (ਮਃ ੫) (੧੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੨
Raag Asa Guru Arjan Dev


ਅਵਰ ਬਿਸਾਰੀ ਬਿਸਾਰੀ ॥

Avar Bisaaree Bisaaree ||

I have forgotten and forsaken other things.

ਆਸਾ (ਮਃ ੫) (੧੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੩
Raag Asa Guru Arjan Dev


ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥

Naam Dhaan Gur Poorai Dheeou Mai Eaeho Aadhhaaree ||1|| Rehaao ||

The Perfect Guru has given me the Gift of the Naam; this alone is my Support. ||1||Pause||

ਆਸਾ (ਮਃ ੫) (੧੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੩
Raag Asa Guru Arjan Dev


ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥

Dhookhan Gaavo Sukh Bhee Gaavo Maarag Panthh Samhaaree ||

I sing His Praises while suffering, and I sing His Praises while I am at peace as well. I contemplate Him while I walk along the Path.

ਆਸਾ (ਮਃ ੫) (੧੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੪
Raag Asa Guru Arjan Dev


ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥੨॥

Naam Dhrirr Gur Man Mehi Dheeaa Moree Thisaa Bujhaaree ||2||

The Guru has implanted the Naam within my mind, and my thirst has been quenched. ||2||

ਆਸਾ (ਮਃ ੫) (੧੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੪
Raag Asa Guru Arjan Dev


ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥

Dhin Bhee Gaavo Rainee Gaavo Gaavo Saas Saas Rasanaaree ||

I sing His Praises during the day, and I sing His Praises during the night; I sing them with each and every breath.

ਆਸਾ (ਮਃ ੫) (੧੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੫
Raag Asa Guru Arjan Dev


ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥੩॥

Sathasangath Mehi Bisaas Hoe Har Jeevath Marath Sangaaree ||3||

In the Sat Sangat, the True Congregation, this faith is established, that the Lord is with us, in life and in death. ||3||

ਆਸਾ (ਮਃ ੫) (੧੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੬
Raag Asa Guru Arjan Dev


ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥

Jan Naanak Ko Eihu Dhaan Dhaehu Prabh Paavo Santh Raen Our Dhhaaree ||

Bless servant Nanak with this gift, O God, that he may obtain, and enshrine in his heart, the dust of the feet of the Saints.

ਆਸਾ (ਮਃ ੫) (੧੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੬
Raag Asa Guru Arjan Dev


ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥੪॥੨॥੧੨੨॥

Sravanee Kathhaa Nain Dharas Paekho Masathak Gur Charanaaree ||4||2||122||

Hear the Lord's Sermon with your ears, and behold the Blessed Vision of His Darshan with your eyes; place your forehead upon the Guru's Feet. ||4||2||122||

ਆਸਾ (ਮਃ ੫) (੧੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੭
Raag Asa Guru Arjan Dev


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru: Aasaa, Tenth House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੧


ਆਸਾ ਘਰੁ ੧੦ ਮਹਲਾ ੫ ॥

Aasaa Ghar 10 Mehalaa 5 ||

One Universal Creator God. By The Grace Of The True Guru: Aasaa, Tenth House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੧


ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥

Jis No Thoon Asathhir Kar Maanehi Thae Paahun Dho Dhaahaa ||

That which you believe to be permanent, is a guest here for only a few days.

ਆਸਾ (ਮਃ ੫) (੧੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੯
Raag Asa Guru Arjan Dev


 
Displaying Ang 401 of 1430