. Sri Guru Granth Sahib Ji -: Ang : 403 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 403 of 1430

ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥

Jaisae Meethai Saadh Lobhaaeae Jhooth Dhhandhh Dhuragaadhhae ||2||

The sweet flavors tempt you, and you are occupied by your false and filthy business. ||2||

ਆਸਾ (ਮਃ ੫) (੧੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧
Raag Asa Guru Arjan Dev


ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥

Kaam Krodhh Ar Lobh Moh Eih Eindhree Ras Lapattaadhhae ||

Your senses are beguiled by sensual pleasures of sex, by anger, greed and emotional attachment.

ਆਸਾ (ਮਃ ੫) (੧੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧
Raag Asa Guru Arjan Dev


ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥

Dheeee Bhavaaree Purakh Bidhhaathai Bahur Bahur Janamaadhhae ||3||

The All-powerful Architect of Destiny has ordained that you shall be reincarnated over and over again. ||3||

ਆਸਾ (ਮਃ ੫) (੧੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੨
Raag Asa Guru Arjan Dev


ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥

Jo Bhaeiou Kirapaal Dheen Dhukh Bhanjan Tho Gur Mil Sabh Sukh Laadhhae ||

When the Destroyer of the pains of the poor becomes merciful, then, as Gurmukh, you shall find absolute peace.

ਆਸਾ (ਮਃ ੫) (੧੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੨
Raag Asa Guru Arjan Dev


ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥

Kahu Naanak Dhin Rain Dhhiaavo Maar Kaadtee Sagal Oupaadhhae ||4||

Says Nanak, meditate on the Lord, day and night, and all your sickness shall be banished. ||4||

ਆਸਾ (ਮਃ ੫) (੧੨੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੩
Raag Asa Guru Arjan Dev


ਇਉ ਜਪਿਓ ਭਾਈ ਪੁਰਖੁ ਬਿਧਾਤੇ ॥

Eio Japiou Bhaaee Purakh Bidhhaathae ||

Meditate in this way, O Siblings of Destiny, on the Lord, the Architect of Destiny.

ਆਸਾ (ਮਃ ੫) (੧੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੪
Raag Asa Guru Arjan Dev


ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

Bhaeiou Kirapaal Dheen Dhukh Bhanjan Janam Maran Dhukh Laathhae ||1|| Rehaao Dhoojaa ||4||4||126||

The Destroyer of the pains of the poor has become merciful; He has removed the pains of birth and death. ||1||Second Pause||4||4||126||

ਆਸਾ (ਮਃ ੫) (੧੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੪
Raag Asa Guru Arjan Dev


ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੩


ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥

Nimakh Kaam Suaadh Kaaran Kott Dhinas Dhukh Paavehi ||

For a moment of sexual pleasure, you shall suffer in pain for millions of days.

ਆਸਾ (ਮਃ ੫) (੧੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੫
Raag Asa Guru Arjan Dev


ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥

Gharee Muhath Rang Maanehi Fir Bahur Bahur Pashhuthaavehi ||1||

For an instant, you may savor pleasure, but afterwards, you shall regret it, again and again. ||1||

ਆਸਾ (ਮਃ ੫) (੧੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੬
Raag Asa Guru Arjan Dev


ਅੰਧੇ ਚੇਤਿ ਹਰਿ ਹਰਿ ਰਾਇਆ ॥

Andhhae Chaeth Har Har Raaeiaa ||

O blind man, meditate on the Lord, the Lord, your King.

ਆਸਾ (ਮਃ ੫) (੧੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੬
Raag Asa Guru Arjan Dev


ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥

Thaeraa So Dhin Naerrai Aaeiaa ||1|| Rehaao ||

Your day is drawing near. ||1||Pause||

ਆਸਾ (ਮਃ ੫) (੧੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੭
Raag Asa Guru Arjan Dev


ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥

Palak Dhrisatt Dhaekh Bhoolo Aak Neem Ko Thoonmar ||

You are deceived, beholding with your eyes, the bitter melon and swallow-wort.

ਆਸਾ (ਮਃ ੫) (੧੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੭
Raag Asa Guru Arjan Dev


ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥

Jaisaa Sang Biseear Sio Hai Rae Thaiso Hee Eihu Par Grihu ||2||

But, like the companionship of a poisonous snake, so is the desire for another's spouse. ||2||

ਆਸਾ (ਮਃ ੫) (੧੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੭
Raag Asa Guru Arjan Dev


ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥

Bairee Kaaran Paap Karathaa Basath Rehee Amaanaa ||

For the sake of your enemy, you commit sins, while you neglect the reality of your faith.

ਆਸਾ (ਮਃ ੫) (੧੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੮
Raag Asa Guru Arjan Dev


ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥

Shhodd Jaahi Thin Hee Sio Sangee Saajan Sio Bairaanaa ||3||

Your friendship is with those who abandon you, and you are angry with your friends. ||3||

ਆਸਾ (ਮਃ ੫) (੧੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੯
Raag Asa Guru Arjan Dev


ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥

Sagal Sansaar Eihai Bidhh Biaapiou So Oubariou Jis Gur Pooraa ||

The entire world is entangled in this way; he alone is saved, who has the Perfect Guru.

ਆਸਾ (ਮਃ ੫) (੧੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੯
Raag Asa Guru Arjan Dev


ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥

Kahu Naanak Bhav Saagar Thariou Bheae Puneeth Sareeraa ||4||5||127||

Says Nanak, I have crossed over the terrifying world-ocean; my body has become sanctified. ||4||5||127||

ਆਸਾ (ਮਃ ੫) (੧੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੦
Raag Asa Guru Arjan Dev


ਆਸਾ ਮਹਲਾ ੫ ਦੁਪਦੇ ॥

Aasaa Mehalaa 5 Dhupadhae ||

Aasaa, Fifth Mehl Dupadas:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੩


ਲੂਕਿ ਕਮਾਨੋ ਸੋਈ ਤੁਮ੍ਹ੍ਹ ਪੇਖਿਓ ਮੂੜ ਮੁਗਧ ਮੁਕਰਾਨੀ ॥

Look Kamaano Soee Thumh Paekhiou Moorr Mugadhh Mukaraanee ||

O Lord, You behold whatever we do in secrecy; the fool may stubbornly deny it.

ਆਸਾ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੧
Raag Asa Guru Arjan Dev


ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥

Aap Kamaanae Ko Lae Baandhhae Fir Paashhai Pashhuthaanee ||1||

By his own actions, he is tied down, and in the end, he regrets and repents. ||1||

ਆਸਾ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੧
Raag Asa Guru Arjan Dev


ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥

Prabh Maerae Sabh Bidhh Aagai Jaanee ||

My God knows, ahead of time, all things.

ਆਸਾ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੨
Raag Asa Guru Arjan Dev


ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥

Bhram Kae Moosae Thoon Raakhath Paradhaa Paashhai Jeea Kee Maanee ||1|| Rehaao ||

Deceived by doubt, you may hide your actions, but in the end, you shall have to confess the secrets of your mind. ||1||Pause||

ਆਸਾ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੨
Raag Asa Guru Arjan Dev


ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥

Jith Jith Laaeae Thith Thith Laagae Kiaa Ko Karai Paraanee ||

Whatever they are attached to, they remain joined to that. What can any mere mortal do?

ਆਸਾ (ਮਃ ੫) (੧੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੩
Raag Asa Guru Arjan Dev


ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥

Bakhas Laihu Paarabreham Suaamee Naanak Sadh Kurabaanee ||2||6||128||

Please, forgive me, O Supreme Lord Master. Nanak is forever a sacrifice to You. ||2||6||128||

ਆਸਾ (ਮਃ ੫) (੧੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੩
Raag Asa Guru Arjan Dev


ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੩


ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥

Apunae Saevak Kee Aapae Raakhai Aapae Naam Japaavai ||

He Himself preserves His servants; He causes them to chant His Name.

ਆਸਾ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੪
Raag Asa Guru Arjan Dev


ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥

Jeh Jeh Kaaj Kirath Saevak Kee Thehaa Thehaa Outh Dhhaavai ||1||

Wherever the business and affairs of His servants are, there the Lord hurries to be. ||1||

ਆਸਾ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੪
Raag Asa Guru Arjan Dev


ਸੇਵਕ ਕਉ ਨਿਕਟੀ ਹੋਇ ਦਿਖਾਵੈ ॥

Saevak Ko Nikattee Hoe Dhikhaavai ||

The Lord appears near at hand to His servant.

ਆਸਾ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੫
Raag Asa Guru Arjan Dev


ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥

Jo Jo Kehai Thaakur Pehi Saevak Thathakaal Hoe Aavai ||1|| Rehaao ||

Whatever the servant asks of his Lord and Master, immediately comes to pass. ||1||Pause||

ਆਸਾ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੫
Raag Asa Guru Arjan Dev


ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥

This Saevak Kai Ho Balihaaree Jo Apanae Prabh Bhaavai ||

I am a sacrifice to that servant, who is pleasing to his God.

ਆਸਾ (ਮਃ ੫) (੧੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੬
Raag Asa Guru Arjan Dev


ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥

This Kee Soe Sunee Man Hariaa This Naanak Parasan Aavai ||2||7||129||

Hearing of his glory, the mind is rejuvenated; Nanak comes to touch his feet. ||2||7||129||

ਆਸਾ (ਮਃ ੫) (੧੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੬
Raag Asa Guru Arjan Dev


ਆਸਾ ਘਰੁ ੧੧ ਮਹਲਾ ੫

Aasaa Ghar 11 Mehalaa 5

Aasaa, Eleventh House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੩


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੩


ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥

Nattooaa Bhaekh Dhikhaavai Bahu Bidhh Jaisaa Hai Ouhu Thaisaa Rae ||

The actor displays himself in many disguises, but he remains just as he is.

ਆਸਾ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੯
Raag Asa Guru Arjan Dev


ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥

Anik Jon Bhramiou Bhram Bheethar Sukhehi Naahee Paravaesaa Rae ||1||

The soul wanders through countless incarnations in doubt, but it does not come to dwell in peace. ||1||

ਆਸਾ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੯
Raag Asa Guru Arjan Dev


 
Displaying Ang 403 of 1430