. Sri Guru Granth Sahib Ji -: Ang : 404 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 404 of 1430

ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥

Saajan Santh Hamaarae Meethaa Bin Har Har Aaneethaa Rae ||

O Saints, my friends and companions, without the Lord, Har, Har, you shall perish.

ਆਸਾ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧
Raag Asa Guru Arjan Dev


ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥

Saadhhasang Mil Har Gun Gaaeae Eihu Janam Padhaarathh Jeethaa Rae ||1|| Rehaao ||

Joining the Saadh Sangat, the Company of the Holy, sing the Glorious Praises of the Lord, and win this precious treasure of human life. ||1||Pause||

ਆਸਾ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧
Raag Asa Guru Arjan Dev


ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹ੍ਹੀ ਕਹਹੁ ਕਵਨ ਬਿਧਿ ਤਰੀਐ ਰੇ ॥

Thrai Gun Maaeiaa Breham Kee Keenhee Kehahu Kavan Bidhh Thareeai Rae ||

God has created Maya of the three qualities; tell me, how can it be crossed over?

ਆਸਾ (ਮਃ ੫) (੧੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੨
Raag Asa Guru Arjan Dev


ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥੨॥

Ghooman Ghaer Agaah Gaakharee Gur Sabadhee Paar Outhareeai Rae ||2||

The whirlpool is awesome and unfathomable; only through the Word of the Guru's Shabad is one carried across. ||2||

ਆਸਾ (ਮਃ ੫) (੧੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੩
Raag Asa Guru Arjan Dev


ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥

Khojath Khojath Khoj Beechaariou Thath Naanak Eihu Jaanaa Rae ||

Searching and searching endlessly, seeking and deliberating, Nanak has realized the true essence of reality.

ਆਸਾ (ਮਃ ੫) (੧੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੩
Raag Asa Guru Arjan Dev


ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥

Simarath Naam Nidhhaan Niramolak Man Maanak Patheeaanaa Rae ||3||1||130||

Meditating on the invaluable treasure of the Naam, the Name of the Lord, the jewel of the mind is satisfied. ||3||1||130||

ਆਸਾ (ਮਃ ੫) (੧੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੪
Raag Asa Guru Arjan Dev


ਆਸਾ ਮਹਲਾ ੫ ਦੁਪਦੇ ॥

Aasaa Mehalaa 5 Dhupadhae ||

Aasaa, Fifth Mehl, Dupadas:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੪


ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥

Gur Parasaadh Maerai Man Vasiaa Jo Maago So Paavo Rae ||

By Guru's Grace, He dwells within my mind; whatever I ask for, I receive.

ਆਸਾ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੫
Raag Asa Guru Arjan Dev


ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥

Naam Rang Eihu Man Thripathaanaa Bahur N Kathehoon Dhhaavo Rae ||1||

This mind is satisfied with the Love of the Naam, the Name of the Lord; it does not go out, anywhere, anymore. ||1||

ਆਸਾ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੫
Raag Asa Guru Arjan Dev


ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥

Hamaraa Thaakur Sabh Thae Oochaa Rain Dhinas This Gaavo Rae ||

My Lord and Master is the highest of all; night and day, I sing the Glories of His Praises.

ਆਸਾ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੬
Raag Asa Guru Arjan Dev


ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥

Khin Mehi Thhaap Outhhaapanehaaraa This Thae Thujhehi Ddaraavo Rae ||1|| Rehaao ||

In an instant, He establishes and disestablishes; through Him, I frighten you. ||1||Pause||

ਆਸਾ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੬
Raag Asa Guru Arjan Dev


ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ ॥

Jab Dhaekho Prabh Apunaa Suaamee Tho Avarehi Cheeth N Paavo Rae ||

When I behold my God, my Lord and Master, I do not pay any attention to any other.

ਆਸਾ (ਮਃ ੫) (੧੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੭
Raag Asa Guru Arjan Dev


ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ ॥੨॥੨॥੧੩੧॥

Naanak Dhaas Prabh Aap Pehiraaeiaa Bhram Bho Maett Likhaavo Rae ||2||2||131||

God Himself has adorned servant Nanak; his doubts and fears have been dispelled, and he writes the account of the Lord. ||2||2||131||

ਆਸਾ (ਮਃ ੫) (੧੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੮
Raag Asa Guru Arjan Dev


ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੪


ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥

Chaar Baran Chouhaa Kae Maradhan Khatt Dharasan Kar Thalee Rae ||

The four castes and social classes, and the preachers with the six Shaastras on their finger-tips,

ਆਸਾ (ਮਃ ੫) (੧੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੯
Raag Asa Guru Arjan Dev


ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥

Sundhar Sughar Saroop Siaanae Panchahu Hee Mohi Shhalee Rae ||1||

The beautiful, the refined, the shapely and the wise - the five passions have enticed and beguiled them all. ||1||

ਆਸਾ (ਮਃ ੫) (੧੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੯
Raag Asa Guru Arjan Dev


ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥

Jin Mil Maarae Panch Soorabeer Aiso Koun Balee Rae ||

Who has seized and conquered the five powerful fighters? Is there anyone strong enough?

ਆਸਾ (ਮਃ ੫) (੧੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੦
Raag Asa Guru Arjan Dev


ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥

Jin Panch Maar Bidhaar Gudhaarae So Pooraa Eih Kalee Rae ||1|| Rehaao ||

He alone, who conquers and defeats the five demons, is perfect in this Dark Age of Kali Yuga. ||1||Pause||

ਆਸਾ (ਮਃ ੫) (੧੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੧
Raag Asa Guru Arjan Dev


ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥

Vaddee Kom Vas Bhaagehi Naahee Muhakam Fouj Hathalee Rae ||

They are so awesome and great; they cannot be controlled, and they do not run away. Their army is mighty and unyielding.

ਆਸਾ (ਮਃ ੫) (੧੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੧
Raag Asa Guru Arjan Dev


ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥

Kahu Naanak Thin Jan Niradhaliaa Saadhhasangath Kai Jhalee Rae ||2||3||132||

Says Nanak, that humble being who is under the protection of the Saadh Sangat, crushes those terrible demons. ||2||3||132||

ਆਸਾ (ਮਃ ੫) (੧੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੨
Raag Asa Guru Arjan Dev


ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੪


ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥

Neekee Jeea Kee Har Kathhaa Ootham Aan Sagal Ras Feekee Rae ||1|| Rehaao ||

The Sublime Sermon of the Lord is the best thing for the soul. All other tastes are insipid. ||1||Pause||

ਆਸਾ (ਮਃ ੫) (੧੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੩
Raag Asa Guru Arjan Dev


ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥੧॥

Bahu Gun Dhhun Mun Jan Khatt Baethae Avar N Kishh Laaeekee Rae ||1||

The worthy beings, heavenly singers, silent sages and the knowers of the six Shaastras proclaim that nothing else is worthy of consideration. ||1||

ਆਸਾ (ਮਃ ੫) (੧੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੩
Raag Asa Guru Arjan Dev


ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥

Bikhaaree Niraaree Apaaree Sehajaaree Saadhhasang Naanak Peekee Rae ||2||4||133||

It is the cure for evil passions, unique, unequalled and peace-giving; in the Saadh Sangat, the Company of the Holy, O Nanak, drink it in. ||2||4||133||

ਆਸਾ (ਮਃ ੫) (੧੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੪
Raag Asa Guru Arjan Dev


ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੪


ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥

Hamaaree Piaaree Anmrith Dhhaaree Gur Nimakh N Man Thae Ttaaree Rae ||1|| Rehaao ||

My Beloved has brought forth a river of nectar. The Guru has not held it back from my mind, even for an instant. ||1||Pause||

ਆਸਾ (ਮਃ ੫) (੧੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੫
Raag Asa Guru Arjan Dev


ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥

Dharasan Parasan Sarasan Harasan Rang Rangee Karathaaree Rae ||1||

Beholding it, and touching it, I am sweetened and delighted. It is imbued with the Creator's Love. ||1||

ਆਸਾ (ਮਃ ੫) (੧੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੬
Raag Asa Guru Arjan Dev


ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥

Khin Ram Gur Gam Har Dham Neh Jam Har Kanth Naanak Our Haaree Rae ||2||5||134||

Chanting it even for a moment, I rise to the Guru; meditating on it, one is not trapped by the Messenger of Death. The Lord has placed it as a garland around Nanak's neck, and within his heart. ||2||5||134||

ਆਸਾ (ਮਃ ੫) (੧੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੬
Raag Asa Guru Arjan Dev


ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੪


ਨੀਕੀ ਸਾਧ ਸੰਗਾਨੀ ॥ ਰਹਾਉ ॥

Neekee Saadhh Sangaanee || Rehaao ||

The Saadh Sangat, the Company of the Holy, is exalted and sublime. ||Pause||

ਆਸਾ (ਮਃ ੫) (੧੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੭
Raag Asa Guru Arjan Dev


ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥

Pehar Moorath Pal Gaavath Gaavath Govindh Govindh Vakhaanee ||1||

Every day, hour and moment, I continually sing and speak of Govind, Govind, the Lord of the Universe. ||1||

ਆਸਾ (ਮਃ ੫) (੧੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੮
Raag Asa Guru Arjan Dev


ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥

Chaalath Baisath Sovath Har Jas Man Than Charan Khattaanee ||2||

Walking, sitting and sleeping, I chant the Lord's Praises; I treasure His Feet in my mind and body. ||2||

ਆਸਾ (ਮਃ ੫) (੧੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੮
Raag Asa Guru Arjan Dev


ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥

Hano Houro Thoo Thaakur Gouro Naanak Saran Pashhaanee ||3||6||135||

I am so small, and You are so great, O Lord and Master; Nanak seeks Your Sanctuary. ||3||6||135||

ਆਸਾ (ਮਃ ੫) (੧੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧੯
Raag Asa Guru Arjan Dev


 
Displaying Ang 404 of 1430