. Sri Guru Granth Sahib Ji -: Ang : 613 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 613 of 1430

ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥

Jih Jan Outt Gehee Prabh Thaeree Sae Sukheeeae Prabh Saranae ||

Those who hold tightly to Your Support, God, are happy in Your Sanctuary.

ਸੋਰਠਿ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧
Raag Sorath Guru Arjan Dev


ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥

Jih Nar Bisariaa Purakh Bidhhaathaa Thae Dhukheeaa Mehi Gananae ||2||

But those humble beings who forget the Primal Lord, the Architect of Destiny, are counted among the most miserable beings. ||2||

ਸੋਰਠਿ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧
Raag Sorath Guru Arjan Dev


ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥

Jih Gur Maan Prabhoo Liv Laaee Thih Mehaa Anandh Ras Kariaa ||

One who has faith in the Guru, and who is lovingly attached to God, enjoys the delights of supreme ecstasy.

ਸੋਰਠਿ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੨
Raag Sorath Guru Arjan Dev


ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥

Jih Prabhoo Bisaar Gur Thae Baemukhaaee Thae Narak Ghor Mehi Pariaa ||3||

One who forgets God and forsakes the Guru, falls into the most horrible hell. ||3||

ਸੋਰਠਿ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੨
Raag Sorath Guru Arjan Dev


ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥

Jith Ko Laaeiaa Thith Hee Laagaa Thaiso Hee Varathaaraa ||

As the Lord engages someone, so he is engaged, and so does he perform.

ਸੋਰਠਿ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੩
Raag Sorath Guru Arjan Dev


ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥

Naanak Seh Pakaree Santhan Kee Ridhai Bheae Magan Charanaaraa ||4||4||15||

Nanak has taken to the Shelter of the Saints; his heart is absorbed in the Lord's feet. ||4||4||15||

ਸੋਰਠਿ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੪
Raag Sorath Guru Arjan Dev


ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੩


ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥

Raajan Mehi Raajaa Ourajhaaeiou Maanan Mehi Abhimaanee ||

As the king is entangled in kingly affairs, and the egotist in his own egotism,

ਸੋਰਠਿ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੫
Raag Sorath Guru Arjan Dev


ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥

Lobhan Mehi Lobhee Lobhaaeiou Thio Har Rang Rachae Giaanee ||1||

And the greedy man is enticed by greed, so is the spiritually enlightened being absorbed in the Love of the Lord. ||1||

ਸੋਰਠਿ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੫
Raag Sorath Guru Arjan Dev


ਹਰਿ ਜਨ ਕਉ ਇਹੀ ਸੁਹਾਵੈ ॥

Har Jan Ko Eihee Suhaavai ||

This is what befits the Lord's servant.

ਸੋਰਠਿ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੬
Raag Sorath Guru Arjan Dev


ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥

Paekh Nikatt Kar Saevaa Sathigur Har Keerathan Hee Thripathaavai || Rehaao ||

Beholding the Lord near at hand, he serves the True Guru, and he is satisfied through the Kirtan of the Lord's Praises. ||Pause||

ਸੋਰਠਿ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੬
Raag Sorath Guru Arjan Dev


ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥

Amalan Sio Amalee Lapattaaeiou Bhooman Bhoom Piaaree ||

The addict is addicted to his drug, and the landlord is in love with his land.

ਸੋਰਠਿ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੭
Raag Sorath Guru Arjan Dev


ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥

Kheer Sang Baarik Hai Leenaa Prabh Santh Aisae Hithakaaree ||2||

As the baby is attached to his milk, so the Saint is in love with God. ||2||

ਸੋਰਠਿ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੭
Raag Sorath Guru Arjan Dev


ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥

Bidhiaa Mehi Bidhuansee Rachiaa Nain Dhaekh Sukh Paavehi ||

The scholar is absorbed in scholarship, and the eyes are happy to see.

ਸੋਰਠਿ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੮
Raag Sorath Guru Arjan Dev


ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥

Jaisae Rasanaa Saadh Lubhaanee Thio Har Jan Har Gun Gaavehi ||3||

As the tongue savors the tastes, so does the humble servant of the Lord sing the Glorious Praises of the Lord. ||3||

ਸੋਰਠਿ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੮
Raag Sorath Guru Arjan Dev


ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥

Jaisee Bhookh Thaisee Kaa Poorak Sagal Ghattaa Kaa Suaamee ||

As is the hunger, so is the fulfiller; He is the Lord and Master of all hearts.

ਸੋਰਠਿ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੯
Raag Sorath Guru Arjan Dev


ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

Naanak Piaas Lagee Dharasan Kee Prabh Miliaa Antharajaamee ||4||5||16||

Nanak thirsts for the Blessed Vision of the Lord's Darshan; he has met God, the Inner-knower, the Searcher of hearts. ||4||5||16||

ਸੋਰਠਿ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੦
Raag Sorath Guru Arjan Dev


ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੩


ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥

Ham Mailae Thum Oojal Karathae Ham Niragun Thoo Dhaathaa ||

We are filthy, and You are immaculate, O Creator Lord; we are worthless, and You are the Great Giver.

ਸੋਰਠਿ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੦
Raag Sorath Guru Arjan Dev


ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥

Ham Moorakh Thum Chathur Siaanae Thoo Sarab Kalaa Kaa Giaathaa ||1||

We are fools, and You are wise and all-knowing. You are the knower of all things. ||1||

ਸੋਰਠਿ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੧
Raag Sorath Guru Arjan Dev


ਮਾਧੋ ਹਮ ਐਸੇ ਤੂ ਐਸਾ ॥

Maadhho Ham Aisae Thoo Aisaa ||

O Lord, this is what we are, and this is what You are.

ਸੋਰਠਿ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੨
Raag Sorath Guru Arjan Dev


ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥

Ham Paapee Thum Paap Khanddan Neeko Thaakur Dhaesaa || Rehaao ||

We are sinners, and You are the Destroyer of sins. Your abode is so beautiful, O Lord and Master. ||Pause||

ਸੋਰਠਿ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੨
Raag Sorath Guru Arjan Dev


ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥

Thum Sabh Saajae Saaj Nivaajae Jeeo Pindd Dhae Praanaa ||

You fashion all, and having fashioned them, You bless them. You bestow upon them soul, body and the breath of life.

ਸੋਰਠਿ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੨
Raag Sorath Guru Arjan Dev


ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥

Niraguneeaarae Gun Nehee Koee Thum Dhaan Dhaehu Miharavaanaa ||2||

We are worthless - we have no virtue at all; please, bless us with Your gift, O Merciful Lordand Master. ||2||

ਸੋਰਠਿ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੩
Raag Sorath Guru Arjan Dev


ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥

Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||

You do good for us, but we do not see it as good; You are kind and compassionate, forever and ever.

ਸੋਰਠਿ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੩
Raag Sorath Guru Arjan Dev


ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥

Thum Sukhadhaaee Purakh Bidhhaathae Thum Raakhahu Apunae Baalaa ||3||

You are the Giver of peace, the Primal Lord, the Architect of Destiny; please, save us, Your children! ||3||

ਸੋਰਠਿ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੪
Raag Sorath Guru Arjan Dev


ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥

Thum Nidhhaan Attal Sulithaan Jeea Janth Sabh Jaachai ||

You are the treasure, eternal Lord King; all beings and creatures beg of You.

ਸੋਰਠਿ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੫
Raag Sorath Guru Arjan Dev


ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥

Kahu Naanak Ham Eihai Havaalaa Raakh Santhan Kai Paashhai ||4||6||17||

Says Nanak, such is our condition; please, Lord, keep us on the Path of the Saints. ||4||6||17||

ਸੋਰਠਿ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੫
Raag Sorath Guru Arjan Dev


ਸੋਰਠਿ ਮਹਲਾ ੫ ਘਰੁ ੨ ॥

Sorath Mehalaa 5 Ghar 2 ||

Sorat'h, Fifth Mehl, Second House:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੩


ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥

Maath Garabh Mehi Aapan Simaran Dhae Theh Thum Raakhanehaarae ||

In our mother's womb, You blessed us with Your meditative remembrance, and You preserved us there.

ਸੋਰਠਿ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੬
Raag Sorath Guru Arjan Dev


ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥

Paavak Saagar Athhaah Lehar Mehi Thaarahu Thaaranehaarae ||1||

Through the countless waves of the ocean of fire, please, carry us across and save us, O Savior Lord! ||1||

ਸੋਰਠਿ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੭
Raag Sorath Guru Arjan Dev


ਮਾਧੌ ਤੂ ਠਾਕੁਰੁ ਸਿਰਿ ਮੋਰਾ ॥

Maadhha Thoo Thaakur Sir Moraa ||

O Lord, You are the Master above my head.

ਸੋਰਠਿ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੭
Raag Sorath Guru Arjan Dev


ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥

Eehaa Oohaa Thuhaaro Dhhoraa || Rehaao ||

Here and hereafter, You alone are my Support. ||Pause||

ਸੋਰਠਿ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੮
Raag Sorath Guru Arjan Dev


ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥

Keethae Ko Maerai Sanmaanai Karanehaar Thrin Jaanai ||

He looks upon the creation like a mountain of gold, and sees the Creator as a blade of grass.

ਸੋਰਠਿ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੮
Raag Sorath Guru Arjan Dev


ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥

Thoo Dhaathaa Maagan Ko Sagalee Dhaan Dhaehi Prabh Bhaanai ||2||

You are the Great Giver, and we are all mere beggars; O God, You give gifts according to Your Will. ||2||

ਸੋਰਠਿ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੮
Raag Sorath Guru Arjan Dev


ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥

Khin Mehi Avar Khinai Mehi Avaraa Acharaj Chalath Thumaarae ||

In an instant, You are one thing, and in another instant, You are another. Wondrous are Your ways!

ਸੋਰਠਿ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੯
Raag Sorath Guru Arjan Dev


ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥

Roorro Goorro Gehir Ganbheero Oocha Agam Apaarae ||3||

You are beautiful, mysterious, profound, unfathomable, lofty, inaccessible and infinite. ||3||

ਸੋਰਠਿ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੯
Raag Sorath Guru Arjan Dev


 
Displaying Ang 613 of 1430